Feels artwork

Song

Feels

AP Dhillon, Gurinder Gill & Gminxr

2020

No ratings yet

Feels Lyrics

by AP Dhillon, Gurinder Gill & Gminxr

ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਉਮਰਾਂ ਦੇ ਗ਼ਮ ਨੇ, ਅੜੀਏ ਯਾਦਾਂ ਦੀ ਅੱਗ 'ਚ ਸੜੀਏ ਦੁੱਖਾਂ ਦੇ ਖੂਹੀਂ ਫ਼ਸਗੇ ਕਿਹੜੀ ਦੱਸ ਪੌੜੀ ਚੜ੍ਹੀਏ? ਤੂੰ ਕੀਤਾ ਇਉਂ, ਜਿਉਂ ਕਰ ਸਰਕਾਰ ਗਈ ਕਰ ਤਕਰਾਰ ਗਈ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਤੇਰਾ ਨਾਮ ਸੁਣਦਿਆਂ, ਕੰਬਦੀ ਜ਼ੁਬਾਨ ਐਂ ਮੋਇਆ ਚੇਤੇ ਆਉਂਦਿਆਂ, ਨਿੱਕਲਣੀ ਜਾਨ ਐਂ ਇਸ਼ਕੇ ਵਿੱਚ ਹਾਰਿਆਂ ਦਾ, ਕਰ ਸ਼ਿੰਗਾਰ ਗਈ ਅੱਧ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ, ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Feels
Who sings Feels and when was it released?

“Feels” is performed by AP Dhillon, Gurinder Gill & Gminxr, released in 2020.

Where can I read the full lyrics to Feels?

You can read the complete, verified lyrics for “Feels” right here on WorldBestSong along with music ratings and community reviews.

What is the listener rating for Feels?

“Feels” has not been rated by listeners yet on WorldBestSong. Be the first to rate and review it!

Where can I stream Feels?

You can stream “Feels” by AP Dhillon, Gurinder Gill & Gminxr directly on Spotify, Apple Music, and YouTube through the streaming links available on this page.

Global search terms for Feels: letra de Feels (Spanish), paroles de Feels (French), testo di Feels (Italian), songtext von Feels (German), lirik lagu Feels (Indonesian), tekst piosenki Feels (Polish), letras de Feels (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Feels by AP Dhillon, Gurinder Gill & Gminxr globally on WorldBestSong.

🎵 Are you a musician?

Use our free Song Mastering Tool or BPM & Key Finder directly in your browser.