Don't Look 2 artwork

Song

Don't Look 2

Karan Aujla & G-Funk

2024

No ratings yet

Don't Look 2 Lyrics

by Karan Aujla & G-Funk

Guess who's back (You all a bunch of fuckin') Yeah Karan Aujla (You know why? You don't have the guts to be what you wanna be? You need people like me, so you can point your fuckin' fingers and say, "That’s the bad guy" Hey yo thats G-Funk Guess who's back ਸਾਡੇ ਆਡਰਾਂ ਤੋਂ ਬਾਡਰਾਂ ਨੂੰ ਥੰਮਾਂ ਨਾਲੇ ਗਾਡਰਾਂ ਨੂੰ ਇਕ ਬਾਰੀ ਸੋਨੀਏ ਸੁਨੇਹੇ ਲੱਗਦੇ ਦੱਸ ਦੱਸ ਸਾਲ ਜੇੜੇ ਕਟ ਕੇ ਆਏ ਕੁੜੇ ਓਹਨਾ ਨੂੰ ਸਵਾਦ ਵੀ ਆ ਬੇਹੇ ਲੱਗਦੇ ਸ਼ੱਕ ਨਾ ਕਰਿ ਪਕ ਠੱਕ ਨਾ ਕਰੀ ਹੋਜੂ ਮਿੱਤਰਾਂ ਪਿਆਰ ਉਥੇ ਅੱਖ ਨਾ ਥਰੀ ਗੁੰਦਮਾ ਸਰੀਰ ਗੁੰਦੀ ਗੁੱਤ ਗੋਰੀਏ ਕੱਚ ਦਾ ਏ ਦਿਲ ਜਾਉ ਟੁੱਟ ਗੋਰੀਏ ਓ ਸਿਰੇ ਦੇ ਆ ਵੈਲੀ ਚ ਜੱਟ man main ਸਾਡੀ ਨਿਭਣੀ ਆ ਕਿਥੋਂ ਆ ਤੂੰ America ਮੈਂ Laden ਜਿਵੇਂ ਟੂਟੀ ਹੋਈ ਆ ਸ਼ਾਤੀ ਓਵੇ ਟੂਟੇ ਹੋਏ ਜੱਟ ਜਿਵੇਂ ਸੜਿਆ ਮਕਾਣ ਓਵੇਂ ਸੜਦਾ ਜਹਾਨ ਹੋ ਜਿਵੇਂ ਤੂੰ ਆ ਕੁਵਾਰੀ ਓਵੇਂ ਮੈ ਆ ਸ਼ਿਕਾਰੀ ਜਿਵੇਂ ਪਹਿਲਾਂ ਸੀ ਉਨ੍ਹਾਂ ਦੀ ਓਵੇਂ ਹੁਣ ਮੇਰੀ ਬਾਰੀ ਜਿਵੇਂ ਜਖ਼ਮ ਮਲਮ ਜਿਵੇਂ ਕਾਗਜ ਕਲਮ ਓਵੇਂ ਰਹਿਣ ਕਿਥੇ ਦਿੰਦੀ ਏਹ ਦੁਨੀਆਂ ਦਾਰੀ ਕਿਦੇ ਨਾਲ ਕਰੇਗੀ ਦੁੱਖ ਸੁੱਖ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ ਪਾਣੀ ਦਾ ਘੜਾ ਮੈ ਜਾਣਾ ਮੁਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ ਬਾਬੇ ਦੀ ਆ ਮੇਰ ਕਰਾਂ ਪਿਆਰਾਂ ਨਾ ਕੇਅਰ ਜੱਟ ਪਾਣੀ ਵਿਚ ਸ਼ਾਰਕ ਆ ਤੇ ਜੰਗਲ ਚ ਸ਼ੇਰ ਜੱਟ ਟੀਸੀ ਵਾਲਾ ਬੇਰ ਹੱਥ ਨੋਟਾਂ ਦੇ ਬ੍ਰੀਫਕੇਸ ਨਿਤਦੇ ਪੁਲਿਸ ਕੇਸ ਨਿਤਦੇ ਪੁਲਿਸ ਕੇਸ ਇਰਾਨ ਤੋਂ ਮਿਲਣ ਸਾਡਾ ਚੱਲਦਾ ਸਾਮਾਨ ਤੇਰਾ ਹੋਜੂ ਨੁਕਸਾਨ ਨੀ ਤੂੰ ਕਲ ਦੀ ਰਕਾਨ ਮਾੜੇ ਬੜੇ ਵੇਖਿਆ ਅੱਗ ਦੂਰੋਂ ਦੂਰੋਂ ਸੇਖ ਤੈਨੂੰ ਵੋਰਨਿਗ ਦੀਨਾ ਮੌਤ ਨੇੜੇ ਤੋਂ ਦੇਖ ਹੋ ਗੁੱਟ ਉਤੇ ਡੇਢ ਲੱਖ ਪੈਰਾਂ ਵਿਚ ਫੇਰ ਲੱਖ ਗੱਡੀ ਆ ਕਰੋੜਾਂ ਵਿਚ ਜਿੰਦੇ ਉਤੇ ਤੇਰੀ ਅੱਖ ਓ ਸ਼ੇਰਾਂ ਨੂੰ ਨਾ ਕਿਲੇ ਕਦੇ ਬੀਨ ਜੱਟੀਏ Life ਮੇਰੀ movie ਭੈੜਾ scene ਜੱਟੀਏ ਹੋ ਤੇਰੀਆਂ ਸਹੇਲੀਆਂ ਦੀ ਚੁੱਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ ਲਾਈਫ ਚ ਸਪੋਟ ਸਾਰੇ ਬੁੱਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ ਹੋ ਤੇਰੇ ਪਿੱਛੇ ਛੱਡੂ ਕਿਵੇਂ ਦਸ ਥਰਤੀ ਬੋਰ ਨੂੰ Baby I Like You ਜਾਕੇ ਆਖਿ ਹੋਰ ਨੂੰ ਯਾਰੀਆਂ ਦੇ ਪਿਛੇ ਜੇੜੇ ਯਾਰਾਂ ਦੇ ਸਰੀਰ ਤੇ ਨੇ ਤੈਨੂੰ ਕੁਝ ਲਬਣਾ ਨੀ ਟਕਾ ਦੀ ਟਕੋਰ ਨੂੰ ਹੋ ਖ਼ਤਰਾ ਤੈਨੂੰ ਵੀ ਕੁੜੇ ਰਹਿਣ ਲੱਗੂਗਾ ਔਖਾ ਤੈਨੂੰ ਦੁੱਖ ਬਾਹਲਾ ਸਹਿਣ ਲੱਗੂਗਾ ਦੇਖੀ ਤੂੰ ਧਿਆਨ ਜੱਟ ਜਦੋ ਮਰਨਾ ਨੀ ਉਸ ਦਿਨ ਚਨ ਨੂੰ ਗ੍ਰਹਣ ਲੱਗੂਗਾ ਓ ਤੇਰੀ ਹੋਰ ਮੇਰੀ ਹੋਰ ਲੈਣ ਜੱਟੀਏ ਕਿੰਨਿਆਂ ਦਿਸ਼ਾਂ ਚੋ ਜੱਟ ban ਜੱਟੀਏ ਜਿਦੇ ਕੋਲੋਂ ਸੜਦੀ ਏ ਸਾਰੀ ਦੁਨੀਆਂ ਸਾਰੇ ਹੀ ਓਹਨੂੰ ਔਜਲਾ ਹੀ ਕਹਿਣ ਜੱਟੀਏ ਅੋਜਲੇ ਦੀ ਰਾਤ ਠੁੱਕ ਠੁੱਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ ਖੋਰੇ ਕੇੜਾ ਲਵੇ ਜਦੋ ਦੁਕ ਗੋਰੀਏ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ ਤੂੰ ਯਾਰ ਤੇ ਮਰੇਂ ਮੈ ਹਥਿਆਰ ਤੇ ਮਰਦਾ ਤੂੰ ਕਾਰ ਤੇ ਮਰੇਂ ਤੇ ਮੈ ਵਪਾਰ ਤੇ ਮਰਦਾ ਤੂੰ ਵੇਟ ਕਰਨਾ ਮੈ ਥੋੜਾ ਲੇਟ ਕਰਨਾ ਨੀ ਤੈਨੂੰ ਮੋਤੋ ਬਾਦ ਮਿਲੂਗਾ ਜੇ ਵੇਟ ਕਰਨਾ ਕਦੇ in ਕਦੇ ਬਾਹਰ ਕਦੇ ਦੁਖੀ ਕਦੇ ਸੁਖੀ ਕਦੇ ਮੂਰੀ ਕਰਾਂ ਦੂਰੀ ਕਦੇ ਜਾਵਾਂ ਮੈ ਵੀ ਮੁੱਕੀ ਅਸੀਂ ਕਰਦੇ ਕ੍ਰਾਈਮ ਸਾਡਾ ਮਾੜਾ ਚਲੇ ਟਾਈਮ ਦਸ਼ਾ ਜ਼ਿੰਦਗੀ ਮੇਰੀ ਮੈ ਤੈਨੂੰ ਕਰ ਕਰ rhythm ਜੇੜਾ ਰੋਗ ਸਾਨੂ ਆ ਨਾ ਕੁੜੀਏ ਉਦੀ ਦਵਾਈ ਮੁਕੀ ਹੋਈ ਆ ਆਵਦੇ ਬਾਰੇ ਚ ਕਦੇ ਫੇਰ ਦੱਸੂਗਾ ਬੁੱਗੇ ਅੱਜ ਸਹਾਈ ਮੁਕੀ ਹੋਈ ਆ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Don't Look 2
Who sings Don't Look 2 and when was it released?

“Don't Look 2” is performed by Karan Aujla & G-Funk, released in 2024.

Where can I read the full lyrics to Don't Look 2?

You can read the complete, verified lyrics for “Don't Look 2” right here on WorldBestSong along with music ratings and community reviews.

What is the listener rating for Don't Look 2?

“Don't Look 2” has not been rated by listeners yet on WorldBestSong. Be the first to rate and review it!

Where can I stream Don't Look 2?

You can stream “Don't Look 2” by Karan Aujla & G-Funk directly on Spotify, Apple Music, and YouTube through the streaming links available on this page.

Global search terms for Don't Look 2: letra de Don't Look 2 (Spanish), paroles de Don't Look 2 (French), testo di Don't Look 2 (Italian), songtext von Don't Look 2 (German), lirik lagu Don't Look 2 (Indonesian), tekst piosenki Don't Look 2 (Polish), letras de Don't Look 2 (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Don't Look 2 by Karan Aujla & G-Funk globally on WorldBestSong.

🎵 Are you a musician?

Use our free Song Mastering Tool or BPM & Key Finder directly in your browser.