Its All about You artwork

Song

Its All about You

Sidhu Moose Wala

2018

No ratings yet

Its All about You Lyrics

by Sidhu Moose Wala

(Yeah) Sidhu Moose Wala (Intense, you already know) (Here we go) ਹਾਂ, ਤੂੰ ਵੀ ਜੱਟਾ ਤੇਰੀ ਕਾਲ਼ੀ Range ਵਰਗਾ ਗੱਲ ਬੜੀ ਲੰਬੀ, ਇੱਥੇ ਮੁੱਕਦੀ ਨਹੀਂ ਵੇ ਤੂੰ ਵੀ ਮੈਨੂੰ ਦੇਖਦਾ ਨਹੀਂ ਅੱਖ ਭਰ ਕੇ ਤੇ ਇਹ ਵੀ ਮੇਰੇ ਕੋਲ਼ੇ ਕਦੇ ਰੁੱਕਦੀ ਨਹੀਂ ਵੇ Reason ਨੇ ਵੱਡੇ, ਐਵੇਂ ਬਣਦੇ ਨਹੀਂ ਮੂੰਹ ਬਣਦੇ ਨਹੀਂ ਮੂੰਹ, ਬਣਦੇ ਨਹੀਂ ਮੂੰਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ New York'on Toronto ਆਈ ਤੇਰੇ ਕਰਕੇ ਤੂੰ ਪਤਾ ਨਹੀਂ ਸੀ ਵਾਅਦਿਆਂ ਤੋਂ jump ਕਰੇਗਾ ਮੈਂ ਵੀ ਮਣ ਲਈ ਚੜ੍ਹਾਈ ਤੇਰੀ, ਮੂਸੇ ਆਲ਼ਿਆ ਏਦਾਂ mean ਨਹੀਂ ਕਿ ਮੈਨੂੰ ਹੁਣ dump ਕਰੇਗਾ ਤੇਰੇ ਪਿਆਰ ਨਾਲ਼ ਭਰੂ ਮੇਰੇ ਦਿਲ ਵਾਲ਼ਾ ਖੂਹ ਦਿਲ ਵਾਲ਼ਾ ਖੂਹ, ਦਿਲ ਵਾਲ਼ਾ ਖੂਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ ਨਿੱਤ ਗੱਲਾਂ ਸੁਣਾਂ ਤੇਰੀਆਂ, ਕੀ ਰਹਿੰਦਾ ਕਰਦਾ ਯਾਰੀਆਂ ਤੋਂ ਦੁੱਗਣੇ ਤੂੰ ਵੈਰ ਰੱਖੇ ਨੇ Worry ਹੁੰਦੀ ਰਹਿੰਦੀ ਤੇਰੀ ਦਿਨ-ਰਾਤ ਵੇ ਮੈਂ ਤਾਂ ਹੀ ਪੈੜਾਂ ਤੇਰੀਆਂ 'ਤੇ ਪੈਰ ਰੱਖੇ ਨੇ ਤੇਰਿਆਂ ਸਿਆਪਿਆਂ 'ਚ ਸੜੇ ਮੇਰੀ ਰੂਹ ਸੜੇ ਮੇਰੀ ਰੂਹ, ਸੜੇ ਮੇਰੀ ਰੂਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ ਬਾਕੀ ਲੋਕਾਂ ਦਾ ਕੀ ਬਣੂ, ਇਹ ਮੈਂ ਨਹੀਂ ਜਾਣਦੀ ਤੇਰਾ-ਮੇਰਾ ਰਿਸ਼ਤਾ ਤਾਂ ਪੱਕਾ ਹੋਊਗਾ ਤੂੰ ਰਾਜ਼ੀ ਆਂ ਜਾਂ ਨਹੀਂ, ਇਹ ਮੈਂ ਨਹੀਂ ਪੁੱਛਣਾ ਜੱਟਾਂ ਆਲ਼ੀ ਗੱਲ, ਸਿੱਧਾ ਧੱਕਾ ਹੋਊਗਾ ਤੇਰੇ ਨਾਲ਼ ਬਣਨਾ ਆਂ ਮੂਸੇ ਪਿੰਡ ਵਾਲ਼ੀ ਜੂਹ ਪਿੰਡ ਵਾਲ਼ੀ ਜੂਹ, ਪਿੰਡ ਵਾਲ਼ੀ ਜੂਹ ਸੁਣੀ ਚੱਲੀ ਜੱਟਾ, it's all about you ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ ਸੁਣੀ ਚੱਲੀ ਜੱਟਾ, it's all about you All about you, all about you, yeah, ਹਾਂ ਦਿਲ ਦਾ ਨਹੀਂ ਮਾੜਾ Sidhu Moose Wala ਮੇਰਾ Sidhu Moose Wala Sidhu Moose Wala ਮੇਰਾ ਦਿਲ ਦਾ ਨਹੀਂ ਮਾੜਾ Sidhu Moose Wala ਮੇਰਾ... Sidhu Moose Wala ਦਿਲ ਦਾ ਨਹੀਂ ਮਾੜਾ ਹਾਂ, ਦਿਲ ਦਾ ਨਹੀਂ ਮਾੜਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Its All about You
Who sings Its All about You and when was it released?

“Its All about You” is performed by Sidhu Moose Wala, released in 2018.

Where can I read the full lyrics to Its All about You?

You can read the complete, verified lyrics for “Its All about You” right here on WorldBestSong along with music ratings and community reviews.

What is the listener rating for Its All about You?

“Its All about You” has not been rated by listeners yet on WorldBestSong. Be the first to rate and review it!

Where can I stream Its All about You?

You can stream “Its All about You” by Sidhu Moose Wala directly on Spotify, Apple Music, and YouTube through the streaming links available on this page.

Global search terms for Its All about You: letra de Its All about You (Spanish), paroles de Its All about You (French), testo di Its All about You (Italian), songtext von Its All about You (German), lirik lagu Its All about You (Indonesian), tekst piosenki Its All about You (Polish), letras de Its All about You (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Its All about You by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.