Never Left artwork

Song

Never Left

Shubh

2026 · Hip-Hop/Rap

No ratings yet

Never Left Lyrics

by Shubh

Ah-ha-ha-ha Oh, oh-oh, oh Oh, oh-oh, oh ਜਾਨ ਜਾਂਦੀ ਜਾਵੇ, ਜ਼ੁਬਾਨ ਨਾ ਮੁੜੀ Ah-ha-ha-ha (oh, oh-oh, oh) ਜ਼ੁਬਾਨ ਨਾ (ayy, ayy) Brrr! Brrr! ਜਾਨ ਜਾਂਦੀ ਜਾਵੇ, ਜ਼ੁਬਾਨ ਨਾ ਮੁੜੀ (ਜ਼ੁਬਾਨ ਨਾ) ਅੰਨ੍ਹੇਵਾਹ ਅੜਾਵਾਂ, ਤਾਂ ਵੀ ਮਾਇਆ ਨਹੀਂ ਥੁੜੀ ਸਮਝੇਂ ਮਜ਼ਾਕ, ਪੇਚਾ ਸਾਡੇ ਨਾਲ ਨਹੀਂ ਬੱਦਲਾਂ ਤੋਂ ਪਾਰ ਉੱਡੇ ਜੱਟ ਦੀ ਗੁੱਡੀ (oh) ਓ ਕਾਲਾ ਧਾਗਾ ਬੰਨ੍ਹੀ ਫਿਰੇ ਲੱਤ ਨਾ' ਕੁੜੇ (ਲੱਤ ਨਾ') ਸਾਨੂੰ ਲੱਗੀ ਨਜ਼ਰਿਆ ਪੱਟ ਨਾ ਕੁੜੇ (no) Forgiveness ਆਲੀ ਮੱਤ ਨਾ ਕੁੜੇ ਆ ਕੇ ਸੁੱਕਾ ਲੰਘ ਜੇ, ਤਾਂ ਕਹਿਰੀ ਜੱਟ ਨਾ ਕੁੜੇ ਓ ਇੱਕ ਗੱਲ ਹੋਰ ਤੈਨੂੰ ਪੁੱਛਣੀ, ਕੁੜੇ ਕਾਹਤੋਂ ਮਾਰੇ ਸਾਡੇ ਅੱਗੇ ਫੁੱਕਰੀ, ਕੁੜੇ? (ਦੱਸ?) ਇਹਦੇ 'ਤੇ ਕਰੋੜ, ਸਾਲਾ ਦੂੜ ਲੱਗਿਆ (ah-ha-ha) ਤੇਰੇ ਨਾਲੋਂ ਸੋਹਣੀ ਨੱਚੇ ਨੁੱਕਰੀ, ਕੁੜੇ ਓ dollar ਨੇ ਆ ਗਏ, ਮੁੱਕਿਆ ਸਕੂਨ ਨੀ (whoo!) ਸਾਡੀ ਰਾਤਾਂ ਕਾਲੀਆਂ, ਤੂੰ ਲੱਭੇ moon ਨੀ (ayy) Match ਕਰੇ ਰੰਗ lip shade ਦਾ, ਕੁੜੇ ਚਿੱਟੀ ਜੁੱਤੀ ਉੱਤੇ ਜਿਹੜਾ ਲੱਗਾ ਖ਼ੂਨ ਨੀ (ayy) ਓ ਪੁੱਛੇ, ਕਦੋਂ ਆਓਗੇ? ਮੈਂ ਕਿਹਾ, soon ਨੀ (soon) ਜਾਣ-ਜਾਣ ਛਿੜਕਾਂ ਫੱਟਾਂ 'ਤੇ ਲੂਣ ਨੀ (whoo!) ਕਿਹੜਾ ਗਾਣਾ ਇੱਦਾਂ ਦਾ ਬਣਾਵੇ ਹੋਰ ਨੀ ਪੱਕਾ ਲੱਗਾ ਗਲ਼ੇ 'ਚ auto tune ਨੀ ਓ ਗ਼ਲਤੀ ਦੀ ਮਾਫ਼ੀ ਇੱਕੋ ਵਾਰ ਹੁੰਦੀ ਆ ਦੂਜੀ ਵਾਰੀ ਹੋ ਜੇ, ਮੂੰਹ 'ਤੇ ਗਾਲ਼ ਹੁੰਦੀ ਆ (hey) ਮੈਂ ਨਹੀਓਂ ਤੀਜੀ ਵਾਰੀ ਟੱਪਣੇ ਦੇਵਾਂ (nah-nah) ਤਾਰ ਜੇ ਮਿਲਾ ਦਾ, ਤਾੜ-ਤਾੜ ਹੁੰਦੀ ਆ (pah-pah) ਤਾਰ ਜੇ ਮਿਲਾ ਦਾ, ਤਾੜ-ਤਾੜ ਹੁੰਦੀ ਆ Uh, You know what time it is? Pah-pah Ayy, drrr! ਓ ਕਈ ਜਣੇ ਆਖਦੇ ਸੀ, ਤੂੰ ਨਹੀਂ ਚੱਲਦਾ ਐਸਾ ਫਿਰ ਚੱਲਿਆ, record ਤੋੜ 'ਤੇ ਹੁਣ ਓਹੀ ਮੰਗਦੇ ਆ feature'an, ਕੁੜੇ (ਸਾਲੇ) ਕਰਮਾਂ ਦੀ ਖੇਡ, ਪੁੱਠੇ ਪੈਰੀਂ ਤੋਰ 'ਤੇ ਓ ਮੇਰੇ ਵਾਂਗੂੰ ਬੜਕਾਂ Bugatti ਮਾਰਦੀ ਖੁੱਲ੍ਹੇ ਡੰਡ ਮਾਰਾਂ, pump ਛਾਤੀ ਮਾਰਦੀ ਇਹ ਤਾਂ ਕੁੜੇ livin' 'ਚ ਨਾਲ ਰਹਿੰਦੀ ਆ (ayy) ਚੱਕ ਲਾ ਸਿਰਹਾਣਾ, ਦੇਖੀਂ ਝਾਤੀ ਮਾਰਦੀ ਓ ਜੱਟ ਉੱਤੋਂ ਜਾਨ ਵਾਰੇ, ਖਰੀ ਤੋਂ ਖਰੀ ਖਰੀ ਤੋਂ ਖਰੀ ਨੀ, B-Town ਤੋਂ Surrey ਕਿਤੇ ਨਹੀਂ ਜਾਂਦਾ ਬਿੱਲੋ, ਛੱਡ ਦੇ worry (ਛੱਡ ਦੇ) ਓ ਛੱਡ ਦੇ worry ਨੀ, ਐਵੇਂ ਜਾਨੀ ਆ ਡਰੀ ਓ ਕਹਿੰਦੇ ਸੀ, school 'ਚ ਬਾਪੂ ਨੂੰ ਲੈ ਕੇ ਆ (ha-ha) ਹੁਣ ਕਹਿੰਦੇ, ਬਾਪੂ ਨੂੰ ਪੁੱਤ ਨੂੰ ਲੈ ਕੇ ਆਓ Time ਕੱਢ, ਸਾਡੀ ਮੁਲਾਕਾਤ ਤਾਂ ਕਰਾਓ ਹੋ ਸਕੇ, 2 minute ਗੱਲ ਹੀ ਕਰਾਓ ਓਏ ਹੋਰ ਨਾ ਕੋਈ ਨਵਾਂ, ਤਿੰਨ-ਚਾਰਾਂ ਤੋਂ ਬਿਨਾਂ ਸੱਚੀ ਦੱਸਾਂ, ਕੁਝ ਵੀ ਨਹੀਂ ਯਾਰਾਂ ਤੋਂ ਬਿਨਾਂ (no) ਪਤਾ ਨਹੀਂ ਕਮਾਈ ਸਾਲੀ ਕਿੱਥੇ ਲੱਗਦੀ ਜੁੜੇ ਆ ਤਾਂ ਕੱਖ ਵੀ ਨਹੀਂ car'an ਤੋਂ ਬਿਨਾਂ ਓ ਸਿਰ ਦੇ ਕੇ ਯਾਰੀਆਂ ਕਮਾਈਆਂ ਜੱਟ ਨੇ (ayy) ਲੈ ਕੇ ਜਾਣਾ, ਦੱਸ ਕੀ ਜਹਾਨ ਤੋਂ ਕੁੜੇ? ਪਾਉਂਦੀ ਆ ਭੁਲੇਖਾ ਹਜੇ ਪੁੱਠੇ side ਦੀ Supra ਲਿਆਂਦੀ ਆ Japan ਤੋਂ ਕੁੜੇ ਓ ਰੁਕਦਾ ਨਹੀਂ ਬੀਬਾ, ਜਦੋਂ att ਕਰਦਾ ਬਸ-ਬਸ-ਬਸ ਕਹਿੰਦੇ, ਬਸ ਕਰ ਜਾ (ਬਸ ਕਰ) ਓ ਵੈਸੇ copy ਤਾਂ ਬਥੇਰੇ ਮਾਰਦੇ ਚੱਲ ਕੇ ਦਿਖਾ ਦੋ, ਜਿੱਦਾਂ ਜੱਟ ਚੱਲਦਾ ਓ rapper'an ਨੂੰ ਖਾਵਾਂ, ਕਹਿੰਦੇ fat ਹੋ ਗਿਆ ਗਾਣਾ ਸੁੱਟਾਂ, ਲੱਗਦਾ attack ਹੋ ਗਿਆ ਇੱਥੇ ਹੀ ਆਂ ਬੀਬਾ, ਮੈਂ ਤਾਂ ਗਿਆ ਹੀ ਨਹੀਂ ਤੇ ਲੋਕੀ ਕਹਿੰਦੇ, comeback ਹੋ ਗਿਆ ਓ ਇੱਥੇ ਹੀ ਆਂ ਬੀਬਾ, ਮੈਂ ਤਾਂ ਗਿਆ ਹੀ ਨਹੀਂ (ਇੱਥੇ ਹੀ ਆਂ) ਤੇ ਲੋਕੀ ਕਹਿੰਦੇ, comeback ਹੋ ਗਿਆ ਓ ਇੱਥੇ ਹੀ ਆਂ ਬੀਬਾ, ਮੈਂ ਤਾਂ ਗਿਆ ਹੀ ਨਹੀਂ ਤੇ ਲੋਕੀ ਕਹਿੰਦੇ, comeback ਹੋ ਗਿਆ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Shubh

  1. Ice

    Shubh · 2023

    0.0

    0 ratings

  2. No Love

    Shubh · 2022

    0.0

    0 ratings

  3. Ruthless

    Shubh · 2023

    0.0

    0 ratings

  4. Bandana

    Shubh · 2024

    0.0

    0 ratings

  5. Top G

    Shubh · 2025

    0.0

    0 ratings

Frequently asked questions about Never Left
Who sings Never Left and when was it released?

“Never Left” is performed by Shubh, released in 2026.

Where can I read the full lyrics to Never Left?

You can read the complete, verified lyrics for “Never Left” right here on WorldBestSong along with music ratings and community reviews.

What is the listener rating for Never Left?

“Never Left” has not been rated by listeners yet on WorldBestSong. Be the first to rate and review it!

Where can I stream Never Left?

You can stream “Never Left” by Shubh directly on Spotify, Apple Music, and YouTube through the streaming links available on this page.

Global search terms for Never Left: letra de Never Left (Spanish), paroles de Never Left (French), testo di Never Left (Italian), songtext von Never Left (German), lirik lagu Never Left (Indonesian), tekst piosenki Never Left (Polish), letras de Never Left (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Never Left by Shubh globally on WorldBestSong.

🎵 Are you a musician?

Use our free Song Mastering Tool or BPM & Key Finder directly in your browser.