Sweet Flower artwork

Song

Sweet Flower

AP Dhillon & Syra

2024

No ratings yet

Sweet Flower Lyrics

by AP Dhillon & Syra

ਹਮ-ਹਮ-ਮਮ ਆ ਆ ਆ ਆ ਹਮ ਹਮ ਮਮ ਹਮ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਤੈਨੂੰ ਮੈਂ ਨੂ ਕਠੇਯਾ ਨੂ ਵੇਖ, ਲੋਕੀ ਚਾਹੇ ਕਹਿੰਦੇ ਨੇ ਨਾਦਾਨੀਆ ਮੈਂ ਨੂੰ ਸਮਝਾਉਣ ਨੂ ਨੇ ਦੱਸਦੇ, ਪਿਆਰ ਕਿੱਦਾ ਕਰੀਦਾ ਏਹ ਹਾਣੀਆਂ ਹੁਣ ਚਾਵਾ ਦਾ ਵੀ ਕੋਈ ਏ ਟਿਕਾਣਾ ਨਾ ਖੁਸ਼ੀਆਂ ਬੇਪਨਾਹ (ਖੁਸ਼ੀਆਂ ਬੇਪਨਾਹ) ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਅੱਖਾਂ ਨੇ ਸ਼ਰਾਬੀ, ਤੇ ਬੱਲ ਨੇ ਗੁਲਾਬੀ ਤੇਰੇ ਚਿਹਰੇ ਦੀ ਆ ਰੌਣਕ ਬੜੀ ਬੇਹਿਸਾਬੀ ਜੇ ਲਵਾਂ ਅੰਦਾਜ਼ਾ, ਕਿਉਂ ਦਿਲ ਖੁਸ਼ ਏਨਾ ਯਾ ਸ਼ਾਇਦ ਆ ਤੂੰ ਮੇਰੀ ਖੁਸ਼ੀਆਂ ਦੀ ਚਾਬੀ ਤੇਰੀਆਂ ਤਾਰੀਫਾਂ ਵਿੱਚ ਲਿਖਾ ਮੈਂ ਜੇ ਲਿਖ ਭਰ ਦਵਾ ਮਿਲੇ ਜੋ ਸਫਾ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਾਬ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਾਬ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by AP Dhillon & Syra

  1. OKAY

    AP Dhillon & Syra · 2025

    0.0

    0 ratings

Frequently asked questions about Sweet Flower
Who sings Sweet Flower and when was it released?

“Sweet Flower” is performed by AP Dhillon & Syra, released in 2024.

Where can I read the full lyrics to Sweet Flower?

You can read the complete, verified lyrics for “Sweet Flower” right here on WorldBestSong along with music ratings and community reviews.

What is the listener rating for Sweet Flower?

“Sweet Flower” has not been rated by listeners yet on WorldBestSong. Be the first to rate and review it!

Where can I stream Sweet Flower?

You can stream “Sweet Flower” by AP Dhillon & Syra directly on Spotify, Apple Music, and YouTube through the streaming links available on this page.

Global search terms for Sweet Flower: letra de Sweet Flower (Spanish), paroles de Sweet Flower (French), testo di Sweet Flower (Italian), songtext von Sweet Flower (German), lirik lagu Sweet Flower (Indonesian), tekst piosenki Sweet Flower (Polish), letras de Sweet Flower (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Sweet Flower by AP Dhillon & Syra globally on WorldBestSong.

🎵 Are you a musician?

Use our free Song Mastering Tool or BPM & Key Finder directly in your browser.