Issa Jatt artwork

Song

Issa Jatt

Sidhu Moose Wala & Sunny Malton

2017

No ratings yet

Issa Jatt Lyrics

by Sidhu Moose Wala & Sunny Malton

Big Byrd on the Beat Big Byrd on the Beat Big Byrd on the Beat Yeah! Sunny Malton Sidhu Moose Wala I'ma, I'ma brown boy ਓ ਨਾਮ ਨੇ brand ਮਿਹੰਗੀਯਾ ਨੇ ਗੱਡੀਆ Custom plate'an, woofer'an ਨੇ ਛੱਡੀਆਂ ਚੋੜੇ-ਚੋੜੇ rim ਧਰਤੀ ਨੂ ਨਾਪਦੇ ਦੇਖਦੇ ਆ ਲੋਗ ਚਕ-ਚਕ ਅੱਡੀਆਂ ਤਕ ਲੱਲੀ-ਛਲੀ ਜਾਂਦੀ ਪਿਛੇ ਹੱਟ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ Every time I'm in your city take a photo, baby I wear my heart on my sleeve like a logo, baby Niggas tryin' to take me out That's a no go, baby I'm taking shots at your head Like a go pro, baby Let me tell you why these other niggas crazy I never been surfing but I'm wavy All the way from the Surrey Man I know you heard of us With Sidhu on the track Man they call us murderous! ਅਖਾਂ anti'an ਨੂ ਕੱਡੇ range ਕਾਲੀ, ਬਲੀਏ ਮਾਰੇ ਲਲਕਾਰੇ Peter ਦੁਨਾਲੀ, ਬਲੀਏ ਗਲ ਤਕ ਰੱਖਾ ਕਾਰਤੂਸ ਤੁੰਨ ਕੇ ਜਿਥੇ ਅੜੇ ਸਿੰਘ ਕਰਾਂ ਖਾਲੀ, ਬਲੀਏ ਦਸ ਕਿਵੇਂ ਪਾਜੂਗਾ ਕੋਈ ਹਥ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ ਸਿੱਧੂਆ ਦਾ ਪੁੱਤ ਤੇਰਾ ਯਾਰ ਪੂਰਾ ਜੱਟ ਆ Fan ਕਹਿੰਦੇ Sunny ਤੇਰਾ ਗਾਣਾ ਬੜਾ ਅੱਤ ਆ ਤੈਨੂ ਨੀ ਸੀ ਪਤਾ ਹੁਣ ਪਤਾ ਤੈਨੂ ਕਾਕਾ ਤੇਰੇ ਸ਼ਹਿਰ ਆਕੇ ਮੇਰੇ ਯਾਰ ਮਾਰਦੇ ਡਾਕਾ ਹਾਹਾ! ਹੁਣ ਬੱਸ ਹੋ ਗਯੀ ਤੇਰੀ? ਹੁਣ ਮੇਰੇ ਨਾਲ features ਦੀ ਗਲ ਵੀ ਨਾ ਛੇੜੀ ਦੇਖ ਲਾਕੇ ਮੇਰੇ ਗਾਨੇ ਮੁੰਡੇ ਮਾਰਦੇ ਨੇ ਗੇੜੀ ਹੁਣ time ਆਇਆ ਮੇਰਾ ਗਲ ਵੱਸ ਦੀ ਨਾ ਤੇਰੀ ਅਲੜਾ ਦੀ ਡਾਰ ਰਿਹੰਦੀ wait ਕਰਦੀ ਯੈਨਕਿਆਂ ਨੂ ਜਿਹੜੀ high rate ਕਰਦੀ ਸਾਨੂ ਚੋਟੀ ਦੇ ਸ਼ੋਕੀਂ ਉਸਤਾਦ ਮੰਨਦੇ ਓ, ਲੰਡੂ ਆ ਮੰਡੀਰ ਜੇੜੀ hate ਕਰਦੀ ਬਚੇ-ਬਚੇ ਮੁਹ ਤੇ ਗਯਾ ਨਾਮ ਰੱਟ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ Big Byrd on the Beat Big Byrd on the Beat ਹੋ 6-6 ਫੁੱਟ ਕੱਦ look dope, ਬਲੀਏ ਲੁਟਦਾ ਹਾਂ ਦਿਲ ਇਹ ਹੈ ਆਰੋਪ, ਬਲੀਏ 15 ਦਿਨਾਂ 'ਚ 9-9 ਗੀਤ ਆਉਂਦੇ ਨੇ ਓ, ਯਾਰ ਤੇਰਾ ਗੀਤਾਂ ਆਲੀ ਤੋਪ, ਬਲੀਏ ਦੇਖੀ Sidhu Moose Wala ਕੱਡੂ ਵੱਟ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ ਇੱਕ ਵਾਰੀ ਹੋਰ! ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ I'ma, I'ma brown boy I'ma, I'ma brown boy I'ma, I'ma brown boy ਇੱਕ ਵਾਰੀ, ਹਾਹਾ! ਚਲ Byrd ਬੋਹਤ ਹੋ ਗਿਆ ਹੁਣ!

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Issa Jatt
Who sings Issa Jatt and when was it released?

“Issa Jatt” is performed by Sidhu Moose Wala & Sunny Malton, released in 2017.

Where can I read the full lyrics to Issa Jatt?

You can read the complete, verified lyrics for “Issa Jatt” right here on WorldBestSong along with music ratings and community reviews.

What is the listener rating for Issa Jatt?

“Issa Jatt” has not been rated by listeners yet on WorldBestSong. Be the first to rate and review it!

Where can I stream Issa Jatt?

You can stream “Issa Jatt” by Sidhu Moose Wala & Sunny Malton directly on Spotify, Apple Music, and YouTube through the streaming links available on this page.

Global search terms for Issa Jatt: letra de Issa Jatt (Spanish), paroles de Issa Jatt (French), testo di Issa Jatt (Italian), songtext von Issa Jatt (German), lirik lagu Issa Jatt (Indonesian), tekst piosenki Issa Jatt (Polish), letras de Issa Jatt (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Issa Jatt by Sidhu Moose Wala & Sunny Malton globally on WorldBestSong.

🎵 Are you a musician?

Use our free Song Mastering Tool or BPM & Key Finder directly in your browser.