God’s Favorite (feat. Sultaan) artwork

Song

God’s Favorite (feat. Sultaan)

Jordan Sandhu, Sultaan, Kaptaan & Avvy Sra

2026

No ratings yet

God’s Favorite (feat. Sultaan) Lyrics

by Jordan Sandhu, Sultaan, Kaptaan & Avvy Sra

ਉੱਤੇ ਆਈ ਆਵਾਂ, ਉਹਦੀ ਮਿਹਰ check ਕਰ TC ਤੇ ਮਿਲੂੰਗਾ, ਸਾਰੇ ਬੇਰ check ਕਰ ਓ, ਉੱਤੇ ਆਈ ਆਵਾਂ, ਉਹਦੀ ਮੇਹਰ check ਕਰ TC ਤੇ ਮਿਲੂੰਗਾ, ਸਾਰੇ ਬੇਰ check ਕਰ ਝੰਡੀ check ਕਰ, ਕਿੱਥੇ-ਕਿੱਥੇ ਗੱਡੀ ਐ ਉੱਤੋਂ ਰੱਬ ਦੀਆਂ ਜੜ੍ਹਾਂ ਵਿੱਚੋਂ, ਤੂੰ ਲੱਭੀ ਐ ਪਿੱਛੇ ਨਾਰਾਂ white milky, ਭਾਵੇਂ ਰੰਗ ਦਾ ਸਾਂਵਲਾ ਗੱਬਰੂ ਨੀ ਦੁਨੀਆ ਦੀ care ਨਾ ਕਰੇ ਉਹ ਦੁਨੀਆ ਦੀ care ਨਾ ਕਰੇ ਉਹ ਰੱਬ ਦਾ ਲਾਡਲਾ ਗੱਬਰੂ, ਨੀ ਦੁਨੀਆ ਦੀ care ਨਾ ਕਰੇ ਰੱਬ ਦਾ ਲਾਡਲਾ ਗੱਬਰੂ, ਨੀ ਦੁਨੀਆ ਦੀ care ਨਾ ਕਰੇ (ਓਹ ਰੱਬ ਦਾ ਲਾਡਲਾ ਗੱਬਰੂ ਨੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ) (ਓਹ ਰੱਬ ਦਾ ਲਾਡਲਾ ਗੱਬਰੂ ਨੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ) ਚੱਲੂ ਜੱਟ ਦੀ, ਜੇ ਚੱਲੀ ਕਿਤੇ top ਦੀ ਗੱਲ ਉੱਥੇ ਸਿਫ਼ਰਾਂ ਨਾ ਵੇਖਾਂ, ਜਿੱਥੇ ਸ਼ੌਂਕ ਦੀ ਗੱਲ ਹਾਏ ਨੀ touchwood, ਤੂੰ ਜਿਹਦੇ touch 'ਚ ਰਕਾਨੇ ਉਹਦੀ border'aa ਤੋਂ worldwide, ਪਹੁੰਚਦੀ ਗੱਲ ਓ, ਗੱਲ ਕੋਈ ਛੋਟੀ ਨੀ, ਟੱਪ ਗਿਆ ਚੋਟੀ ਨੀ ਭਾਵੇਂ ਇੱਕ ਥਾਂਵਾਂ-ਖਾਵਾਂ, yacht ਤੇ ਰੋਟੀ ਨੀ ਫ਼ੁੱਲਾਂ ਤੇ ਕਾਟੋ, ਤੇ LV ਦੀ ਕੋਟੀ ਨੀ ਜੁੱਤਾ Japani, ਤੇ Italy ਦਾ ਮੋਚੀ ਨੀ ਸਾਂਭੇ suit ਜਿਵੇਂ wardrobe 'ਚ, ਓਵੇਂ ਸੋਹਣੀਏ ਸਾਂਭ ਲਾ ਗੱਬਰੂ ਨੀ ਦੁਨੀਆ ਦੀ care ਨਾ ਕਰੇ ਉਹ ਰੱਬ ਦਾ ਲਾਡਲਾ ਗੱਬਰੂ, ਨੀ ਦੁਨੀਆ ਦੀ care ਨਾ ਕਰੇ ਰੱਬ ਦਾ ਲਾਡਲਾ ਗੱਬਰੂ, ਨੀ ਦੁਨੀਆ ਦੀ care ਨਾ ਕਰੇ (ਓਹ ਰੱਬ ਦਾ ਲਾਡਲਾ ਗੱਬਰੂ ਨੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ) (ਓਹ ਰੱਬ ਦਾ ਲਾਡਲਾ ਗੱਬਰੂ ਨੀ, ਦੁਨੀਆ ਦੀ, you already know baby) (ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ) ਓ ਜੀ, ਜੀ, ਜੀ, ਮੈਨੂੰ ਹੁੰਦੀ ਰਹਿੰਦੀ ਡੌਲਾ pump ਰੱਖਾਂ, ਤੇ ਮੁੱਛ ਕੁੰਡੀ ਰਹਿੰਦੀ ਕਪਤਾਨ ਦੀਆਂ ਜੇਬਾਂ ਵਿੱਚ, ਬੰਬ ਹੁੰਦੇ ਆ ਸੁਲਤਾਨ ਦੇ ਠੇਕੇ ਦੀ, ਕੁੜੇ ਕੁੰਜੀ ਰਹਿੰਦੀ ਨੀ ਤੂੰ hot ਬਣੀ ਰਹਿੰਦੀ, ਭਾਵੇਂ ਸਰਦੀ (ਸਰਦੀ) ਦੇਖੇ ਹੋਰ ਨਾ ਕੋਈ, ਮਿੱਤਰਾਂ ਤੇ ਮਰਦੀ (ਮਰਦੀ) ਤੇਰੀ ਤੋਰ ਜਿਉਂ ਪਾਣੀ ਤੇ, ਮੱਛੀ ਤਰਦੀ (ਤਰਦੀ) ਕੋਈ ਚੁੱਕ ਲੂ, ਮੁੰਡੀਰ ਸਾਲੀ ਮਰਗੀ ਦੇਖ ਛੋਟੀ ਗੱਡੀ ਨਾਲ, ਖੜ੍ਹੀ ਵੱਡੀ ਕਰੀ ਆ (ਵੱਡੀ ਕਰੀ ਆ) ਨੀ ਮੈਂ ਪਹਿਲਾਂ ਨਾਲੋਂ, ਭਾਰੀ ਤੇਰੀ ਅੱਡੀ ਕਰੀ ਆ (ਅੱਡੀ ਕਰੀ ਆ) ਮੈਨੂੰ ਚਿੱਟੇ ਪਾ ਕੇ, ਬਣ ਕੇ ਨਵਾਬ ਰਹਿਣ ਦੇ (ਨਵਾਬ ਰਹਿਣ ਦੇ) ਸਾਲੇ ਮੱਸਾਂ ਦਿਨ ਆਏ ਆ, ਸਵਾਦ ਲੈਣ ਦੇ ਓ ਵੱਡਾ ਬੰਬ ਆਖਾਂ, ਨਿੱਕੀ ਦਿੰਦੀ ਲਾਈ ਨੂੰ ਨੀ ਦੇਸ਼-ਪੱਤੀ ਤੂੰ ਕਮਾ ਤੇ, ਲੱਕ 28 ਨੂੰ ਤੂੰ ਵੀ ਸੁਰਮੇ ਨਾਲ, ਉਂਗਲ ਲਬੇੜ ਕੇ ਕਾਲਾ ਟਿੱਕਾ ਲਾ ਦੇ, ਜੱਟ ਦੀ ਚੜ੍ਹਾਈ ਨੂੰ Lambo ਦੀ ਬਾਰੀ ਆਪ ਖੁੱਲ੍ਹਦੀ, ਜਦੋਂ ਲਾਉਂਦਾ ਏ ਚਾਦਰਾ ਗੱਭਰੂ ਦੁਨੀਆ ਦੀ care ਨਾ ਕਰੇ ਉਹ ਰੱਬ ਦਾ ਲਾਡਲਾ ਗੱਭਰੂ, ਨੀ ਦੁਨੀਆ ਦੀ care ਨਾ ਕਰੇ ਰੱਬ ਦਾ ਲਾਡਲਾ ਗੱਭਰੂ, ਨੀ ਦੁਨੀਆ ਦੀ care ਨਾ ਕਰੇ (ਓਹ ਰੱਬ ਦਾ ਲਾਡਲਾ ਗੱਬਰੂ ਨੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ) (ਓਹ ਰੱਬ ਦਾ ਲਾਡਲਾ ਗੱਬਰੂ ਨੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ, ਦੁਨੀਆ ਦੀ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about God’s Favorite (feat. Sultaan)
Who sings God’s Favorite (feat. Sultaan) and when was it released?

“God’s Favorite (feat. Sultaan)” is performed by Jordan Sandhu, Sultaan, Kaptaan & Avvy Sra, released in 2026.

Where can I read the full lyrics to God’s Favorite (feat. Sultaan)?

You can read the complete, verified lyrics for “God’s Favorite (feat. Sultaan)” right here on WorldBestSong along with music ratings and community reviews.

What is the listener rating for God’s Favorite (feat. Sultaan)?

“God’s Favorite (feat. Sultaan)” has not been rated by listeners yet on WorldBestSong. Be the first to rate and review it!

Where can I stream God’s Favorite (feat. Sultaan)?

You can stream “God’s Favorite (feat. Sultaan)” by Jordan Sandhu, Sultaan, Kaptaan & Avvy Sra directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.