P.O.V (Point of View) artwork

Song

P.O.V (Point of View)

Karan Aujla & YEAH PROOF

2023

No ratings yet

P.O.V (Point of View) Lyrics

by Karan Aujla & YEAH PROOF

ਚੱਜ ਨਾਲ ਸੋਚਦੀ ਨੀਂ ਜੱਜ ਕਰਦੀ ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ ਭੁੱਖੀ ਬਦਨਾਮ ਰੱਜ ਰਜ ਕਰਦੀ ਵੀਰੇ ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ Yeah proof ਕਿਸੇ ਕੋਲ ਜਵਾਬ ਨੀਂ ਹਰ ਇਕ ਕੋਲ ਸਵਾਲ ਆ ਦੁਨੀਆਂ ਕਮਾਲ ਆ ਕਮਾਲ ਆ ਕਮਾਲ ਆ ਜਿਹੜੇਆਂ ਦੇ ਕਰਕੇ ਨੀਂ ਸਾਡਾ ਇਹ ਹਾਲ ਆ ਉਹ ਹਾਲੇ ਤੱਕ ਆਖੀ ਜਾਂਦੇ ਆਪਾਂ ਤੇਰੇ ਨਾਲ ਆਂ ਦੁਨੀਆਂ ਦੇ ਚੁਭਦਾ ਰਕਾਨੇ ਜੀਵਨ ਜਗਦਾ ਇੱਕੋ ਮੇਰੇ ਦਿਲ ਚਿਰਵਾ ਹੀ ਨੀਂ ਸਕਦਾ ਐ ਤਾਂ ਗੱਲ ਮੰਨੀ ਅੱਜਕਲ ਲੋਕ ਤੇਜ਼ ਨੇ ਨੀਂ ਐਂਨੇ ਵੀ ਨੀਂ ਭੋਲੇ ਸਾਨੂੰ ਪਤਾ ਹੀ ਨੀਂ ਲੱਗਦਾ ਦਿਮਾਗ ਨੂੰ ਲਗਦਾ ਲਾਏ ਉਹ ਦਿਮਾਗ ਘੱਟ ਲੜਦਾ ਪਤਾ ਹੁੰਦੇ ਹੋਏ ਦੱਸੋ ਤੀਰ ਕਿਹੜਾ ਫੱੜਦਾ ਕਿੱਤੇ ਜਾਈਏ ਮਰ ਗਏ ਨਾ ਜਾਈਏ ਤਾਂ ਵੀ ਮਰਿਆ ਹੁਣ ਦੱਸੋ ਮਰਨੇ ਨੂੰ ਕਿਹਦਾ ਦਿਲ ਕਰਦਾ ਪਿਛੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ ਉਹ ਨੀਂ ਕੋਈ ਦੇਖਦਾ ਅੱਖਾਂ ਚੋਂ ਪਾਨੀ ਬੱਗਦਾ ਜਿਹਨਾਂ ਦੇ ਕਸੂਰ ਨੇ ਹਾਏ ਉਹ ਤਾਂ ਬੜੀ ਦੂਰ ਨੇ ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ ਕਿਸੇ ਬਾਰੇ ਬੋਲਣਾ ਐ ਗੱਲਾਂ ਨਹਿਯੋ ਚੰਗੀਆਂ ਸਫਾਈਆਂ ਤਾਈਓਂ ਦਿੱਤੀਆਂ ਸਫਾਈਆਂ ਤੁਸੀ ਮੰਗਿਆਨ ਦੱਸੋ ਫੇਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ ਉਹ ਪੰਜ ਬਾਰੀ ਸਾਡੇ ਵੀ ਘਰਾਂ ਦੇ ਵਿੱਚੋਂ ਲੰਘਿਆਂ ਬਚ ਕੇ ਨੀਂ ਬਚ ਕੇ ਹਾਏ ਅੱਗੋਂ ਕੋਨੀ ਮੋੜ ਐ Media ਦੇ ਸੰਧ ਕੇ story ਦਿੰਦੇ ਜੋੜ ਐ ਕਿਹਨੂੰ ਜਾਕੇ ਦੱਸਾਂ ਅੱਸੀ ਕਿਥੋਂ ਕਿਥੋਂ ਲੰਘੇਆ ਨੀਂ ਕਹਿਣੀ ਗੱਲ ਹੋਰ ਐ ਤੇ ਬਣ ਜਾਨੀ ਹੋਰ ਐ ਸੋਚ ਸਾਲੀ ਧਾਗਿਆ ਤੋਂ ਜ਼ਿਆਦਾ ਹੀ ਬਰੀਕ ਐ ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਐ ਬਹਿਣ ਰਹਿੰਦੀ ਪੁੱਛਦੀ ਕੇ ਵੀਰਆਂ ਕੀ ਹੋ ਗਿਆ ਉਹ ਆਹੀ ਰਿਹਾ ਆਖਦਾ ਕੀ ਸਾਰਾ ਕੁਝ ਠੀਕ ਐ ਚੱਜ ਨਾਲ ਸੋਚਦੀ ਨੀਂ ਜੱਜ ਕਰਦੀ ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ ਭੁੱਖੀ ਬਦਨਾਮ ਰੱਜ ਰਜ ਕਰਦੀ ਵੀਰੇ ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ ਐਦਾਂ ਕਿੱਥੇ ਲੁਕਣ ਚਲਾਕੀਆਂ ਲੁਕਾਇਆਂ ਕੋਲੇ temporary hide ਕਰਦੀ ਆਂ ਦਾਈਆਂ ਖ਼ਬਰਾਂ ਦੇ ਛਆਪਦੇ ਨਾ ਤੋਲਦੇ ਨਾ ਨਾਪਦੇ ਨੀਂ ਦੱਸ ਫਿਰ ਐਥੇ ਕਿਹੜਾ ਮੁੱਕ ਗਈਆਂ shy’ਆਂ ਬੱਸੀਆਂ ਖੱਲੋ ਕੇ ਜਾਨ ਵਾਲੇ ਸਾਰੇ ਲੰਘ ਗਏ ਮੌਕੇ ਦੀ ਆ ਗੱਲ ਮੌਕਾ ਮਿਲਿਆ ਤੇ ਭੰਡ ਗਏ ਫਿਕਰ ਨਾ ਕਰਦੀ ਤਾਂ ਉਂਗਲਾਂ ਤੇ ਯਾਦ ਨੀਂ ਨੀਂ ਜਿਹੜੇ ਸਾਡੇ ਮਾਹੜੇ time ਵਿਚ ਮਿੱਠਾ ਭੰਡ ਗਏ ਕਿੱਤੇ ਦਿਨ ਚੜ੍ਹਦਾ ਤੇ ਕਿੱਤੇ ਹੁੰਦੀ ਸ਼ਾਮ ਐ ਜਾਵਾਂ ਉੱਤੇ ਮਾਨ ਐ ਨੀਂ ਓਹਨੂੰ ਵੀ ਸਲਾਮ ਐ ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਪੂਤ ਦੀ ਘਾਟ ਐਥੇ ਮੁੱਡ ਤੋਂ ਹੀ ਹੁੰਦੀ ਗੱਲ ਆਮ ਐ ਮੇਲ ਦਾ ਕੀ ਗੰਧ ਨੇ ਸਹਾਰੇ ਹੀ ਆ ਉਗਲੀ ਹੱਸਮੁੱਖ ਬੰਦੇ ਆਂ ਸੁਭਾ ਸਾਡਾ ਸ਼ੂਗਲੀ ਗੱਲਬਾਤ ਰੱਬ ਦੀ ਜੇ ਹੈਗੀ ਆ ਸੁਣਾ ਸ਼ੇਰਾ ਮਿੱਤਰਾਂ ਦੇ ਕੋਲ ਖੜ ਕੇ ਨਾ ਕਰੀ ਚੁਗਲੀ ਲੰਮੇ ਛੋਟੇ ਲੱਗਦੇ ਲਿਖਣ ਲੱਗਣ ਦੁਨੀਆਂ ਮੁਸੀਬਤਾਂ ਤਾਂ ਬਣਿਆਂ ਮੁਸੀਬਤਾਂ ਨੀਂ ਚੁਨੀਆਂ ਉਮਰ ਜੇ ਹੋ ਗਈ ਫਿਰ ਪੋਤਿਆਂ ਨੂੰ ਦੱਸਿਯੋ ਕੇ ਕੋਟੀਆਂ ਨਈ ਆਉਂਦੀਆਂ scheme ਆਂ ਬੱਸ ਬੁਨਿਆਂ ਨਸ਼ਾ ਥੋਡੇ ਅੰਦਰ ਕੋਈ ਲੋੜ ਹੈ ਨਈ ਪੀਣ ਦੀ ਪਿਠ ਕਦੇ ਲੱਗਦੀ ਨੀਂ ਨਾਮ ਦੀ ਸ਼ੌਕੀਨ ਦੀ ਓਹਨੂੰ ਥੋਡੇ ਅੰਦਰੋਂ ਆਵਾਜ਼ ਸ਼ਾਇਦ ਆ ਜਾਵੇ ਹਾਏ ਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about P.O.V (Point of View)
Who sings P.O.V (Point of View) and when was it released?

“P.O.V (Point of View)” is performed by Karan Aujla & YEAH PROOF, released in 2023.

Where can I read the full lyrics to P.O.V (Point of View)?

You can read the complete, verified lyrics for “P.O.V (Point of View)” right here on WorldBestSong along with music ratings and community reviews.

What is the listener rating for P.O.V (Point of View)?

“P.O.V (Point of View)” has not been rated by listeners yet on WorldBestSong. Be the first to rate and review it!

Where can I stream P.O.V (Point of View)?

You can stream “P.O.V (Point of View)” by Karan Aujla & YEAH PROOF directly on Spotify, Apple Music, and YouTube through the streaming links available on this page.

Global search terms for P.O.V (Point of View): letra de P.O.V (Point of View) (Spanish), paroles de P.O.V (Point of View) (French), testo di P.O.V (Point of View) (Italian), songtext von P.O.V (Point of View) (German), lirik lagu P.O.V (Point of View) (Indonesian), tekst piosenki P.O.V (Point of View) (Polish), letras de P.O.V (Point of View) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review P.O.V (Point of View) by Karan Aujla & YEAH PROOF globally on WorldBestSong.

🎵 Are you a musician?

Use our free Song Mastering Tool or BPM & Key Finder directly in your browser.