East Side Flow artwork

Song

East Side Flow

Sidhu Moose Wala

2019

No ratings yet

East Side Flow Lyrics

by Sidhu Moose Wala

ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ... (yeah, yeah) ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ... (you know what it is) (Byg Byrd on the beat) Brown Boys (Whoo!) Yeah (I'm a, I'm a...) ਓ, ਸਿੱਖਿਆ street'an ਤੋਂ, ਕਿਤਾਬਾਂ ਵਿੱਚੋਂ ਪੜ੍ਹਿਆ ਨਹੀਂ ਤਿਨਕਾ ਔਕਾਤ ਸੀ, ਪਹਾੜਾਂ ਨਾਲ਼ ਲੜਿਆ ਨਹੀਂ ਕਹਿੰਦਿਆਂ ਸਿਖਰ ਜਿਹੜੀ ਥਾਂ ਉੱਤੇ ਆ ਖੜ੍ਹੇ ਆਂ ਜੋ ਖਿੱਚਦੇ ਐਂ ਲੱਤਾਂ, ਕਹਿੰਦੇ, "ਸਾਡੇ ਸਿਰੋਂ ਚੜ੍ਹਿਆ ਨਹੀਂ" Start bottom ਤੋਂ ਕੰਮ, ਲਹੂ ਡੋਲ੍ਹ ਕੇ ਦਿਹਾੜੀ ਕੀਤੀ ਆਪਣਿਆਂ ਕਈ ਮੇਰੇ ਨਾ' ਵੈਰੀਆਂ ਤੋਂ ਮਾੜੀ ਕੀਤੀ ਮੂਹਰੇ ਸੀ ਨਮੋਸ਼ੀ, ਪਰ ਖਿੱਚ ਕੇ ਮੈਂ ਫਾੜੀ ਕੀਤੀ ਛੱਡੇ ਸੱਭ ਦੋਗਲੇ ਤੇ ਹਾਰਾਂ ਨਾਲ਼ ਆੜੀ ਕੀਤੀ Backbiter'an ਦੇ ਦਲ ਹੁਣ bit-bit ਚਾਕਦੇ ਨੇ ਸੁਣਦੇ ਨੇ ਗਾਣੇ ਨਾਲ਼ੇ ਮਾੜੇ ਮੈਨੂੰ ਆਖਦੇ ਨੇ ਵੱਡੇ ਥੰਮ੍ਹ ਚਿੰਤਾ 'ਚ ਕਰਦੇ show talk ਨੇ ਕਹਿੰਦੇ, "ਬੂਥੀ ਘੜਾਉਤੀ ਸਾਡੀ," ਕੱਲ੍ਹ ਦੇ ਜਵਾਕ ਜਿਹੇ ਨੇ ਹਾਂ, ਇੱਕੋ time ਸਾਰਿਆਂ 'ਤੇ ਬੋਲਿਆ ਐ ਹੱਲਾ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ ਸਮੇਂ ਤੇ ਹਲਾਤਾਂ ਨਾਲ਼ ਲੜਿਆ ਆਂ ਕੱਲਾ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ ਨਾ ਮੇਰੀ ਇਹ ਤਰੱਕੀ ਰਾਸ ਆਈ ਕਲਾਕਾਰਾਂ ਨੂੰ ਕੁਝ ਵੈਰੀ ਬਣੇ ਯਾਰਾਂ ਨੂੰ, ਕੁਝ ਪੱਕਿਆਂ ਪਿਆਰਾਂ ਨੂੰ ਲਗਦਾ ਤਬਾਹੀ ਮੈਂ ਦਿਮਾਗ ਤੋਂ ਬੀਮਾਰਾਂ ਨੂੰ ਕਹਿੰਦੇ, "ਮੁੰਡਾ ਇਹ wrong," ਲੁੱਤੀ ਲਾਉਂਦੇ ਸਰਕਾਰਾਂ ਨੂੰ ਸੁਣੋ, ਸੌਖੀ ਨਹੀਓਂ fame, ਗੱਲ ਕਹਾਂ ਜੋ ਵੀ ਦਿਲ ਦੀ ਐ ਧਮਕੀ ਸਵੇਰੇ ਚਾਹ ਨਾ' ਗੋਲ਼ੀ ਆਲ਼ੀ ਮਿਲ਼ਦੀ ਐ Tension ਨਾ ਕੋਈ, ਨਾ ਹੀ pay ਦੀ, ਨਾ ਹੀ bill ਦੀ ਐ Wait ਰਹਿੰਦੀ ਕਿਹੜੀ ਗੋਲ਼ੀ ਸੀਨਾ ਮੇਰਾ ਛਿਲਦੀ ਐ ਆਪਾਂ ਤਾਂ ਵੀ ਜਿਉਂਦੇ up ਕਰ middle finger'an ਨੂੰ "ਮੂਸੇ ਆਲ਼ਾ ਕੌਣ?" ਲੋਕ ਪੁੱਛਦੇ ਆਂ singer'an ਨੂੰ Time ਚੱਲੇ ਪੁੱਠਾ, down ਵੈਰੀਆਂ ਨੂੰ ਗੁੱਠਾ ਵਾਂਗ ਚੱਕਰੀ ਘੁੰਮਾਈਦਾ ਆ ਵੱਡਿਆਂ swinger'an ਨੂੰ ਲੋਕ fame ਪਿੱਛੇ, ਇਹ ਨਾ ਛੱਡੇ ਮੇਰਾ ਪੱਲਾ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ ਸਮੇਂ ਤੇ ਹਲਾਤਾਂ ਨਾਲ਼ ਲੜਿਆ ਆਂ ਕੱਲਾ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ ਕਦੇ ਕੀਤਾ ਨਹੀਂ trust, ਪਿੱਛੇ ਨਾਰਾਂ ਤੇ ਕਈ car'an ਮੇਰੇ ਪਾਈ ਮੈਨੂੰ ਸੁੱਟਣੇ ਨੂੰ, ਚੱਲੀ ਸੀਗੀ ਯਾਰਾਂ ਮੇਰੇ ਲੋਕਾਂ ਲਈ ਨੇ ਥੋੜ੍ਹੇ, ਪਰ ਵਰਗੇ ਹਜ਼ਾਰਾਂ ਮੇਰੇ Charge ਜਿਨ੍ਹਾਂ 'ਤੇ ਉਹ ੧੧ ਦੇ ਨੇ ੧੧ ਮੇਰੇ ਲਗਦਾ ਕਈਆਂ ਨੂੰ ਕਿ ਆਂ studio gangster type ਮੈਂ ਬਾਂਹ 'ਤੇ ਸੀ ਗੋਲ਼ੀ ਵੱਜੀ, ਪਾਈ ਨਹੀਂ Snap ਮੈਂ ਪੱਟੀਆਂ ਦਿਖਾ ਕੇ ਲੋਕ ਕੀਤੇ ਨਹੀਂ attach ਮੈਂ ਨਹੀਂ ਹਵਾ 'ਚ ਯਕੀਨ, ਥੋੜ੍ਹਾ old school batch ਮੈਂ ਦਿੱਤਾ ਮਾਲਕ ਦਾ ਸੱਭ, ਇਹ singing ਮੇਰਾ ਧੰਦਾ ਨਹੀਂ ਬੋਲਦਾ ਜੋ ਸੱਚ ਉਹਦਾ ਹੁੰਦਾ ਕਦੇ ਮੰਦਾ ਨਹੀਂ ਦਿਲ ਦਾ ਨਹੀਂ ਮਾੜਾ ਤੇ ਵਿਚਾਰਾਂ ਵਿੱਚ ਗੰਦਾ ਨਹੀਂ Fuck off, go to hell, ਮੈਂ industry ਦਾ ਬੰਦਾ ਨਹੀਂ ਵੱਖ ਨੇ ਉਹ ਰਸਤੇ, ਮੈਂ ਜਿਨ੍ਹਾਂ ਉੱਤੇ ਚੱਲਾ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ ਸਮੇਂ ਤੇ ਹਲਾਤਾਂ ਨਾਲ਼ ਲੜਿਆ ਆਂ ਕੱਲਾ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ ਹਾਂ, ਹਾਂ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about East Side Flow
Who sings East Side Flow and when was it released?

“East Side Flow” is performed by Sidhu Moose Wala, released in 2019.

Where can I read the full lyrics to East Side Flow?

You can read the complete, verified lyrics for “East Side Flow” right here on WorldBestSong along with music ratings and community reviews.

What is the listener rating for East Side Flow?

“East Side Flow” has not been rated by listeners yet on WorldBestSong. Be the first to rate and review it!

Where can I stream East Side Flow?

You can stream “East Side Flow” by Sidhu Moose Wala directly on Spotify, Apple Music, and YouTube through the streaming links available on this page.

Global search terms for East Side Flow: letra de East Side Flow (Spanish), paroles de East Side Flow (French), testo di East Side Flow (Italian), songtext von East Side Flow (German), lirik lagu East Side Flow (Indonesian), tekst piosenki East Side Flow (Polish), letras de East Side Flow (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review East Side Flow by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.