Anthem artwork

Song

Anthem

Jxggi & Sickboi

2024

No ratings yet

Anthem Lyrics

by Jxggi & Sickboi

Sickboi Sickboi Sickboi Sickboi Hello Jxggi ਪੈਂਦਾ ਫਰਕ ਨਹੀਂ ਭੂਰੇ ਜੇ ਕੋਈ ਪੱਖ ਨਾ ਪੈਣ ਗੱਲ ਨੇ ਮੇਰੇ ਨੂੰ ਬੜੇ ਹੱਥ ਨਾ ਪੈਂਦਾ ਫਰਕ ਨਹੀਂ ਭੂਰੇ ਜੇ ਕੋਈ ਪੱਖ ਨਾ ਲਾਉਣਾ ਕੱਲੇ ਨੂੰ ਆਉਂਦਾ ਏ ਮੱਥਾ ਲੱਖ ਨਾਲ ਪੈਣ ਗੱਲ ਨੇ ਮੇਰੇ ਨੂੰ ਬੜੇ ਹੱਥ ਨਾ ਕੀਦੇ ਚਿੱਤ ਚ ਕਿ ਪੜ੍ਹੀ ਜਾਵਾ ਅੱਖ ਨਾਲ ਚੌਂਦੇ ਚਲਣਾ ਕਿ ਮੇਰੇ ਆਲੇ touch ਨਾਲ ਮੈਨੂੰ ਲਗਦਾ ਬੁਰਾ ਜੋ ਬੋਲੇ ਸੱਚ ਨਾ ਮੇਰੀ ਅੱਜ ਵੀ ਲਿਖਾਈ ਪਾਵੇਂ ਗੰਦੀ ਆ ਰਕਾਨੇ ਪਰ ਲਿਖਾਂ ਜੋ ਵੀ ਛੱਡਦਾ ਮੈਂ ਕੱਚ ਨਾ ਲੈਣਾ ਮਿਲਕੇ ਕਿ ਯਾਰ ਦੇ ਮੈਂ ਰੰਗ ਵਿੱਚ ਹੋਵਾਂ ਦੂਜਾ ਰੌਲ਼ੇ ਰਪੇਯਾ ਦੀ ਪਹਿਲੀ ਮੰਗ ਵਿੱਚ ਹੋਵਾਂ ਜਦੋਂ ਲੜਾਂ ਤਾਂ ਮੈਂ ਰੱਖਾਂ ਆਰ ਪਾਰ ਵਾਲੀ ਨੀਤੀ ਓਹੋ ਘੜਾ ਨਾਲ ਲਾਉਂਤਾ ਜਦੋਂ ਜੰਗ ਵਿੱਚ ਹੋਵਾਂ ਕੰਨ ਸੁਣਕੇ ਨੀ ਖੁਸ਼ ਆਸ ਪਾਸ ਦੀਆਂ ਗੱਲਾਂ ਲਈਆਂ ਕੱਟ ਪਰ ਕਰਾਂ ਮੈਂ class ਦੀਆਂ ਗੱਲਾਂ ਓਹੀ EL ਦੀਆਂ ਗੱਲਾਂ, ਓਹੀ ਮਾਸ ਦੀਆਂ ਗੱਲਾਂ ਤੇ ਮੈਂ ਰੱਖੀ ਨੀ ਕਿਸੇ ਤੋਂ ਜਿਹੜੀ ਆਸ ਦੀਆਂ ਗੱਲਾਂ ਬੜੇ ਉੱਠਦੇ ਕਿਸੇ ਤੋਂ ਹੁੰਦਾ ਡੱਕ ਨਾ ਰਾਜ਼ ਦਿਲਾਂ 'ਤੇ ਕਰਾਂ ਮੈਂ ਕੋਈ ਸ਼ੱਕ ਨਾ ਓਹੀ ਚੱਲੇ ਜਿੱਥੇ ਚੱਲੇ ਮੇਰਾ luck ਨਾ ਮਹਿੰਗੀ jean ਥੱਲੇ ਲੱਗਾ ਏ ਜੋ ਲੱਕ ਨਾ ਬਹੁਤੀ ਸੁਣਾ ਮੈਂ ਕਿਸੇ ਦੀ ਬੱਕ ਬੱਕ ਨਾ ਮਾੜਾ ਬੋਲਦੇ ਕਿਸੇ ਦੀ ਦਿੱਤੀ ਚੱਕ ਨਾ ਤੇ ਮੈਂ ਕਦੇ ਸਮਝੌਤੇ ਨਹੀਂ ਅਸੂਲਾਂ ਦੇ ਨਾ ਕਰੇ ਹੋਏ ਆ negative ਗੱਲਾਂ ਤੇ stuck ਨਾ ਦੁਨੀਆ ਮੇਰੇ ਤੋਂ ਹੱਕੀ ਬੱਕੀ ਦੇਖ ਕੇ ਜ਼ਿੰਮੇਵਾਰੀ ਮੋਢਿਆਂ 'ਤੇ ਚੱਕੀ ਦੇਖ ਕੇ ਅੱਖਾਂ ਵਿੱਚ ਪਾਣੀ ਆ ਜੇ ਸੋਚ ਲਾ ਦੇਖ ਵੀ ਮਾਂ ਨੇ ਕਿੰਨੀ ਖੁਸ਼ ਹੋਣਾ ਸੀ ਤਰੱਕੀ ਦੇਖ ਕੇ ਮੈਨੂੰ ਸੋਹਣੀਏ ਮੁਸੀਬਤਾਂ ਨੇ ਢੋ ਕੇ ਵੇਖਿਆ ਨੀ ਮੈਂ ਐਵੇਂ ਨੀ ਬੁਲੰਦੀਆਂ ਨੂੰ ਛੋਹ ਕੇ ਵੇਖਿਆ ਕੌਣ ਰਾਜ਼ੀ ਮੈਨੂੰ ਦੇਖ ਕੇ ਨੀ ਦੂਰੋਂ ਹੀ ਦੱਸਦਾ ਨੀ ਮੈਂ ਜ਼ਿੰਦਗੀ ਨੂੰ ਐਨਾ ਨੇੜੇ ਹੋਕੇ ਵੇਖਿਆ ਬੇਬੇ ਕਹਿੰਦੀ ਸੀ ਕਿਸੇ ਦਾ ਮਾਰੀ ਹੱਕ ਨਾ ਸ਼ਰੇਆਮ ਚੱਲਾਂ ਕਿਸੇ ਦੀ ਵੀ ਜੱਕ ਨਾ ਲੋਕੀ ਭਾਲਦੇ ਮੇਰੇ ਤੋਂ ਦਵਾਂ fuck ਨਾ ਤਾਂ ਹੀ ਕਡਦੇ ਪਏ ਨੇ ਲੋਕਾਂ ਨੱਕ ਨਾਲ ਮੇਰੀ ਪਾਣੀ ਜਿਹੀ ਤਸੀਰ ਖੇਡਾਂ ਅੱਗ ਨਾ ਤੇ ਮੈਂ ਰਲੇਯਾ ਸ਼ੁਰੂ ਤੋਂ ਹੀ ਨੀ ਵੱਗ ਨਾਲ ਨਾਮ Jaggi ਦਾ ਏ ਜੱਗ ਦੀ ਜ਼ਬਾਨ 'ਤੇ ਰਕਾਨੇ ਦੂਜੀ ਕਲਾ ਨਾਲ ਪਛਾਣ ਪਹਿਲੀ ਪੱਗ ਨਾਲ ਪੈਂਦਾ ਫਰਕ ਨਹੀਂ ਭੂਰੇ ਜੇ ਕੋਈ ਪੱਖ ਨਾ ਲਾਉਣਾ ਕੱਲੇ ਨੂੰ ਆਉਂਦਾ ਏ ਮੱਥਾ ਲੱਖ ਨਾਲ ਪੈਣ ਗੱਲ ਨੇ ਮੇਰੇ ਨੂੰ ਬੜੇ ਹੱਥ ਨਾ ਕੀਦੇ ਚਿੱਤ ਚ ਕਿ ਪੜ੍ਹੀ ਜਾਵਾ ਅੱਖ ਨਾਲ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Anthem
Who sings Anthem and when was it released?

“Anthem” is performed by Jxggi & Sickboi, released in 2024.

Where can I read the full lyrics to Anthem?

You can read the complete, verified lyrics for “Anthem” right here on WorldBestSong along with music ratings and community reviews.

What is the listener rating for Anthem?

“Anthem” has not been rated by listeners yet on WorldBestSong. Be the first to rate and review it!

Where can I stream Anthem?

You can stream “Anthem” by Jxggi & Sickboi directly on Spotify, Apple Music, and YouTube through the streaming links available on this page.

Global search terms for Anthem: letra de Anthem (Spanish), paroles de Anthem (French), testo di Anthem (Italian), songtext von Anthem (German), lirik lagu Anthem (Indonesian), tekst piosenki Anthem (Polish), letras de Anthem (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Anthem by Jxggi & Sickboi globally on WorldBestSong.

🎵 Are you a musician?

Use our free Song Mastering Tool or BPM & Key Finder directly in your browser.