0 To 100 artwork

Song

0 To 100

Sidhu Moose Wala

2022

No ratings yet

0 To 100 Lyrics

by Sidhu Moose Wala

Yeah Sidhu Moose Wala baby Brip brip Show Mxrci on it ਓਹ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ Fame ਮੇਰੇ bed ਤੇ ਆਰਾਮ ਕਰੇ ਸੋਹਣੀਏ ਪੈਸਾ ਡਿੱਗੇ bank'ਆਂ ਚ alarm ਕਰੇ ਸੋਹਣੀਏ ਓਹ G-Class GT Road ਜਾਮ ਕਰੇ ਸੋਹਣੀਏ ਸੜਕ ਆ ਤੇ ਘੁੰਮੇ ਸੁਭਾਆ ਸ਼ਾਮ ਕਰੇ ਸੋਹਣੀਏ ਲੰਘਾ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ Tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ Hard work luck ਤਾਂ ਹਰਾਮ ਕਰੇ ਸੋਹਣੀਏ No lean shit ਨਾ ਗ੍ਰਾਮ ਕਰੇ ਸੋਹਣੀਏ ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ Industry ਚ ਕੱਢ ਜਿਵੇਂ palm ਕਰੇ ਸੋਹਣੀਏ ਓਏ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ ਮੱਥੇ ਤੇ ਨਸੀਬ ਮੇਰਾ charm ਕਰੇ ਸੋਹਣੀਏ ਓਹ ਕਦੇ-ਕਦੇ ਖਵਾਂ ਮੈਂਨੂੰ ਕਾਮ ਕਰੇ ਸੋਹਣੀਏ ਓਹ role model dead ਰੱਬ ਰਾਮ ਕਰੇ ਸੋਹਣੀਏ Record break ਜਿਵੇਂ Tom ਕਰੇ ਸੋਹਣੀਏ ਇਰਾਦੇ ਮੇਰੇ weak ਨਾ ਅੰਜ਼ਾਮ ਕਰੇ ਸੋਹਣੀਏ ਮੈਂਨੂੰ inspire ਮੇਰੀ mom ਕਰੇ ਸੋਹਣੀਏ ਓਹ young age vote ਐ ਅਵਾਮ ਕਰੇ ਸੋਹਣੀਏ Proud back home Moosa ਗ਼ਾਮ ਕਰੇ ਸੋਹਣੀਏ Sidhu ਹੁਣ ਵੱਡੇ ਤਾਮ-ਝਾਮ ਕਰੇ ਸੋਹਣੀਏ ਓਹ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about 0 To 100
Who sings 0 To 100 and when was it released?

“0 To 100” is performed by Sidhu Moose Wala, released in 2022.

Where can I read the full lyrics to 0 To 100?

You can read the complete, verified lyrics for “0 To 100” right here on WorldBestSong along with music ratings and community reviews.

What is the listener rating for 0 To 100?

“0 To 100” has not been rated by listeners yet on WorldBestSong. Be the first to rate and review it!

Where can I stream 0 To 100?

You can stream “0 To 100” by Sidhu Moose Wala directly on Spotify, Apple Music, and YouTube through the streaming links available on this page.

Global search terms for 0 To 100: letra de 0 To 100 (Spanish), paroles de 0 To 100 (French), testo di 0 To 100 (Italian), songtext von 0 To 100 (German), lirik lagu 0 To 100 (Indonesian), tekst piosenki 0 To 100 (Polish), letras de 0 To 100 (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review 0 To 100 by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.