Legend artwork

Song

Legend

Sidhu Moose Wala

2019

No ratings yet

Legend Lyrics

by Sidhu Moose Wala

Yeah! The Kidd ਓ, ਦਿਲ ਦਾ ਨਹੀਂ ਮਾੜਾ, ਤੇਰਾ Sidhu Moose Aala (Aah-haha) ਹੋ, unlimited ਚੱਲਦੇ ਆ ਵੈਰ ਨੀ (brrr) Limited count ਨੇ breath ਦੇ ਮੈਂ ਦੁਨੀਆ ਦੇ opposite ਚੱਲਦਾ ਤੇ parallel ਚੱਲਦਾ ਆਂ death ਦੇ ਕਈਆਂ ਦੇ ਤਾਂ ਦਿਲਾਂ ਵਿੱਚ ਰਹਿੰਨਾ ਆਂ ਕਈਆਂ ਦੇ ਤਾਂ ਸਮਝੋਂ ਵੀ ਬਾਹਰ ਨੀ ਹੋ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ (Young'an ਵਿੱਚ age ਆਉਂਦੀ, ਮਿੱਠੀਏ) (Legend'an 'ਚ ਆਉਂਦਾ ਤੇਰਾ ਯਾਰ ਨੀ) ਹੋ, ਸਾਡੇ ਹੁੰਦਿਆਂ ਤਾਂ ਸਾਹ ਵੀ ਨਹੀਂ ਕੱਢਦੇ Hero ਬਣ ਗਏ ਆ ਮੇਰੀ absence ਤੇ ਓ, ਪੰਪਾ ਵਿਚ ਆ ਕੇ ਸਾਲੇ ਉੱਡਦੇ ਮੈਂ ਪੰਪ action ਚੜਾਈ ਤਾਂ licence ਤੇ ਸ਼ੇਹ ਪੈਂਦੀਆਂ ਤੇ ਧੋਖਾ ਦਾ ਕੋਈ chance ਨਹੀਂ ਓ, ਜੱਟ ਦੀ ਮਸ਼ੂਕ ਕੋਈ ਨਾਰ ਨੀ (uh) ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ (Young'an ਵਿੱਚ age ਆਉਂਦੀ, ਮਿੱਠੀਏ) (Legend'an 'ਚ ਆਉਂਦਾ ਤੇਰਾ ਯਾਰ ਨੀ) ਓ, online beef ਜਿਹੜੇ ਕਰਦੇ, ਉਂਜ ਮੇਰਾ ਬਾਲ ਵੀ ਨਹੀਂ ਪੱਟਦੇ (Aah, hahha) Interview'an check ਕਰਲੀ ਓ, ਵਿੱਚੋਂ ਵਿੱਚ ਹੀ fan ਸਾਲੇ ਜੱਟ ਦੇ ਓ-ਓ, online beef ਜਿਹੜੇ ਕਰਦੇ, ਉਂਜ ਮੇਰਾ ਬਾਲ ਵੀ ਨਹੀਂ ਪੱਟਦੇ Interview'an check ਕਰਲੀ ਓ, ਵਿੱਚੋਂ ਵਿੱਚ ਹੀ fan ਸਾਲੇ ਜੱਟ ਦੇ ਦੇਖ ਕੇ ਤਰੱਕੀ ਜ਼ਰੀ ਜਾਵੇ ਨਾ (ok!) ਐਂਵੇਂ ਸਾਲ਼ੇ ਖਾਂਦੇ ਰਹਿੰਦੇ ਖਾਰ ਨੀ (aah) ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ (Young'an ਵਿੱਚ age ਆਉਂਦੀ, ਮਿੱਠੀਏ) (Legend'an 'ਚ ਆਉਂਦਾ ਤੇਰਾ ਯਾਰ ਨੀ) ਓ, standing'an 'ਚ ਤੁਰਦੇ ਆ ਵਿਰਲੇ Pending'an 'ਚ ਤੁਰਦੇ ਆ ਆਮ ਨੀ Ending'an 'ਚ life ਮੇਰੀ ਚੱਲਦੀ (hain!) Trending'an 'ਚ ਚੱਲੇ ਮੇਰਾ ਨਾਮ ਨੀ (yeah!) ਹੋ, photo ਨਿੱਤ ਨਵੀਂ ਖਬਰ ਨਾ' ਚਾੜਦਾ ਜੋ ਸਾਡਾ Instagram ਅਖਬਾਰ ਨੀ ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ ਹੋ, ਥੋਡੇ ਕੁੱਤਿਆਂ ਦੀ ਦੌੜ 'ਚ ਨਹੀਂ ਭੱਜਦੇ ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨਹੀਂ ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ... (Hahha) (Young'an ਵਿੱਚ age ਆਉਂਦੀ, ਮਿੱਠੀਏ) (Legend'an 'ਚ ਆਉਂਦਾ ਤੇਰਾ ਯਾਰ ਨੀ) ਓਹ ਪੈਸਿਆਂ ਦੇ ਵੱਟੇ ਜਿਹੜੇ ਵਿੱਕਦੇ (Hahha) ਮੈਂ ਇਹੋ ਜੇ Award'an 'ਤੇ ਨੀ ਥੁੱਕਦਾ ਜਦੋਂ ਗੱਲ ਆ ਜਾਏ ਗਰਾਰੀ 'ਤੇ ਗਾਣਾ ੭ ਪੈਰਿਆਂ 'ਚ ਵੀ ਨਹੀਂ ਮੁੱਕਦਾ ਹੋ, ਧੱਕਾ ਦੇ ਕੇ side ਕੋਈ ਕਰਦੂ ਓ, "Sidhu Moose Wala" ਕੋਈ car ਨਹੀਂ (Hahha) ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ ਓ, ਕਤੀੜਾ ਨਾ ਯਾਰਾਨੇ ਪਾਕੇ ਸ਼ੇਰ ਨਈਓਂ ਡੱਕੀਦੇ ਜੇ ਚੁਪ ਮੋਹਰੋ ਬੰਦਾ ਤਾਂ ਪੁਲੇਖੇ ਨਈਓਂ ਰੱਖਿਦੇ ਓ, ਨਾਮ ਲੈਕੇ ਬੁੱਕਦਾ ਏ ਜੱਟ ਸਿੱਧੂ ਮੂਸੇਵਾਲਾ Gun down ਕਰਨ ਨੂੰ ਮੋਡੇ ਗ਼ੈਰਾਂ ਦੇ ਨੀ ਤੱਕੀ ਦੇ (Hahaha)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Legend
Who sings Legend and when was it released?

“Legend” is performed by Sidhu Moose Wala, released in 2019.

Where can I read the full lyrics to Legend?

You can read the complete, verified lyrics for “Legend” right here on WorldBestSong along with music ratings and community reviews.

What is the listener rating for Legend?

“Legend” has not been rated by listeners yet on WorldBestSong. Be the first to rate and review it!

Where can I stream Legend?

You can stream “Legend” by Sidhu Moose Wala directly on Spotify, Apple Music, and YouTube through the streaming links available on this page.

Global search terms for Legend: letra de Legend (Spanish), paroles de Legend (French), testo di Legend (Italian), songtext von Legend (German), lirik lagu Legend (Indonesian), tekst piosenki Legend (Polish), letras de Legend (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Legend by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.