Deewane (feat. BIR) artwork

Song

Deewane (feat. BIR)

Navaan Sandhu

2025 · Indian Pop

No ratings yet

WBS First look

First looka shorter piece, with no WBS rating yet

Sandhu and BIR deliver familiar sounds in new collaboration

Navaan Sandhu is known for crafting contemporary Indian pop tracks, often blending traditional instrumentation with modern production techniques; here he collaborates with BIR on Deewane.

WorldBestSong's editorial opinion, written with AI assistance — separate from the listener rating.

Read the first look →

Deewane (feat. BIR) Lyrics

by Navaan Sandhu

ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ ਨੀ ਉੱਡੇ ਸੀ ਪਰਿੰਦੇ ਜਿਹੜੇ ਅੰਬਰਾਂ ਦੇ ਵਿੱਚ ਤੇਰੀ ਝੋਲ਼ੀ ਵਿੱਚ ਆਣ ਪਏ ਤੈਨੂੰ ਭੌਰਿਆਂ ਨੇ ਟਿੱਚਰ ਕੀ ਕੀਤੀ ਹੱਸ ਕੇ ਫੁੱਲ ਵੱਡ-ਵੱਡ ਖਾਣ ਪਏ ਨੀ ਠੰਡੀਆਂ ਹਵਾਵਾਂ ਤੇਰੇ ਗੀਤ ਗਾਉਣ ਨੀ ਚੜ੍ਹਦੇ ਸਵੇਰੇ ਤੇਰੀ ਰੀਸ ਲਾਉਣ ਨੀ ਨੀ ਪਾਣੀ ਜਿਵੇਂ ਮੁੱਲ ਕੋਈ ਖ਼ਰੀਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ (ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ) ਜਿਹੜੇ ਲੱਗੇ ਬਾਗ਼ੀ ਫੁੱਲ ਵਿੱਚੋਂ ਆਵੇ ਤੇਰੀ ਮਹਿਕ ਨੀ ਤੂੰ ਚਿੜੀਆਂ ਦੇ ਵਾਂਗੂ ਮੇਰੇ ਕੋਲ਼ੋਂ ਲੰਘੇ ਚਹਿਕਦੀ ਇਹ ਨਜ਼ਰਾਂ ਬਿਲੌਰੀ, ਇਹਨਾਂ ਨਜ਼ਰਾਂ 'ਚ ਚੋਰ ਨੇ ਤੇਰੇ ਨਾਂ ਦੇ ਮੇਰਿਆਂ ਖ਼ਿਆਲਾਂ ਵਿੱਚ ਸ਼ੋਰ ਨੇ ਗੱਲ ਦੱਬ ਕੇ ਰੱਖਾਂ ਜਾਂ ਨੀ ਮੈਂ ਕਹਿ ਦਾਂ ਸ਼ਰੇਆਮ? ਗੀਤ ਲਿਖਣ ਬੈਠਾ ਤੇ ਲਿਖ ਦੇਵਾਂ ਤੇਰਾ ਨਾਮ ਅਸੀਂ ਸਫ਼ਰਾਂ ਦੇ ਵਿੱਚੇ ਥੱਕ ਚੂਰ ਹੋ ਗਏ ਨੀ ਪਰ ਤੇਰੇ ਸ਼ਹਿਰ ਆ ਕੇ ਸਾਨੂੰ ਮਿਲ਼ ਜਾਏ ਆਰਾਮ ਹਾਲ ਕਦੇ ਪੁੱਛ ਤੂੰ ਮੁਰੀਦ ਦਾ ਹਾਏ, ਹਾਲ ਕਦੇ ਪੁੱਛ ਤੂੰ ਮੁਰੀਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਕੋਈ ਜਾਦੂ ਐ ਨੈਣਾਂ ਵਿੱਚ ਜਿਹੜਾ ਟੋਣਿਆਂ ਤੇ ਲਾਏ ਹੋਏ ਆ ਐ ਜਿਗਰ ਤਲਾ, ਮਿਹਰਬਾਂ ਤੂੰ ਕਹਿਰ ਆਸ਼ਿਕਾਂ 'ਤੇ ਢਾਏ ਹੋਏ ਆ ਅਫ਼ਸਾਨੇ ਇਹ ਪਿਆਰ ਦੇ ਤੇ ਪੌਣਾਂ ਵਿੱਚ ਸਾਦਗੀ ਤੇਰੇ ਤੋਂ ਕੁੱਝ ਪਹਿਲਾਂ ਨਈਂ, ਤੇਰੇ ਤੋਂ ਕੁੱਝ ਬਾਅਦ ਨਈਂ ਭੋਰਾ ਤੇ ਮਾਣ ਰੱਖ ਲੋ ਗ਼ਰੀਬ ਦਾ ਅਸੀਂ ਨਾ ਖਹਿੜਾ ਛੱਡਣਾ ਉਮੀਦ ਦਾ (ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ) (ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ) (ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ) (ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ) ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Deewane (feat. BIR)
Who sings Deewane (feat. BIR) and when was it released?

“Deewane (feat. BIR)” is performed by Navaan Sandhu, released in 2025.

Where can I read the full lyrics to Deewane (feat. BIR)?

You can read the complete, verified lyrics for “Deewane (feat. BIR)” right here on WorldBestSong along with music ratings and community reviews.

What is the listener rating for Deewane (feat. BIR)?

“Deewane (feat. BIR)” has not been rated by listeners yet on WorldBestSong. Be the first to rate and review it!

Where can I stream Deewane (feat. BIR)?

You can stream “Deewane (feat. BIR)” by Navaan Sandhu directly on Spotify, Apple Music, and YouTube through the streaming links available on this page.

Global search terms for Deewane (feat. BIR): letra de Deewane (feat. BIR) (Spanish), paroles de Deewane (feat. BIR) (French), testo di Deewane (feat. BIR) (Italian), songtext von Deewane (feat. BIR) (German), lirik lagu Deewane (feat. BIR) (Indonesian), tekst piosenki Deewane (feat. BIR) (Polish), letras de Deewane (feat. BIR) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Deewane (feat. BIR) by Navaan Sandhu globally on WorldBestSong.

🎵 Are you a musician?

Use our free Song Mastering Tool or BPM & Key Finder directly in your browser.