Moosetape (Intro) artwork

Song

Moosetape (Intro)

Sidhu Moose Wala

2021

No ratings yet

Moosetape (Intro) Lyrics

by Sidhu Moose Wala

ਲੋ ਜੀ Moosetape ਸੁਨਣ ਆਲੇ ਸਾਰੇ ਦਰਸ਼ਕਾ ਨੂ ਮੇਰੇ ਅਨਿਓ ਪ੍ਯਾਰ ਭਰੀ ਸਤ ਸ੍ਰੀ ਅਕਾਲ ਨਾ ਅਰਜ਼ ਐ ਨਾ ਵਿਨਤੀ ਐ ਤੇ ਨਾ ਹੀ ਗੁਜ਼ਾਰਿਸ਼ ਅਪਣੀ ਤਾਂ ਸਿਧੀ ਸਿਧੀ warning ਐ ਬੁੱਧੀਜੀਵੀ ਆਪਦੀ ਬੁੱਧੀ ਆਪਦੀ ਜੇਬ ਚ ਰਖਣ ਅਲੋਚਕਾ ਦੀ ਅਲੋਚਨਾ ਐਸੀ ਤੈਸੀ ਮਰਾ ਗਯੀ ਤੇ ਸਭਯਚਾਰਕ ਸ੍ਰੀ ਮਾਨ ਆਪਦਾ ਸਭਯਚਾਰ ਆਪਦੇ ਕਿੱਲੇ ਨਾਲ ਬੰਨ ਕੇ ਰਖਣ ਬਾਕੀ ਨਾ ਤੇ ਆਪਣੇ ਚ ਕਿਸੇ ਨੂ ਸਿਖੌਣ ਦਾ ਮਾਦਾ ਐ ਤੇ ਨਾ ਹੀ ਆਪਾ ਕੋਈ ਮੱਤ ਦੇਣ ਦੀ ਲੀਹ ਖਿਚੀ ਹੋਯੀ ਐ ਏ album ਖਾਸ ਤੋਰ ਤੋਂ ਸਾਡੇ ਵੱਲੋ ਸਾਡੇ ਵਰਗੇਯਾ ਲਯੀ ਬਣਾਈ ਗਯੀ ਐ ਸੋ ਥੋਨੂੰ ਸਾਰੇਯਾ ਨੂ ਇੱਕੋ ਇਕ ਚੇਤਾਵਨੀ ਦੇਣੀ ਚੌਣਾ ਬਈ ਇਸ album ਨੂ ਨਾ ਸੁਣੋ ਕ੍ਯੂਕੀ ਇਸ album ਚ ਕੁਛ ਏਹੋ ਜਿਹਾ content ਪਾਯਾ ਜਾ ਸਕਦਾ ਜੇਹੜਾ ਸੁਨਣੇ ਚ ਤੋਡੇ ਕੰਨਾ ਨੂ ਬਿਲ੍ਕੁਲ ਚਂਗਾ ਨਾ ਲਗੇ ਸੋ ਆਪਣੀ ਦੂਰੀ ਬਣਾਈ ਰਖੋ ਕ੍ਯੂਕੀ ਭਾਈ ਸਾਬ ਸਵਾਰੀ ਆਪਣੇ ਸਮਾਨ ਕੀ ਆਪ ਜਿੱਮੇਵਾਰ ਹੈ Bye Moosetape 2021 bye ਹਾ ਹਾ ਹਾਂ Sidhu Moose Wala!

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Moosetape (Intro)
Who sings Moosetape (Intro) and when was it released?

“Moosetape (Intro)” is performed by Sidhu Moose Wala, released in 2021.

Where can I read the full lyrics to Moosetape (Intro)?

You can read the complete, verified lyrics for “Moosetape (Intro)” right here on WorldBestSong along with music ratings and community reviews.

What is the listener rating for Moosetape (Intro)?

“Moosetape (Intro)” has not been rated by listeners yet on WorldBestSong. Be the first to rate and review it!

Where can I stream Moosetape (Intro)?

You can stream “Moosetape (Intro)” by Sidhu Moose Wala directly on Spotify, Apple Music, and YouTube through the streaming links available on this page.

Global search terms for Moosetape (Intro): letra de Moosetape (Intro) (Spanish), paroles de Moosetape (Intro) (French), testo di Moosetape (Intro) (Italian), songtext von Moosetape (Intro) (German), lirik lagu Moosetape (Intro) (Indonesian), tekst piosenki Moosetape (Intro) (Polish), letras de Moosetape (Intro) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Moosetape (Intro) by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.