Sin artwork

Song

Sin

Sidhu Moose Wala

2021

No ratings yet

Sin Lyrics

by Sidhu Moose Wala

ਆਹ Sidhu Moose Wala The Kidd ਓ ਕਲਮ ਚੋ violent ਨੇ ਰਾਇਮ ਆਂ ਲਿਖੀਆਂ ਤੇ ਬੋਡੀ ਵਿੱਚ ਅੰਤਾਂ ਦਾ ਕ੍ਰੋਧ ਬਲੀਏ ਜੱਗ ਉੱਤੇ ਅੰਤਾਂ ਦੀ ਚੜ੍ਹਾਈ ਲਿਖੀ ਐ ਤੇ ਬਿਨਾ ਗੱਲੋਂ ਲਿਖੇ ਆ ਵਿਰੋਧ ਬਲੀਏ ਹੋ ਜਿੰਨਾ ਨਾਲ ਹਿੱਲੂ ਸਾਰੀ ਦੀਨ ਦੁਨੀਆਂ ਮੇਰੇ ਹਥੋਂ ਹੋਣੇ ਕਾੰਡ ਭਿੰਨ ਭਿੰਨ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ Yeah ਸਿਨ ਲਿਖੇ ਨੇ Yeah yeah yeah ਸਿਨ ਸਿਨ ਸਿਨ ਲਿਖੇ ਨੇ ਟੇਲੈਂਟ ਨਾਲ ਰਾਜ ਕਰੂੰ ਦਿਲਾਂ ਉੱਤੇ ਨੀ ਵੱਡੇ ਵੱਡੇਆਂ ਦੇ ਗੋਡੇ ਕਰੂ ਬੇਂਡ ਲਿਖੇਯਾ OG vibe ਅੱਤੇ ਜੱਟ ਮੱਤ ਜੱਟ ਦੀ Career ਕਈਆਂ ਦੇ ਕਰੂਗੀ ਏਹ ਐਂਡ ਲਿਖੇਯਾ OG vibe ਅੱਤੇ ਜੱਟ ਮੱਤ ਜੱਟ ਦੀ Career ਕਈਆਂ ਦੇ ਕਰੂਗੀ ਏਹ ਐਂਡ ਲਿਖੇਯਾ ਰੱਬ ਬੰਨ ਬੈਠੇ ਤੋਰਨੇ ਆ ਜੱਗ ਤੋਂ ਲੈਣੇ ਬਦਲੇ ਕਈਆਂ ਤੋਂ ਗਿੰਣ ਗਿੰਣ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਮਾੜੇ ਬੰਦੇਆਂ ਨਾਲ ਔਣ ਜਾਣ ਲਿਖੇਯਾ ਤੇ ਪੈਸੇ ਦੀ ਕਮਾਈ ਬੜੀ ਮੋਟੀ ਲਿਖੀ ਐ ਕਦੇ ਕਦੇ ਮਿਲਣੇ ਨੂ ਆ ਜਿਯਾ ਕਰੀ ਮੇਰੇ ਕਰ੍ਮਾ ਚ ਜੇਲ ਵਿਚੋ ਰੋਟੀ ਲਿਖੀ ਐ ਕਦੇ ਕਦੇ ਮਿਲਣੇ ਨੂ ਆ ਜਿਯਾ ਕਰੀ ਮੇਰੇ ਕਰ੍ਮਾ ਚ ਜੇਲ ਵਿਚੋ ਰੋਟੀ ਲਿਖੀ ਐ ਸੁਣਿਆ ਮੈਂ ਚਾਰ ਦਿਨਾ ਦੀ ਐ ਜ਼ਿੰਦਗੀ ਰੌਲੇਯਾ ਦੇ ਵਿਚ ਮੇਰੇ ਤਿਨ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਓ ਡੱਬ ਨਾਲ ਪੌਣਾ ਕਿਲੋ ਭੱਰ ਲਿਖੇਯਾ ਤੇ ਵੈਰੀਆਂ ਲਯੀ ਦੁਨੀਆਂ ਐ ਸਾਰੀ ਲਿਖੀ ਐ ਹੋਰ ਕਿਸੇ ਨਾਲ ਨੀ Sidhu Moosewala ਦੀ ਬਸ ਇਕ ਬਾਪ ਨਾਲ ਹੀ ਯਾਰੀ ਲਿਖੀ ਐ ਓ ਹੋਰ ਕਿਸੇਯ ਨਾਲ ਨੀ Sidhu Moosewala ਦੀ ਬਸ ਇਕ ਬਾਪ ਨਾਲ ਹੀ ਯਾਰੀ ਲਿਖੀ ਐ ਲੱਲੀ ਛੱਲੀ ਸਿਰਕਲੋਂ ਬਾਹਰ ਲਿਖੀ ਐ ਚੁਣ ਵੇ ਹੀ ਬੰਦੇ ਅੱਸੀ ਐਂਡ ਲਿਖੇ ਨੇ ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ ਤੇ ਬਾਕੀ ਸਾਰੀ life ਵਿੱਚ The Kidd Sidhu Moose Wala

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Sin
Who sings Sin and when was it released?

“Sin” is performed by Sidhu Moose Wala, released in 2021.

Where can I read the full lyrics to Sin?

You can read the complete, verified lyrics for “Sin” right here on WorldBestSong along with music ratings and community reviews.

What is the listener rating for Sin?

“Sin” has not been rated by listeners yet on WorldBestSong. Be the first to rate and review it!

Where can I stream Sin?

You can stream “Sin” by Sidhu Moose Wala directly on Spotify, Apple Music, and YouTube through the streaming links available on this page.

Global search terms for Sin: letra de Sin (Spanish), paroles de Sin (French), testo di Sin (Italian), songtext von Sin (German), lirik lagu Sin (Indonesian), tekst piosenki Sin (Polish), letras de Sin (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Sin by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.