Me and My Girlfriend artwork

Song

Me and My Girlfriend

Sidhu Moose Wala

2021

No ratings yet

Me and My Girlfriend Lyrics

by Sidhu Moose Wala

Aah Sidhu Moose Wala A yo The Kidd ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਸੁਣਦੀ ਨੀ ਬੋਲਦੀ ਐ ਬਸ ਹਿੱਕਾਂ ਖੋਲਦੀ ਐ ਸੁਣਦੀ ਨੀ ਬੋਲਦੀ ਐ ਬਸ ਹਿੱਕਾਂ ਖੋਲਦੀ ਐ ਸਾਂਭ ਨਹੀਓ ਹੁੰਦੀ ਹੱਥਾਂ ਕੱਚਿਆਂ ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓ Lice to kill ਦੀ ਏ ਮੰਗ ਕਰੇ ਨੀ ਨਰਕਾਂ ਨੂੰ ਤੋਰੇ ਜਿਹੜਾ ਤੰਗ ਕਰੇ ਨੀ ਕੇਮੋ ਜੈਕਟਾਂ ਦੇ ਵਿੱਚ ਸਾਂਭ ਰੱਖੀ ਦੀ ਹੋ ਵਾਧੂ ਦਾ ਦਿਖਾਵਾ ਬੰਦਾ ਨੰਗ ਕਰੇ ਨੀ ਅਣਖਾਂ ਦੀ dose ਦੂਰ ਨਸ਼ਿਆਂ ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓਏ ਓ ਇਹ ਤੋਂ ਨਾ ਕੋਈ ਭੁੱਲ ਅਣਜਾਣੇ ਹੁੰਦੀ ਐ ਹੋ ਕਦੇ ਕਦੇ ਪੇਕੇ ਇਹਦੇ ਠਾਣੇ ਹੁੰਦੀ ਐ ਹੋ ਜਾਗਦੇ ਦੇ ਰਹਿੰਦੀ ਹੱਥਾਂ ਨਾਲ ਖੇਡ ’ਦੀ ਜੇ ਸੌਂ ਜਾਵੇ ਜੱਟ ਦੇ ਸਿਰਹਾਣੇ ਹੁੰਦੀ ਐ ਓ ਮਰਦ ਦਾ ਗਹਿਣਾ ਦੂਰ ਬੱਚਿਆਂ ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓਏ ਓ ਦਿਨੋਂ ਦਿਨ ਜੱਟ ਦੀ ਤਰੱਕੀ ਦੇਖ ਕੇ ਹੋ ਵੱਧ ’ਦਾ ਸ਼ਰੀਕਾ ਜਾਂਦਾ ਥੋੜਾ ਬੱਲੀਏ ਕਹਿੰਦੀ ਜੱਟਾ ਕੁੱਤੇ ਬਿੱਲੇ ਪੈਣੇ ਮਾਰਨੇ ਮੈਂ ਤਾਂ ਹੀ ਰੱਖਾਂ Magazine ਆਂ ਵਾਲਾ ਜੋੜਾ ਬੱਲੀਏ ਓ ਬਚਦੇ ਨੀ ਨਹਾਲੋ ਭਾਵੇਂ ਮੱਸਿਆਂ ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓਏ ਓ ਪਾਉਂਦੀ ਪਿੱਤਲ ਦੇ ਗਹਿਣੇ ਗੁੜਤੀ ਆ ਰੋਹਬ ਦੀ ਅਣਖਾਂ ਦੀ ਪੱਟੀ ਅਣਖੀ ਤੇ ਸ਼ੋਭ ਦੀ ਓ ਮੂਸੇ ਵਾਲੇ ਜੱਟ ਦੀ ਪਸੰਦ ਵੱਜ ’ਦੀ Tateer ਰਾਣੀ ਕਹਿੰਦੇ Kalashnikov ਜੀ ਜਾਣਦੇ ਨੇ ਲੋਕ ਬਿਨਾਂ ਦੱਸਿਆਂ ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ ਜੱਟ ਦੀ ਮਾਸ਼ੂਕ ਬੀਬਾ ਓਏ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Me and My Girlfriend
Who sings Me and My Girlfriend and when was it released?

“Me and My Girlfriend” is performed by Sidhu Moose Wala, released in 2021.

Where can I read the full lyrics to Me and My Girlfriend?

You can read the complete, verified lyrics for “Me and My Girlfriend” right here on WorldBestSong along with music ratings and community reviews.

What is the listener rating for Me and My Girlfriend?

“Me and My Girlfriend” has not been rated by listeners yet on WorldBestSong. Be the first to rate and review it!

Where can I stream Me and My Girlfriend?

You can stream “Me and My Girlfriend” by Sidhu Moose Wala directly on Spotify, Apple Music, and YouTube through the streaming links available on this page.

Global search terms for Me and My Girlfriend: letra de Me and My Girlfriend (Spanish), paroles de Me and My Girlfriend (French), testo di Me and My Girlfriend (Italian), songtext von Me and My Girlfriend (German), lirik lagu Me and My Girlfriend (Indonesian), tekst piosenki Me and My Girlfriend (Polish), letras de Me and My Girlfriend (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Me and My Girlfriend by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.