Roti artwork

Song

Roti

Sidhu Moose Wala

2020

No ratings yet

Roti Lyrics

by Sidhu Moose Wala

Ayy, yo The Kidd ਸਾਲਾ ਦਿਮਾਗ ਖ਼ਰਾਬ ਹੋਇਆ ਪਿਆ ਓ, ਕੁੱਝ ਕੁ ਤਾਂ ਮੇਰੇ ਆ ਸ਼ਰੀਕ, ਮਿੱਠੀਏ ਕੁੱਝ ਮੇਰੇ ਮੂੰਹੋਂ ਬੋਲੇ ਹੋਏ ਯਾਰ ਨੇ ੧੦-੧੨ page'an ਦੇ ਆ admin, ਨੀ ਦੋ-ਤਿੰਨ Surrey ਦੇ ਪੱਤਰਕਾਰ ਨੇ (ਹੈਗੇ ਆ ਇੱਕ-ਦੋ) ਮੇਰੇ ਉੱਤੇ ੨੪ ਘੰਟੇ ਅੱਖ ਰੱਖਦੇ ਨੀਤ ਰਹਿੰਦੀ ਸਾਲਿਆਂ ਦੀ ਖੋਟੀ ਚੱਲਦੀ ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ ਸਾਨੂੰ ਬਦਨਾਮ ਕਰਨ ਆਲੇ ਸਾਲੇ ਇਹ ਗੱਲ ਭੁੱਲ ਜਾਂਦੇ ਆ ਕਿ ਬਦਨਾਮੀ ਨਾਲ ਅਸੀਂ ਸਿਰਫ਼ ਬਦਨਾਮ ਹੋ ਸਕਦੇ ਆਂ ਨਾਕਾਮ ਨਹੀਂ ਹੋ ਸਕਦੇ (aah) ਮੈਂ ਪਿੱਠਾਂ ਉੱਤੇ ਬੋਲਣ ਲਈ ਬੰਦੇ ਰੱਖੇ ਨੇ ਜੋ negative ਰਹਿੰਦੇ ਮਸ਼ਹੂਰੀ ਕਰਦੇ (ਬੋਲਦੇ ਰਹਿੰਦੇ ਆ) ਭਾਵੇਂ ਮੈਂ ਓਹਨਾ ਨੂੰ ਤਨਖ਼ਾਹ ਦਿੰਦਾ ਨਾ ਤਾਵੀਂ ਨੇ duty ਸਾਲੇ ਪੂਰੀ ਕਰਦੇ Sidhu ਤੇਰਾ ਦਬੇ ਨਾ ਹਾਲਾਤਾਂ ਕੋਲ਼ੋਂ, ਨੀ (no) ਕਲਮ ਆ ਰਹਿੰਦੀ ਓਹਦੀ ਝੋਟੀ ਚੱਲਦੀ ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ ਸਾਡੇ ਨਾਲ਼ ਖਹਿ ਕੇ, ਕਈ ਵੈਰੀ ਚੱਲ ਗਏ (ਤੈਨੂੰ ਪਤਾ ਈ ਆ) ਤੇ ਸਾਡੇ ਨਾਲ਼ ਬਹਿ ਕੇ ਕਈ ਨਾਰਾਂ ਚੱਲੀਆਂ (Aah) ਸਾਡੇ ਬਾਰੇ ਬੋਲ ਕਈ ਗੀਤ ਚੱਲ ਗਏ ਕਈ ਸਾਡੇ ਬਾਰੇ ਲਿਖ ਅਖ਼ਬਾਰਾਂ ਚੱਲੀਆਂ Businessman ਨਈਂ, ਮੈਂ business ਆਂ ਥੁੜ੍ਹੀ ਨਹੀਓਂ, ਐਥੇ ਮੇਰੀ ਬਹੁਤੀ ਚੱਲਦੀ ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ (yeah) ਬੱਲੀਏ, ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ ਸਾਡੀਆਂ ਲੱਤਾਂ ਖਿੱਚਣ ਆਲੇ ਇਹ ਕਿਉਂ ਨਹੀਂ ਯਾਦ ਰੱਖਦੇ? ਕਿ ਸਾਡੀ ਉਂਗਲ, ਓਸ ਰੱਬ ਨੇ ਫੜ੍ਹੀ ਹੋਈ ਹੈ ਥੋਡੀਆਂ ਲੱਤਾਂ ਖਿੱਚਣ ਨਾਲ਼ ਕੁਸ਼ ਨਈਂ ਹੋਣਾ ਜਣਾ-ਖਣਾ ਐਥੇ ਸਾਡੀ attention ਚਾਹੁੰਦਾ ਸਾਲੀ ਦੁਨੀਆਦਾਰੀ ਦੇ ਰੰਗ ਦੇਖ ਕੇ ਹਾਸਾ ਆਉਂਦਾ ਸਾਲਾ ਚੱਲ ਕੀ ਰਿਹਾ? (Hahha, yeah)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Roti
Who sings Roti and when was it released?

“Roti” is performed by Sidhu Moose Wala, released in 2020.

Where can I read the full lyrics to Roti?

You can read the complete, verified lyrics for “Roti” right here on WorldBestSong along with music ratings and community reviews.

What is the listener rating for Roti?

“Roti” has not been rated by listeners yet on WorldBestSong. Be the first to rate and review it!

Where can I stream Roti?

You can stream “Roti” by Sidhu Moose Wala directly on Spotify, Apple Music, and YouTube through the streaming links available on this page.

Global search terms for Roti: letra de Roti (Spanish), paroles de Roti (French), testo di Roti (Italian), songtext von Roti (German), lirik lagu Roti (Indonesian), tekst piosenki Roti (Polish), letras de Roti (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Roti by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.