Kirsaan artwork

Song

Kirsaan

AP Dhillon, Gurinder Gill & Gminxr

2020

No ratings yet

Kirsaan Lyrics

by AP Dhillon, Gurinder Gill & Gminxr

ਓ ਚੜਦਾ ਵਿਸਾਖ ਤੇ ਪਨੀਰੀ ਜੱਟ ਬੀਜਦਾ ਰੱਖਦਾ ਖਿਆਲ ਰਤਾ ਰਤਾ ਜਿੰਨੀ ਚੀਜ਼ ਦਾ ਪਹਿਲਾਂ ਦੀ ਲਵਾਈ ਕੋਈ ਸ਼ਿਕਾਇਤ ਹੀ ਆ ਲਾ ਦਵੇ ਸ਼ਹਿਰੋ ਆਂ ਬਾਬੂ ਸਾਰਾ ਟਕ ਹੀ ਨਾ ਵਾਹ ਦਵੇ ਇਸ ਸਮੇਂ ਆਂ ਬਰਸਾਤਾਂ ਵੀ ਨਹੀਂ ਪੈਂਦੀਆਂ ਓ ਤਿੱਖੀ ਧੁੱਪਾਂ ਵਿੱਚ ਫਿਰੇ ਨੱਕੇ ਮੋੜਦਾ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਬੀਜ ਕੇ ਕਮਾਦ ਸਾਰਾ ਸਾਲ ਰਹਿੰਦੇ ਗੋੜ੍ਹਦੇ ਮਿਲਾ ਬਾਹਰ ਲਾਈਨ ਲੱਗੀ ਹੁੰਦੀ ਪਈ ਹੈ ਰੋਡ ਤੇ ਗਿੱਟੇ ਗੋਡੇ ਰਹਿਣ ਸਾਡੇ ਵਾਹਨਾਂ ਵਿੱਚ ਧੱਸਦੇ ਪਰਚੂਨੀਆ ਨੇ ਆ ਕੇ ਮੁੱਲ ਮਿਹਨਤਾਂ ਤਾਂ ਦੱਸਦੇ ਅਸੀਂ ਜਮ ਦੇ ਹੀ ਫਸੇ ਬੋਲ ਮਹਿੰਗਾ ਤਕੀ ਰੋਡ ਦਾ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਰੋਟੀ ਬਾਜੋ ਮਰੇ ਦੁਨੀਆ ਨਹਿਰਾਂ ਟੋਬੇ ਸੁੱਕ ਗਏ ਤਲਾਬ ਵੀ ਕੋਈ ਰਹੇ ਨਾ ਲਾ ਲਾ ਡੈਮ ਪਾਣੀ ਡੱਕੇ ਰਾਹ ਵੀ ਤੇਰੇ ਲਈ ਕੋਈ ਵ੍ਹੇ ਨਾ ਸਿਧੇ ਪਾਣੀ ਦਾ ਪੱਦਰ ਥਲੇ ਪੀਂਣ ਨੂੰ ਨੀ ਜੁੜਨਾ ਵਸਦਾ ਪੰਜਾਬ ਸਮਾਂ ਕਿੱਥੇ ਹੁਣ ਮੁੜਨਾ ਬੂਹਾ ਟੁੱਟਾ ਛੱਤ ਮਾੜੀ ਨਾ ਹੁਣ ਮਹਿਲ ਆ ਕਰੋੜ ਦਾ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਗੱਲ ਸੁਣ ਲੈ ਤੂੰ ਜੱਟਾ ਆ ਹਾਂ ਤੇਰਾ ਵੀ ਕਸੂਰ ਆ ਸੌਦਾ ਅੰਨ ਦਾ ਤੂੰ ਕਰੇ ਮਾੜੀ ਹੋਣੀ ਤਾਂ ਜਰੂਰ ਆ ਪਾਣੀ ਸਾਡੀ ਧਰਤੀ ਮਾਂ ਦੂਜੀ ਦੱਸਦੀ ਦਿੱਲੀ ਮਾਂ ਤੇ ਰਸੇਐਨ ਫਿਰੇ ਰੌੜਦਾ ਰੋਟੀ ਬਾਜੋ ਮਰੇ ਦੁਨੀਆ ਓ ਰੋਟੀ ਬਾਜੋਂ ਓ ਰੋਟੀ ਬਾਜੋਂ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਰੋਟੀ ਬਾਜੋ ਮਰੇ ਦੁਨੀਆ ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ ਰੋਟੀ ਬਾਜੋ ਮਰੇ ਦੁਨੀਆ ਓ ਰੋਟੀ ਬਾਜੋ ਓ ਰੋਟੀ ਬਾਜੋ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Kirsaan
Who sings Kirsaan and when was it released?

“Kirsaan” is performed by AP Dhillon, Gurinder Gill & Gminxr, released in 2020.

Where can I read the full lyrics to Kirsaan?

You can read the complete, verified lyrics for “Kirsaan” right here on WorldBestSong along with music ratings and community reviews.

What is the listener rating for Kirsaan?

“Kirsaan” has not been rated by listeners yet on WorldBestSong. Be the first to rate and review it!

Where can I stream Kirsaan?

You can stream “Kirsaan” by AP Dhillon, Gurinder Gill & Gminxr directly on Spotify, Apple Music, and YouTube through the streaming links available on this page.

Global search terms for Kirsaan: letra de Kirsaan (Spanish), paroles de Kirsaan (French), testo di Kirsaan (Italian), songtext von Kirsaan (German), lirik lagu Kirsaan (Indonesian), tekst piosenki Kirsaan (Polish), letras de Kirsaan (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Kirsaan by AP Dhillon, Gurinder Gill & Gminxr globally on WorldBestSong.

🎵 Are you a musician?

Use our free Song Mastering Tool or BPM & Key Finder directly in your browser.