Homicide artwork

Song

Homicide

Sidhu Moose Wala

2021

No ratings yet

Homicide Lyrics

by Sidhu Moose Wala

Byg Byrd on the beat Byg Byrd on the beat Sunny Malton, baby Big Boi Deep ਸਿੱਧੂ ਮੂਸੇ ਆਲਾ I'm, I'm a brown boy ਸਹਿਮ-ਸਹਿਮ ਸਿੱਖਿਆ ਨਈਂ ਜੀਣਾ, ਮਿੱਠਿਆਂ ਸੱਪਾਂ ਦੀਆਂ ਸਿਰੀਆਂ ਨੂੰ ਹੱਥ ਪਾਈਦਾ ਮਰਦਾਂ ਨੂੰ ਆਉਂਦੇ ਆ ਸ਼ਿਕਾਰ ਖੇਡਣੇ ਕਤੀੜ ਵਾਂਗੂ ਐਵੇਂ ਨਹੀਓਂ time ਪਾਈਦਾ Sniper ਦੇ ਵਾਂਗ ਅੱਖ ਤੇਜ਼ ਚੱਲਦੀ ਨਿਸ਼ਾਨਿਆਂ 'ਤੇ ਵੱਜਦੇ ਆ round, ਬੱਲਿਆ ਛੇ ਫੁੱਟ ਧਰਤੀ ਤੋਂ ਬਾਹਰ ਖੜ੍ਹਾ ਮੈਂ 'ਤੇ ਵੈਰੀ ਛੇ ਫੁੱਟ underground, ਬੱਲਿਆ ਜਿੱਥੋਂ ਅਸੀਂ ਕਰਦੇ belong, ਬੱਲਿਆ ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ Homicide ਦੀਆਂ ਚੱਲਦੀਆਂ ਖ਼ਬਰਾਂ 'ਤੇ death ਵਾਲੇ ਚੱਲਦੇ ਆ song, ਬੱਲਿਆ ਜਿੱਥੋਂ ਅਸੀਂ ਕਰਦੇ belong, ਬੱਲਿਆ ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ Homicide ਦੀਆਂ ਚੱਲਦੀਆਂ ਖ਼ਬਰਾਂ 'ਤੇ death ਵਾਲੇ ਚੱਲਦੇ ਆ song, ਬੱਲਿਆ ਬਾਪੂ ਨੇ ਸਿਖਾਈ ਮੈਨੂੰ ਗੱਲ ਇੱਕ ਹੀ ਗੁੱਡੀ ਅਸਮਾਨੀਂ ਕਾਕਾ ਆਪ ਚੜ੍ਹਦੀ ਚੱਕ ਕੇ step ਨਹੀਓਂ ਪਿੱਛੇ ਹਟੀਦਾ 'ਤੇ ਪਿੱਛੋਂ ਕਰੀ ਦਾ ਨਈਂ ਵਾਰ, ਸਿੱਧੀ ਹਿੱਕ ਪਾੜੀ ਦੀ ਦੋਗਲਿਆਂ ਬੰਦਿਆਂ ਨੂੰ ਮੂੰਹ ਨਈਂ ਲਾਈ ਦਾ 'ਤੇ ਹੈਸੀਅਤ ਦੇਖਕੇ ਨਈਂ ਯਾਰੀ ਲਾਈ ਦੀ Jealous ਨਾ ਹੋਈਏ ਦੂਜਿਆਂ ਨੂੰ ਦੇਖ ਕੇ ਹੋ, ਅਸੀਂ ਰੱਬ ਦੀ ਰਜ਼ਾ 'ਚ strong, ਬੱਲਿਆ ਜਿੱਥੋਂ ਅਸੀਂ ਕਰਦੇ belong, ਬੱਲਿਆ ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ Homicide ਦੀਆਂ ਚੱਲਦੀਆਂ ਖ਼ਬਰਾਂ (yeah, Sunny Malton) 'ਤੇ death ਵਾਲੇ ਚੱਲਦੇ ਆ song, ਬੱਲਿਆ (ਤੈਨੂੰ ਪਤਾ ਈ ਆ) I'm all about mil like my first name is mik ਤੇਰਾ ਖੂਨ ਕਰੂ leak ਜਿਵੇਂ ਹੁੰਦੇ ਸਾਡੇ ਗੀਤ ਸੱਤੇ ਦਿਨ ਕੀਤੀ ਮਿਹਨਤ, ਨਾ ਸੋਚੀ ਅਸੀਂ weak Yo, we are from same black but ain't got speakers Homicide ਐਥੇ ਹੁੰਦੇ homicide With this we don't nobody let side ਸਾਡੇ ਨਾਲ਼ ਪੰਗਾ ਲੈਣਾ ਤੇਰੇ ਲਈ ਆ suicide ਸਾਡਾ ਅੜਬ ਸੁਭਾਅ, Brown Boys do or die ਆਪ ਘੱਟ ਬੋਲੀਦਾ ਏ, ਜਿਆਦਾ ਕੰਮ ਬੋਲਦਾ ਐਵੇਂ ਨਹੀਓਂ ਗੱਲਾਂ ਦੇ ਤੂਫਾਨ ਰੋਲੀ ਦੇ ਤੇਰੇ ਸ਼ਹਿਰ ਦੀ ਲਗੌੜ ਖੇਡਦੀ ਐ bat'an ਨਾਲ਼ ਮੇਰੇ ਸ਼ਹਿਰ ਵਿੱਚ bat'an ਨਾਲ਼ ਹੱਡ ਤੋੜੀ ਦੇ Phone'an ਉੱਤੇ ਨਹੀਓਂ ਕਦੇ ਦੇਂਦੇ ਧਮਕੀ ਸ਼ੇਰਾਂ ਵਾਂਗੂ ਕਰੀ ਦਾ ਸ਼ਿਕਾਰ ਆਣਕੇ ਯਾਰੀਆਂ ਦੇ ਵਿੱਚ ਖਾਦੀਆਂ ਤੇ ਮਾਰੀਆਂ ਮੂੰਹ ਦਾ ਯਾਰ ਬਣ ਕੀਤਾ ਨਹੀਓਂ ਢੋਂਗ, ਬੱਲਿਆ ਜਿੱਥੋਂ ਅਸੀਂ ਕਰਦੇ belong, ਬੱਲਿਆ ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ Homicide ਦੀਆਂ ਚੱਲਦੀਆਂ ਖ਼ਬਰਾਂ 'ਤੇ death ਵਾਲੇ ਚੱਲਦੇ ਆ song, ਬੱਲਿਆ Jersey ਤੋਂ ਕਰਦੇ belong, ਬੱਲਿਆ ਕੰਮ ਓਥੇ ਹੁੰਦੇ ਬਾਹਲੇ wrong, ਬੱਲਿਆ Homicide ਦੀਆਂ ਚੱਲਦੀਆਂ ਖ਼ਬਰਾਂ (ਸਿੱਧੂ ਮੂਸੇ ਆਲਾ) 'ਤੇ death ਵਾਲੇ ਚੱਲਦੇ ਆ song, ਬੱਲਿਆ (ਓ, ਦਿਲ ਦਾ ਨਈਂ ਮਾੜਾ) ਓ, ਸਿੱਧੂ ਮੂਸੇ ਆਲਾ ਸੁਣ ਨਾਮ ਜੱਟ ਦਾ Tupac ਨਾਲ਼ ਮਿਲਦੀ ਆ ਰਾਸ਼ੀ, ਮਿੱਠਿਆ Torranto 'ਚ ਬਾਰੂਦੀ ਕਰਾਂ ਗੀਤਕਾਰੀਆਂ 'ਤੇ back home ਕੀਤੀ ਬਦਮਾਸ਼ੀ, ਮਿੱਠਿਆ ਵੈਰੀ ਸਾਡੇ ਨਾਲ਼ ਨਹੀਓਂ ਵੈਰ ਕਰਦੇ 'ਤੇ ਮਾਮਾ ਸਾਡੀ ਕਰੇ ਨਾ ਤਲਾਸ਼ੀ, ਮਿੱਠਿਆ ਜਿੰਨ੍ਹਾਂ ਨਾਲ਼ ਚੱਲਦੇ ਆ ਵੈਰ ਜੱਟ ਦੇ ਓ, ਡਰ ਰਹਿੰਦਾ ਓਹਨਾਂ ਦੇ among, ਬੱਲਿਆ ਓ, ਮੂਸੇ ਪਿੰਡੋਂ ਕਰਦੇ belong, ਬੱਲਿਆ ਕੰਮ ਜਿੱਥੇ ਹੁੰਦੇ ਬਾਹਲੇ wrong, ਬੱਲਿਆ Homicide ਦੀਆਂ ਚੱਲਦੀਆਂ ਖ਼ਬਰਾਂ 'ਤੇ death ਵਾਲੇ ਚੱਲਦੇ ਆ song, ਬੱਲਿਆ Brampton'o ਕਰਦੇ belong, ਬੱਲਿਆ ਕੰਮ ਜਿੱਥੇ ਹੁੰਦੇ ਬਾਹਲੇ wrong, ਬੱਲਿਆ Homicide ਦੀਆਂ ਚੱਲਦੀਆਂ ਖ਼ਬਰਾਂ 'ਤੇ death ਵਾਲੇ ਚੱਲਦੇ ਆ song, ਬੱਲਿਆ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Homicide
Who sings Homicide and when was it released?

“Homicide” is performed by Sidhu Moose Wala, released in 2021.

Where can I read the full lyrics to Homicide?

You can read the complete, verified lyrics for “Homicide” right here on WorldBestSong along with music ratings and community reviews.

What is the listener rating for Homicide?

“Homicide” has not been rated by listeners yet on WorldBestSong. Be the first to rate and review it!

Where can I stream Homicide?

You can stream “Homicide” by Sidhu Moose Wala directly on Spotify, Apple Music, and YouTube through the streaming links available on this page.

Global search terms for Homicide: letra de Homicide (Spanish), paroles de Homicide (French), testo di Homicide (Italian), songtext von Homicide (German), lirik lagu Homicide (Indonesian), tekst piosenki Homicide (Polish), letras de Homicide (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Homicide by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.