OKAY artwork

Song

OKAY

AP Dhillon & Syra

2025

No ratings yet

OKAY Lyrics

by AP Dhillon & Syra

BNYX ਯਾਰਾਂ ਨਾਲ ਰਹਿਣਾ ਮੇਰੀ ਫਿਕਰ ਨਾ (Okay) ਗਾਣੇ ਤੇ ਲਿਖੇ ਮੇਰਾ ਜ਼ਿਕਰ ਨਾ (Okay) ਰੱਖਦਾ ਲੁਕੋਕੇ ਕੱਟੋ ਫੋਨ ਤੂੰ ਮੇਰੇ ਕੋਲੋ ਮੇਰੇ ਤੋਂ ਜ਼ਿਆਦਾ ਪਿਆਰ trigger ਨਾ (Okay) ਸਮਝਾ ਮੈਂ ਸਾਰਾ ਮੈਨੂੰ ਰੱਖੇ ਕਿਹੜੀ place ਵੇ ਅੱਖਾਂ ਨਾ ਟਿਕਦੀਆਂ ਤੇਰੀਆਂ ਕਰਦੀਆਂ ਕੀ ਏਹ chase ਵੇ ਆਉਂਦੀ smell ਤੇਰੀ shirt ਤੋ cologne ਦੀ ਵਾਲਾਂ ਚ glitter ਤੇਰਾ ਬੰਦਾ ਬੁਰਾ case ਵੇ (Okay) ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay) ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay) ਕਿੱਥੇ ਕਟੀਆਂ ਨੇ ਰਾਤਾਂ ਕਈ (Okay) ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (Okay) ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay) ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay) ਕਿੱਥੇ ਕਟੀਆਂ ਨੇ ਰਾਤਾਂ ਕਈ (Okay) ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ ਐਦਾ ਕੀ bestie ਤੇਰਾ 24 ਘੰਟੇ text okay ਮੇਰਾ ਲੈ ਫੋਨ ਹੁਣ ਆਪਣਾ ਵੀ ਕਰ check okay ਭੇਜੇ ਜੋ ਰੋਜ਼ snap ਆ ਥੋੜ੍ਹਾ ਵੀ ਓਹ time ਨਾ ਕੱਟਦਾ ਸਾਰਾ ਮੈਂ ਜਾਣਾ ਬਿਨਾ ਗੱਲ ਤੋਂ ਨਾ ਸ਼ੱਕ okay ਗਿਣਤੀ ਨਾ ਬੈਗਾਂ ਦੀ ਮੈਂ Cartier ਦਿੱਤੇ ਕਈ okay ਬੰਦਾ ਨਾ ਹੋਇਆ ਬਣਿਆ bank ਤੇਰੇ ਲਈ okay ਮੰਨਿਆ ਮੈਂ ਗੌਰ ਨਹੀਂ ਕਰਦਾ, ਕੰਮ ਕਰ ਵੀ ਕਰਨਾ ਪੈਂਦਾ Absence ਮੇਰੀ ਦਾ ਚੱਕੇ ਫਾਇਦਾ, ਏਹ ਨਾ ਸਹੀ okay ਗੱਲਾਂ ਤੇ ਵਾਅਦੇ ਕੀਤੇ ਜੋ ਰਹਿ ਗਏ ਨੇ ਹੁਣ ਇਕ ਪਾਸੇ ਗਮ ਨੇ ਕਾਲੀਆਂ ਦੇ ਕਿਉਂ ਤੇਰੇ ਨਾਲ ਮੇਰੇ ਸਾਰੇ ਹੱਸੇ (Okay, okay) ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay) ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay) ਕਿੱਥੇ ਕਟੀਆਂ ਨੇ ਰਾਤਾਂ ਕਈ (Okay) ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (Okay) ਗੁੱਸਾ ਏ ਮੈਨੂੰ ਰੋਜ਼ ਆਉਣਾ ਆ ਤੂੰ ਪੀ ਵੀ ਤੂੰ ਨਾ ਹੋਵੇ ਤਾਂ ਲੱਗੇ bottle ਬਥੇਰੀ ਨੀ ਦੱਸ ਦੇ ਤੂੰ ਮੈਨੂੰ ਚਾਹੁਣੇ ਮੇਰੇ ਕੋਲੋਂ ਕੀ ਵੀ Time ਤੇਰਾ ਨਾਲ ਬਸ ਏਸੇ ਦੀ ਆ ਦੇਰੀ ਨੀ ਤੂੰ ਮੇਰਾ ਹੋਵੇ, ਨਾ ਜ਼ਿੰਦਗੀ ਚ ਗਮ ਰਹਿਣ ਮਾਰੇ ਵੀ ਦਿਨ ਮੈਂ, ਹੱਸ ਕੇ ਨੇ ਕੱਟ ਲੈਣੇ ਕਰਾਂ ਸਬਰ, ਮੈਂ ਤੇਰੀਆਂ ਵਫ਼ਾਵਾਂ ਦੀ ਕਰਲੇ ਪਿਆਰ, ਤੂੰ ਹੋਰ ਨਾ ਸਜ਼ਾਵਾਂ ਦੇ ਐਦਾ ਦਾ ਜੀਣਾ ਵੀ ਕੀ ਜੀਣਾ ਹੋਇਆ ਸਾਨੂੰ ਨਾ ਦਿਨ ਚੰਗੇ ਲੱਗਦੇ ਬੁੱਲਾਂ ਨੂੰ ਐਦਾ ਵੀ ਕੀ ਸੀਣਾ ਹੋਇਆ ਰੱਖੀਏ ਖਿਆਲ ਬਾਕੀ ਸਭਦੇ, okay ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay) ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay) ਕਿੱਥੇ ਕਟੀਆਂ ਨੇ ਰਾਤਾਂ ਕਈ (Okay) ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (Okay) ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay) ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay) ਕਿੱਥੇ ਕਟੀਆਂ ਨੇ ਰਾਤਾਂ ਕਈ (Okay) ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by AP Dhillon & Syra

  1. Sweet Flower

    AP Dhillon & Syra · 2024

    0.0

    0 ratings

Frequently asked questions about OKAY
Who sings OKAY and when was it released?

“OKAY” is performed by AP Dhillon & Syra, released in 2025.

Where can I read the full lyrics to OKAY?

You can read the complete, verified lyrics for “OKAY” right here on WorldBestSong along with music ratings and community reviews.

What is the listener rating for OKAY?

“OKAY” has not been rated by listeners yet on WorldBestSong. Be the first to rate and review it!

Where can I stream OKAY?

You can stream “OKAY” by AP Dhillon & Syra directly on Spotify, Apple Music, and YouTube through the streaming links available on this page.

Global search terms for OKAY: letra de OKAY (Spanish), paroles de OKAY (French), testo di OKAY (Italian), songtext von OKAY (German), lirik lagu OKAY (Indonesian), tekst piosenki OKAY (Polish), letras de OKAY (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review OKAY by AP Dhillon & Syra globally on WorldBestSong.

🎵 Are you a musician?

Use our free Song Mastering Tool or BPM & Key Finder directly in your browser.