Hathyar artwork

Song

Hathyar

Sidhu Moose Wala & The Kidd

2019

No ratings yet

Hathyar Lyrics

by Sidhu Moose Wala & The Kidd

Aye Yo! The Kid! ਹੋ ਦਿਲ ਦਾ ਨੀ ਮਾਡਾ ਸਾਡੇ ਕੋਲੋ ਸਹਿਮ-ਸਹਿਮ ਜੋ ਲੰਗਦੇ ਸੀ ਸੁਨਿਆ ਮੈਂ ਹੁਨ ਹਥ ਗਲਮੇ ਨੂ ਪੋਨ ਲਗੇ ਬਾਜਾਂ ਵਾਜੋਂ ਦੇਖ ਅੈਂ ਅਸਮਾਨ ਸੁੰਨਾ ਝੁੰਡ ਤਿਤਰਾਂ ਉਚੀਅਾਂ ਉਡਾਰੀਅਾਂ ਲੌਨ ਲਾਗੇ ਸਪਾਂ ਵਾਂਗੁ ਵੈਰੀ ਓਹ ਸਰ ਚੱਕਨ ਲਗੇ ਭੋਰੇ ਸੀ ਜੋ ਜੁਤੀ ਵਾਲੀਅਾਂ ਨੋਕਾਂ ਨੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ ੳਹ ਅਰਜੁਨ ਵਾਂਗ ਨਿਸ਼ਾਨੇ ਹੁਨ ਵੀ ਪੱਕੇ ਨੇ ਅਖਾਂ ਬੱਨ ਕੇ ਤੀਰ ਟਿਕਣੇ ਗੱਡ ਦੀਅਾਂ ਗੇ ਬਰਸ਼ੀਅਾਂ ਨਾਲ ਯਾਰਾਣੇ ਪੂਰੈ ਹਥਾਂ ਦੇ ਰਾਡਕੇਯਾ ਜੇ ਕੋਈ ਮੱਕੀ ਵਾਂਗੁ ਵਡ ਦੇਅਾਂ ਗੇ ਸਿੱਧੂਆ ਏਹੇ ਲੋਕ ਕਾਹਤੋਂ ਭੁੱਲ ਜਾੰਦੇ ਕਦੋਂ ਸ਼ੇਰਾਂ ਸ਼ੱਡੇ ਸ਼ਿਕਾਰ ਹੀਰਨ ਦੀਅਾਂ ਰੋਕਾਂ ਤੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ ੳਹ ਨਾਮ ਸਿਕੰਦਰ ਕੀ ਏ ਪੁਸ਼ਤਾ ਚੈਕ ਕਰ ਲੇਇਂ ਉਡਨਾ ਬੋਹਤਾ ਫੜ ਧਰਤਿ ਤੇ ਲਾਹ ਲਾੰਗੇ ਓਹ ਖਾਲੀ ਹਥ ਤਾਂ ਜਾਨਾ ਐਥੋਂ ਸਰੀਅਾਂ ਨੇ ਇਕ ਵਾਰੀ ਤਾਂ ਦੁਨੀਆ ਵਾਲੀ ਪਾਲਾਗੇ ਇਤੀਹਾਸ ਗਾਵਾਹ ਏ ਸਾਡੇ ਤਾਮੇ-ਜਾਮੇ ਦਾ ਤਖਤੋ ਤਾਜ ਰਾਖੇ ਨੇ ਜੁਤੀ ਦੀਅਾਂ ਨੋਕਾਂ ਤੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ ਤੇਰੇ ਵੇਂਦੀਆ-ਵੇਂਦੀਆ ਦੌਰ ਬਦਲ ਤਾ ਗੱਬਰੂ ਨੇ ਫੈਦਾ ਨਈ ਕੋਈ ਵਕਤ ਬੋਲਕੇ ਗਾਲੇ ਦਾ ਜ਼ੋਰ ਬੀਨਾ ਪੱਟਾਂ ਤੇ ਥਾਪੀ ਵਜਦੀ ਨਾਂ ਹੰਕਾਰ ਨਹੀਂ ਏਹ ਰੁਤਬਾ "Moose Wala" ਦਾ ਓਹ ਜਿਗਰੇ ਸਿਰ ਤੇ ਚੋਬਰ ਟੂਟ-ਟੂਟ ਪਿੰਦਾ ਏ ਹੋ ਟੈਂਪੂ ਨਈ ਜੋ ਬੁਡਕਦੇ ਰਹਿੰਦੇ ਚੋੰਕਾ ਤੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ ੳਹ ਕੁੱਝ ਕੁ ਵਕਤ ਲਈ ਹਥਾਂ ਕੀ ਹਾਥੀਅਾਰ ਛੱਡੇ ਦੱਬ ਗਿਆ ਜੱਟ ਵੇਹਮ ਪਾਲ ਲਇਆ ਲੋਕਾਂ ਨੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Hathyar
Who sings Hathyar and when was it released?

“Hathyar” is performed by Sidhu Moose Wala & The Kidd, released in 2019.

Where can I read the full lyrics to Hathyar?

You can read the complete, verified lyrics for “Hathyar” right here on WorldBestSong along with music ratings and community reviews.

What is the listener rating for Hathyar?

“Hathyar” has not been rated by listeners yet on WorldBestSong. Be the first to rate and review it!

Where can I stream Hathyar?

You can stream “Hathyar” by Sidhu Moose Wala & The Kidd directly on Spotify, Apple Music, and YouTube through the streaming links available on this page.

Global search terms for Hathyar: letra de Hathyar (Spanish), paroles de Hathyar (French), testo di Hathyar (Italian), songtext von Hathyar (German), lirik lagu Hathyar (Indonesian), tekst piosenki Hathyar (Polish), letras de Hathyar (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Hathyar by Sidhu Moose Wala & The Kidd globally on WorldBestSong.

🎵 Are you a musician?

Use our free Song Mastering Tool or BPM & Key Finder directly in your browser.