Final Thoughts artwork

Song

Final Thoughts

AP Dhillon, Shinda Kahlon & Gminxr

2022

No ratings yet

Final Thoughts Lyrics

by AP Dhillon, Shinda Kahlon & Gminxr

Bentley ਬੈਠੇਗਾ SLR coupe ਨੀ Desert eagle ਆ gold wear ਜੋ ਚਲੇ ਤਾਂ ਬਦਲ ਦੇ ਰੂਪ ਨੀ ਸਾਨਾ ਜੇ ਮੁੰਡੇ ਨਾਲ ਮੇਰੇ ਜੋ ਚਲਦੇ ਲਗਦੇ troop ਨੀ ਹੁੰਨ fly ਆ ਕਰਨਾ private ਪਿਹਲਾਂ fly ਸੀ ਕਰਦੇ swoop ਨੀ ਅੱਖ ਨੂ ਪਰਖ਼ ਆ ਸੋਹਣੀਆਂ ਚੀਜ਼ਾਂ ਦੀ ਨਾਰਾਂ ਤੇ ਘੋਡੇ ਨੇ ਅਰਬੀ Las Vegas ਚ ਵੇਖਣਾ PVR Kentucky ਚ ਜਿਤਨੀ Derby ਤੇਰੇ ਆਲੇ ਡੋਵਾਲੇ ਜੋ ਕੰਡਾ ਤੇ ਟੰਗੀ ਆਏ Autograph ਆਏ jerseys ਐਸੇ collection ਦੇ ਮਾਰੇ ਆ ਜਾ ਪਤਾ ਕਿੱਤਾ ਕਿ ਨੀ ਵਰਦੀ ਅੱਖਾਂ ਚ ਪਾਕੇ ਗੱਲ ਕਰ ਨਾ ਅੱਖ ਰਖ ਮੇਰੇ ਚੈਨ ਤੇ ਵਿਰਲੇਯਾ ਕੋਯੀ ਚਲ ਹੁੰਦਾ ਨਾ ਬਸ ਚਲਦੇ ਸਾਡੀ lane ਤੇ 3 ਘੰਟੇ ਦੀ ਪਾਰ੍ਟੀ 6 ਹਾਜ਼ਰ ਲਯਾ champagne ਤੇ ਦਿਓਰ ਦੀ ਹੂਦੀਏ ਦਾ ਨਾਸ਼ ਮਾਰਟਾ Lip Girls ਦੀ strain ਨੇ ਕਮੀਜ਼ ਪਾਯੀ ਬੋਟੇਗਾ ਮਿਲੀ ਦੀ ਪਾਯੀ jean ਨੀ ਜਿਹਦੀ ਕਾਲ ਸੀ ਮੇਰੇ ਨਾਲ ਅੱਧੀ ਗੋਰੀ ਅੱਧੀ Philippine ਨੀ ਲੋਕਿ ਕਿਹੰਦੇ ਮਿਹੰਗੀ ਬਿਨਾ ਨਾਗੇ ਤੋਂ ਖਾਂਦੇ ਫ਼ੀਮ ਨੀ ਫ਼ੀਮ ਪਿਚਹੋਂ ਚਾਤੇ ਲਾਤੇ ਚਾਹੇ ਲਾਤੇ ਜ਼ਯਾਦਾ keen ਨੀ ਤੇਰਾ ਜਿੰਨੇ ਦਾ ਆਏ ਕੋਂਡੋ ਮੇਰੇ ਗੁੱਟ ਤੇ ਬਣੀ butterfly ਤਦੇ ਤੇ ਬੇਹਿਕੇ ਮੈਂ ਤਾਸ਼ ਨੀ ਕੁਟੀ ਪਰ ਓਹਿਦਾੰ ਮੈਂ ਕੈਯਾਨ ਦੀ ਲਾਯੀ ਹੱਸੀ ਸੁਖ ਨਾਲ ਲਗ ਗਾਯੀ ਨੋਟੇਆਂ ਦੀ ਹੀ ਘੱਟ ਬੋਲੇਯਾ ਐਵੇਈਂ ਨਾ ਜਾਣੀ ਤੂ ਵੀ ਕੱਮ ਤੇ ਨਾਲੋਂ ਨਾ ਕਰੀਦੀ ego ਜੀ ਦੋਹਾਂ ਨਾ ਰੀਝ ਨਾ ਜਾਯੀ ਦਾ deep ਸਾਡੀ life ਲੋਕਾਂ ਦੀ fantasy ਕਦੇ down ਤੋਂ ਕਦੇ ਹੇਨੇਸੀ ਪੈਸੇ ਤੋਂ ਹਥ ਮੈਂ ਰਖੇ ਨਾ ਤੰਗ ਕਦੇ ਹੀਰੇ ਲਵਾਂ ਕਦੇ equities Time ਆ ਚੰਗਾ ਚਲਦਾ ਸਾਡੇ ਗੁੱਟ ਤੇ ਬੰਨੇਯਾ time piece ਸਾਡੇ ਨਾਲ ਰਹੀ ਤੂ ਬਚ ਕੇ Drip ਆ ਜ਼ਿਹੜੀ fresh ਆ slippery ਮਲਿਬੂ ਵਿਚ ਨੋਬੂ ਤੇ ਨੋਬੂ ਦੇ ਬਾਹਰ Ferrari Ferrari ਚ ਜਾਣਾ Melrose ਫਿਰ ਡਿਯੋ drive ਦੀ ਵਾਰੀ ਡਿਯੋ ਤੋਂ ਲੈਣਾ ਚੇਲੋ ਫਿਰ ਘਰ ਦੀ ਖਿਚਣ ਤੈਇਯਰੀ ਘਰ ਖਡ਼ਾ ਆਏ ਨੀਲਾ Rolls Royce ਜਿਹਦੀ ਬਟਨ ਆਏ ਖੁਲਦੀ ਬਾਹਰੀ ਜੋ ਸੋਚ ਨੀ ਸੱਕਦੇ ਲੋਕ ਐਸੀ ਜ਼ਿੰਦਗੀ ਲਾਯੀ ਬਣਾ ਮਿਹੰਗੀ ਗੱਡੀ ਦੀ ਮੁੱਲ ਜਿੰਨਾ ਦੇ Mignos ਵਿਚ ਦਾ ਇਕ ਜ਼ਿੰਦਗੀ ਜੀਨੀ ਆਏ ਤੌਰ ਨਾਲ ਤਾਯੋਨ ਕਿੱਟੀ ਨਾ ਕੋਈ ਪਰਵਾਹ ਸ਼ੌਂਕ ਪੂਗਈਏ ਤੇ ਪੈਸਾ ਬਣਾਈਏ ਫੇਰ ਸ਼ੌਂਕ ਤੇ ਡਯੀ ਦਾ ਲਾ Bentley Bentayga SLR Coupe ਨੀ Desert eagle ਆ gold wear ਜਦੋਂ ਚਲੇ ਤੇ ਬਾਦਲ ਦੇ ਰੂਪ ਨੀ ਸਾਨਾ ਜੇ ਮੁੰਡੇ ਨਾਲ ਮੇਰੇ ਜਦੋਂ ਚਲਦੇ ਲਗਦੇ troop ਨੀ ਹੁੰਨ fly ਆ ਕਰਨਾ private ਪਿਹਲਾਂ fly ਸੀ ਕਰਦੇ swoop ਨੀ Bentley ਬੈਠੇਗਾ SLR coupe ਨੀ Desert eagle ਆ gold wear ਜਦੋਂ ਚਲੇ ਤੇ ਬਦਲ ਦੇ ਰੂਪ ਨੀ ਸਾਨਾ ਜੇ ਮੁੰਡੇ ਨਾਲ ਮੇਰੇ ਜੋ ਚਲਦੇ ਲਗਦੇ troop ਨੀ ਹੁੰਨ fly ਆ ਕਰਨਾ private ਪਿਹਲਾਂ fly ਸੀ ਕਰਦੇ swoop ਨੀ ਸਾਨਾ ਜੇ ਮੁੰਡੇ ਨਾਲ ਮੇਰੇ ਜੋ ਚਲਦੇ ਲਗਦੇ troop ਨੀ ਜੋ ਸੋਚ ਨੀ ਸੱਕਦੇ ਲੋਕ ਐਸੀ ਜ਼ਿੰਦਗੀ ਲਯੀ ਬਣਾ ਜਿਹਦੀ ਕਾਲ ਸੀ ਮੇਰੇ ਨਾਲ ਅੱਧੀ ਗੋਰੀ ਅੱਧੀ Philippine ਨੀ Bentley ਬੈਠੇਗਾ SLR coupe ਨੀ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by AP Dhillon, Shinda Kahlon & Gminxr

  1. Spaceship

    AP Dhillon, Shinda Kahlon & Gminxr · 2021

    0.0

    0 ratings

  2. Arrogant

    AP Dhillon, Shinda Kahlon & Gminxr · 2020

    0.0

    0 ratings

Frequently asked questions about Final Thoughts
Who sings Final Thoughts and when was it released?

“Final Thoughts” is performed by AP Dhillon, Shinda Kahlon & Gminxr, released in 2022.

Where can I read the full lyrics to Final Thoughts?

You can read the complete, verified lyrics for “Final Thoughts” right here on WorldBestSong along with music ratings and community reviews.

What is the listener rating for Final Thoughts?

“Final Thoughts” has not been rated by listeners yet on WorldBestSong. Be the first to rate and review it!

Where can I stream Final Thoughts?

You can stream “Final Thoughts” by AP Dhillon, Shinda Kahlon & Gminxr directly on Spotify, Apple Music, and YouTube through the streaming links available on this page.

Global search terms for Final Thoughts: letra de Final Thoughts (Spanish), paroles de Final Thoughts (French), testo di Final Thoughts (Italian), songtext von Final Thoughts (German), lirik lagu Final Thoughts (Indonesian), tekst piosenki Final Thoughts (Polish), letras de Final Thoughts (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Final Thoughts by AP Dhillon, Shinda Kahlon & Gminxr globally on WorldBestSong.

🎵 Are you a musician?

Use our free Song Mastering Tool or BPM & Key Finder directly in your browser.