Free Smoke artwork

Song

Free Smoke

AP Dhillon & Gurinder Gill

2020

No ratings yet

Free Smoke Lyrics

by AP Dhillon & Gurinder Gill

ਮਿਹਨਤ ਨਾ' ਕੰਮ ਕਰ ਅੱਗੇ ਵੱਧਦੇ ਅੱਖ ਨਹੀਓਂ ਰੱਖੀ ਦੀ ਕਿਸੇ ਦੇ ਹੱਕ ਤੇ ਓ, ਦੇਖ ਕੇ ਚੜ੍ਹਾਈ ਸੜੀ ਪਈ ਆ industry ਸੁੱਟਣੇ ਨੂੰ ਸਾਨੂੰ ਆ scheme'an ਲੱਭਦੇ ਸ਼ੌਂਕ ਨਾਲ਼ ਕੰਮ ਕਰਦੇ ਆਂ ਪੁੱਤ ਸੁਣਲੋ ਜੇ ਅੜਜੇ ਗਰਾਰੀ, ਗੰਗਾ ਤਾਰ ਦਿਨੇਂ ਆਂ ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ ਝੂਠੇ ਨਈਂ stream ਸਾਡੇ ਝੂਠੇ ਨਾ view ਝੂਠੇ ਨਹੀਓਂ ਦਾਵੇ ਸਾਡੇ ਝੂਠੇ ਨਾ crew ਗਾਣੇ ਸਾਡੇ ਲਾਹੁਣ ਨੂੰ ਸਾਲੇ ਲੱਭਦੇ q ਕਰੋ ਸਿਰ ਸੁੱਟ ਕੰਮ, ਸ਼ਾਇਦ ਗੱਲ ਬਣਜੂ ਕੰਨ ਲਾਕੇ ਦੋਵੇਂ ਮੇਰੀ ਗੱਲ ਸੁਣਲੋ ਨਈਂ ਤਾਂ ਧੱਕੇ ਨਾਲ਼ ਖ਼ਾਨੇ ਥੋਡੇ ਵਾੜ ਦਿਨੇਂ ਆਂ ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ ਜਿਹੜੇ ਸੜਦੇ ਆ ਸਾਲੇ, ਸਭ ਖਿੱਚਲੋ ਤਿਆਰੀ ਬਹੁਤਾ time ਨਈਂ ਗਵਾਉਣਾ, ਸੀਪ ਲਾਉਣੀ ਇੱਕੋ ਵਾਰੀ ਸਾਨੂੰ ਕਿਸੇ ਨਾ' ਨੀ hate, ਸਾਡੀ ਬੋਲ ਬਾਣੀ ਠੇਠ ਕਈਆਂ ਨੂੰ ਆ, ਐਵੇਂ ਲੱਤਾਂ ਖਾਣ ਦੀ ਬੀਮਾਰੀ ਕਿਵੇਂ ਚੱਕਣੀ breath, ਓਹਦਾ ਇੱਕੋ route death ਤੱਤੇ ਜੇ blood ਸਭ ਠਾਰ ਦਿੰਦੇ ਆ ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ (M-M-MSP) (ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ) (ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by AP Dhillon & Gurinder Gill

  1. Tere Te

    AP Dhillon & Gurinder Gill · 2021

    0.0

    0 ratings

  2. Desires

    AP Dhillon & Gurinder Gill · 2021

    0.0

    0 ratings

Frequently asked questions about Free Smoke
Who sings Free Smoke and when was it released?

“Free Smoke” is performed by AP Dhillon & Gurinder Gill, released in 2020.

Where can I read the full lyrics to Free Smoke?

You can read the complete, verified lyrics for “Free Smoke” right here on WorldBestSong along with music ratings and community reviews.

What is the listener rating for Free Smoke?

“Free Smoke” has not been rated by listeners yet on WorldBestSong. Be the first to rate and review it!

Where can I stream Free Smoke?

You can stream “Free Smoke” by AP Dhillon & Gurinder Gill directly on Spotify, Apple Music, and YouTube through the streaming links available on this page.

Global search terms for Free Smoke: letra de Free Smoke (Spanish), paroles de Free Smoke (French), testo di Free Smoke (Italian), songtext von Free Smoke (German), lirik lagu Free Smoke (Indonesian), tekst piosenki Free Smoke (Polish), letras de Free Smoke (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Free Smoke by AP Dhillon & Gurinder Gill globally on WorldBestSong.

🎵 Are you a musician?

Use our free Song Mastering Tool or BPM & Key Finder directly in your browser.