Who They? artwork

Song

Who They?

Karan Aujla & YEAH PROOF

2024

No ratings yet

Who They? Lyrics

by Karan Aujla & YEAH PROOF

Yeah Aujla Proof Yeah Proof ਓਹ ਪੁੱਛੀ ਜਾਵੇ ਬਾਰ ਬਾਰ ਮੈਨੂੰ ਦੱਸ ਕਿਹੜੇ ਜ਼ਿਲੇ ਜਾਣਾ ਦੱਸ ਫੋਨ ਹੁਣੇ ਲਾ ਦੇਯਾਂ ਕਦੀ ਕਿਹੇਂਦੀ buddy ਮੇਰੇ ਬੜੇ ਦੱਸੀ ਕਿਸੇ ਤੋਂ ਕੜਾਉਨਾ ਹੁਣੇ ਕੰਮ ਮੈਂ ਕਢਾ ਦਿਆਂ ਨੀ ਮੇਰੇ ਕੰਮ ਫੱਸੇ ਰਹਿਣ ਨੀ ਤੂੰ ਕੁੜੇ ਸ਼ੇਰਾਂ ਦੇ ਸ਼ਿਕਾਰ ਕਿਦੇ ਤਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਨੀ ਓਹ ਮੈਨੂੰ ਕੀ ਕਿਹਕੇ ਸਦ ਦੇ ਆ ਜੀ ਕਿਹਕੇ ਸਦ ਦੇ ਆ ਦੱਸੀ ਜਾਨਾ ਚੌੜ ਨੀ ਨੀ ਆਉਟਰੋ ਤਾਂ ਰੱਬ ਦੇਖੂ ਗਾ ਇਹਨੀ ਕੇ ਕਮਾਈ ਆ ਕਦੇ ਇੰਟਰੋ ਦੀ ਲੋੜ ਨੀ ਹਾਏ ਹੱਥ ਠੋੜੇ ਮੈਲੇ ਨੇ ਯਾਰਾਂ ਦੇ ਸਾਡੇ ਕਿੰਨੇ ਕਿੰਨੇ ਸਾਫ਼ ਨੀ ਚਰਿਤ੍ਰ ਨੀ ਜੰਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਨੀ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਰੱਖਾਂ ਡਾਂਗ ਉੱਤੇ ਡੇਰਾ ਸਾਡਾ ਕਿੱਲੇ ਜਿੱਡਾ ਵੇਹੜਾ ਮੈਨੂੰ ਫਾਇਨਲੀ ਮਿਲੀ ਆ ਚਾਹੁੰਦਾ ਤੈਨੂੰ ਵੀ ਬਥੇਰਾ ਪਿੱਠ ਪਿੱਛੇ ਬੋਲੇ ਜਿਹੜਾ ਮੈਂ ਨੀ ਜਾਣਦਾ ਨੀ ਕਿਹੜਾ ਦੇਖੀ ਭਜਿਆ ਫਿਰੁ ਗਾ ਕੇਰਾਂ ਨਾਉ ਲਾਇਦੀ ਮੇਰਾ ਦਿਲਾਂ ਦੇ ਜਿਹੜੇ ਭਾਰ ਗੋਰੀਏ ਗੋਡੇ ਛੱਡ ਮੋਢੇ ਛੜ ਅੱਡੀ ਵੀ ਨਹੀਂ ਝਲਦੀ ਨੀ ਜਿਹੜੀ ਆ ਕੋਸੀ ਕੋਸੀ ਚੱਲਦੀ ਆ ਹਵਾ ਸਾਡੇ ਵੱਲ ਦੀ ਹਵਾ ਆਲੀ ਗੱਲ ਨੀ ਓਹ ਪੈਂਦਾ ਮੇਰੇ ਮੁੜਕੇ ਦਾ ਮੁੱਲ ਬਿੱਬਾ ਹੁੰਦਾ ਕੀ ਪਸੀਨਾ ਸਾਲੇ ਇੱਤਰ ਨੀ ਜੰਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਪੂਰਾ ਮੁਢੋਂ ਜੱਟ ਲਹਿਰੀ AP ਗੁੱਟ ਤੇ ਸੁਨਹਿਰੀ ਅੱਖ ਲਾਲ ਜਿਵੇਂ ਜੇਹਰੀ ਲੱਕ ਕਰੇ ਥਿਰੀ ਗਹਿਰੀ ਫਾਏਦੇ ਅਸੀਂ ਨੀ ਕਰਾਉਣੇ ਸਾਡੇ ਕੰਮ ਨਹੀਂ ਆਉਣੇ ਅਸੀਂ ਯਾਰ ਨੇ ਬਣੋਣੇ ਬਿੱਬਾ ਕੰਮ ਨੀ ਕੱਢੋਣੇ ਨੀ ਔਜਲਾ ਕਿਵੇਂ ਸਮਝਾਈ ਜਾਵੇ ਪਿੱਪਲਾਂ ਦੀ ਛਾਂ ਨੂੰ ਕਿੱਕਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੀ ਜਾਣਦੇ ਜਿਹਨਾਂ ਦੇ ਤੂੰ ਨੌਂ ਲਈ ਜਾਣੀ ਏ Yeah Proof

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Who They?
Who sings Who They? and when was it released?

“Who They?” is performed by Karan Aujla & YEAH PROOF, released in 2024.

Where can I read the full lyrics to Who They??

You can read the complete, verified lyrics for “Who They?” right here on WorldBestSong along with music ratings and community reviews.

What is the listener rating for Who They??

“Who They?” has not been rated by listeners yet on WorldBestSong. Be the first to rate and review it!

Where can I stream Who They??

You can stream “Who They?” by Karan Aujla & YEAH PROOF directly on Spotify, Apple Music, and YouTube through the streaming links available on this page.

Global search terms for Who They?: letra de Who They? (Spanish), paroles de Who They? (French), testo di Who They? (Italian), songtext von Who They? (German), lirik lagu Who They? (Indonesian), tekst piosenki Who They? (Polish), letras de Who They? (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Who They? by Karan Aujla & YEAH PROOF globally on WorldBestSong.

🎵 Are you a musician?

Use our free Song Mastering Tool or BPM & Key Finder directly in your browser.