Boss artwork

Song

Boss

Sidhu Moose Wala

2020

No ratings yet

Boss Lyrics

by Sidhu Moose Wala

Snappy ਹੋ, ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ... ਹੋ, ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਬੋਲ ਨੇ ਬਰੂਦ, devil voice ਨੀ Live fast, die young, ਇਹੋ ਐ choice ਨੀ ਬਹੁਤਾਂ ਕੁੱਝ ਰੱਬ ਕੋਲੋਂ ਨਹੀਓਂ ਮੰਗਿਆ ਨਾਮ ਮੌਤ ਪਿੱਛੋਂ ਗੂੰਜੇ, ਇਹੋ ਐ ਖ਼ੁਆਇਸ਼ ਨੀ ਲੋਕ ਉਸ life ਨੂੰ ਨਰਕ ਦੱਸਦੇ ਤੇਰੇ ਸਿੱਧੂ ਮੂਸੇ ਆਲ਼ੇ ਹੁਣੀ ਜਿਵੇਂ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ... ਹੋ, ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਬਦਨਾਮ ਬੜੇ, ਤਾਂ ਵੀ ਜਾਣੇ ਜਾਈਏ name'an ਤੋਂ ਬੁਰਾਈ ਨੇ ਦਿਵਾਏ ਆ prize fame'an ਤੋਂ ਖੇਡਣ 'ਤੇ ਆਈਏ, ਸ਼ਰੇਆਮ ਖੇਡੀਏ ਬੱਚ ਕੇ ਰਹੀਦਾ ਉਂਜ mind game'an ਤੋਂ ਹੋ, ਜ਼ਿੰਦਗੀ ਜਵਾਬ ਦੇ ਆ ਕੱਲੇ ਰੱਬ ਨੂੰ ਜੱਟ ਲੋਕਾਂ ਤੋਂ ਨਾ certificate ਮੰਗਦੇ ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ (Snappy)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Boss
Who sings Boss and when was it released?

“Boss” is performed by Sidhu Moose Wala, released in 2020.

Where can I read the full lyrics to Boss?

You can read the complete, verified lyrics for “Boss” right here on WorldBestSong along with music ratings and community reviews.

What is the listener rating for Boss?

“Boss” has not been rated by listeners yet on WorldBestSong. Be the first to rate and review it!

Where can I stream Boss?

You can stream “Boss” by Sidhu Moose Wala directly on Spotify, Apple Music, and YouTube through the streaming links available on this page.

Global search terms for Boss: letra de Boss (Spanish), paroles de Boss (French), testo di Boss (Italian), songtext von Boss (German), lirik lagu Boss (Indonesian), tekst piosenki Boss (Polish), letras de Boss (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Boss by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.