Look Out artwork

Song

Look Out

Jxggi & Sickboi

2024

No ratings yet

Look Out Lyrics

by Jxggi & Sickboi

ਸਾਨੂੰ ਵੇਚ ਗਏ ਜੋ ਧੋਖੇ ਸਾਂਭੀ ਰੱਖੀ ਆ ਰਸੀਦਾਂ ਗੋਲੀ ਵੈਰੀ ਦੇ ਮੱਥੇ ਤੇ ਮੁੰਡੇ ਕੱਢ ਕੇ ਕਸੀਦਾ ਭੁੱਖ ਚੰਗੇ ਹੋਣ ਦੀ ਨੀ ਅਸੀਂ ਰੱਜ ਕੇ ਬੁਰੇ ਆਂ ਐਂਵੇਂ ਬਹੁਤੀਆਂ ਨਾ ਸਾਡੇ ਕੋਲੋਂ ਰੱਖਿਓਂ ਉਮੀਦਾਂ Cheat code ਨਹੀਂ ਲਾਏ ਮੈਂ ਦਮ ਆਪ ਦੇ ਤੇ ਆਇਆ ਕਦੇ ਐਥੋਂ ਤੱਕ ਆਉਣਾ ਸੀ dream ਦੀ ਤਰ੍ਹਾਂ ਨਹੀਂ ਵੱਡੇ ਲੋਕਾਂ ਦੇ ਰਕਾਣੇ low ਕੀ ਰਹਿਣ ਵਾਲਿਆਂ ਦਾ ਨਾਮ ਚੁੱਭਦਾ ਅੱਖਾਂ ਚ high beam ਦੀ ਤਰ੍ਹਾਂ ਚੀਕ ਐੱਦਾ ਹੀ ਵਰੋਤੀਆਂ ਦੀ ਵੱਜਦੀ ਰਹੂਗੀ ਤੇ ਸਿਖਰਾਂ ਤੇ ਐੱਦਾ ਹੀ ਸਾਡੇ ਝੰਡੇ ਰਹਿਣਗੇ ਨੀ ਮੈਂ ਤਾ ਐੱਨੀ ਗੱਲ ਕੱਡਣੀ ਸੀ ਵੈਰੀਆਂ ਦੇ ਕੱਨੀ ਦੂਰ ਮਾੜਿਆਂ ਤੋ ਰਹਿਣਗੇ ਤਾ ਚੰਗੇ ਰਹਿਣਗੇ ਮਾੜਾ ਬਿਨਾ ਏ ਦਿਮਾਗਾ ਤੋ ਦਲੇਰੀ ਦਾ ਨਤੀਜਾ ਆ ਕੇ ਨੇੜੇ ਮਚਦੇ ਤਾ ਤੰਗੇ ਰਹਿਣਗੇ ਨੀ ਮੈਂ ਤਾ ਐੱਨੀ ਗੱਲ ਕੱਡਣੀ ਸੀ ਵੈਰੀਆਂ ਦੇ ਕੱਨੀ ਦੂਰ ਮਾੜਿਆਂ ਤੋ ਰਹਿਣਗੇ ਤਾ ਚੰਗੇ ਰਹਿਣਗੇ ਮੈਂ ਰਾਤਾਂ ਨੂ ਛੱਤਾਂ ਤੇ ਤਾਰੇ ਨਹੀਂ ਲੱਭੇ ਲੋਹੇ ਦੇ ਚਣੇ ਚੱਬੇ ਚਾਰੇ ਨਹੀਂ ਲੱਭੇ ਮੈਨੂੰ aim ਦੇਹਿੰਦਾ ਸੀ ਕਰ ਲਿਆ ਪੂਰਾ ਓਦੋਂ ਮੈਨੂੰ ਬਹਾਨੇ ਤੇ ਲਾਰੇ ਨਹੀਂ ਲੱਭੇ ਮੈਂ ਕਿੰਨੇ ਕੁ ਜੋਗਾ ਤੂੰ ਓਹਨਾ ਤੋ ਪੁੱਛੀਣ ਮੇਰੇ ਗਏ ਤੇ ਜਿੰਨਾ ਦੀ ਐਸ਼ ਹੋ ਸਕਦੀ ਏ ਥੱਲੇ ਮੇਰੇ ਚੱਲਦੀ 200 ਤੋਂ ਉੱਤੇ ਜੋ ਭੁੱਲ ਨਹੀਂ ਹੋਣੀ crash ਹੋ ਸਕਦੀ ਏ ਓਹ ਪੱਲੇ ਨਾ ਬੰਨ ਕੇ ਰੱਖੇ ਨੇ ਯਾਰਾਂ ਨੇ Lifetime lesson ਜੋ ਦਿਤੇ ਨੇ ਹਾਰਾਂ ਨੇ ਭਰ ਕੇ berette ਚ ਛੇ ਹੀ ਮੈਂ ਰੱਖਾਂ ਜੋ ਵੈਰੀ ਦੇ ਮੂੰਹ ਤੇ ਵਜਾਉਂਦੀਆਂ ਬਾਰਾਂ ਨੇ ਓਦੋਂ ਕੱਢਾ ਮਹਿਮਾ ਯਾਰੋ ਜੇ ਕੋਈ ਸੱਟਾਂ ਨੂ ਖਰੋਚੇ ਮੇਰੀ ਕਲਮ ਚਲੇ ਤਾਂ ਮਾਸ ਲੰਦੂਆਂ ਦਾ ਨੋਚੇ ਜਿਹੜੇ ਦੂਰ ਬੈਹਕੇ ਹੱਸਦੇ ਸੀ ਮੇਰੇ ਤੇ ਰਕਾਣੇ I like the way ਓਹ ਕਿਵੇਂ ਮਾਰਦੇ ਨੇ ਪੋਛੇ ਨੀ ਮੈਂ ਕੱਲਾ ਹੀ ਕਿੰਨਾ ਜੋਗਾ ਮੈਨੂੰ worth ਪਤਾ ਏ ਬੋਹਤੀ ਕਿੱਟੀ ਕਦੇ care touchwood ਨਾ ਕੁੜੇ ਜਿਹੜਾ ਕਹੇ ਜੇ ਮੇਰੇ ਨਾਲ ਮੈਂ ਬਣਾਦਾ ਪੱਥਰੀ ਨੀ ਮੈਨੂੰ ਐਵੇਂ ਤਾਂ ਨਹੀਂ ਕਹਿੰਦੇ ਸੱਪ ਉਡਣਾ ਕੁੜੇ ਮਾੜਾ tool ਕਦੇ ਨਾਲ ਅਸੀਂ ਕਰੇਆ ਨਹੀਂ cherry ਸਾਡੀ ਐਵੇਂ ਤਾਂ ਨਹੀਂ ਫੁੱਲਾਂ ਉੱਤੇ ਨੱਚਦੀ ਗਿਲਹਿਰੀ Soul taker ਪਾਏ ਆ dashboard ਤੇ ਰਕਾਣੇ ਗੋਲੀ ਪਿੱਤਲ ਦੀ ਕੱਢੇ ਓਹਦਾ ਪੱਟ ਆ ਸੁਨੇਹਰੀ ਜਾਂਦੀ ਜੰਗਲ ਦੀ ਅੱਗ ਵਾਂਗੂ ਗੱਲ ਸਾਡੀ ਫੈਲੀ ਮਾੜੇ ਕੰਮਾਂ ਚ ਰਿਕਾਣੇ ਜਗ੍ਹਾ ਮਿੱਤਰਾਂ ਦੀ ਪਹਿਲੀ ਨਾਲੇ ਤੈਨੂੰ ਕੀ ਏ ਲੱਗਦਾ ਕੇ ਨਿਭਜੂਂਗੀ ਸਾਡੀ ਕੁੜੇ ਜੇ ਤੂੰ boss lady, ਮੈਂ ਵੀ nature ਤੋੰ ਵੈਲੀ ਜਿੰਨਾ ਚਿਰ ਆ Jxggi ਨਾਲ Grewal ਖੜਾ ਗੋਰੀਏ ਨੀ ਪਾਣੀ ਸਾਡੇ ਹੀ ਪੁਲਾਂ ਦੇ ਥੱਲੋਂ ਲੰਘਦੇ ਰਹਿਣਗੇ ਨੀ ਮੈਂ ਤਾਂ ਐੱਨੀ ਗੱਲ ਕੱਢਣੀ ਸੀ ਵੈਰੀਆਂ ਦੇ ਕਣੀਂ ਦੂਰ ਮਾੜਿਆਂ ਤੋਂ ਰਹਿਣਗੇ ਤਾਂ ਚੰਗੇ ਰਹਿਣਗੇ Full ਮੈਥਿਆ ਚ ਗੋਲੀ ਨਾ ਬਣਾ ਕੇ ਤੋੜਣੇ ਆ ਸਾਡੇ ਰਾਹਾਂ ਚ ਵਿਛਾਉਂਦੇ ਜਿਹੜੇ ਕੰਡੇ ਰਹਿਣਗੇ ਨੀ ਮੈਂ ਤਾਂ ਐੱਨੀ ਗੱਲ ਕੱਢਣੀ ਸੀ ਵੈਰੀਆਂ ਦੇ ਕਣੀਂ ਦੂਰ ਮਾੜਿਆਂ ਤੋਂ ਰਹਿਣਗੇ ਤਾਂ ਚੰਗੇ ਰਹਿਣਗੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Look Out
Who sings Look Out and when was it released?

“Look Out” is performed by Jxggi & Sickboi, released in 2024.

Where can I read the full lyrics to Look Out?

You can read the complete, verified lyrics for “Look Out” right here on WorldBestSong along with music ratings and community reviews.

What is the listener rating for Look Out?

“Look Out” has not been rated by listeners yet on WorldBestSong. Be the first to rate and review it!

Where can I stream Look Out?

You can stream “Look Out” by Jxggi & Sickboi directly on Spotify, Apple Music, and YouTube through the streaming links available on this page.

Global search terms for Look Out: letra de Look Out (Spanish), paroles de Look Out (French), testo di Look Out (Italian), songtext von Look Out (German), lirik lagu Look Out (Indonesian), tekst piosenki Look Out (Polish), letras de Look Out (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Look Out by Jxggi & Sickboi globally on WorldBestSong.

🎵 Are you a musician?

Use our free Song Mastering Tool or BPM & Key Finder directly in your browser.