Power artwork

Song

Power

Sidhu Moose Wala

2021

No ratings yet

Power Lyrics

by Sidhu Moose Wala

Sidhu Moose Wala ਜਿਸਨੂੰ police ਪਿਛਲੇ ਇਕ ਮਹੀਨੇ ਤੋਂ ਲੱਭ ਰਹੀ ਏ ਕਿਸੇ ਗੱਲੋਂ police ਦੇ ਹੱਥ ਨਾ ਆਇਆ ਪਰ ਫੇਰ ਬਚ ਕੇ ਨਿਕਲ ਗਿਆ ਬਚ ਕੇ ਤਾ ਨਿਕਲ ਹੀ ਗਿਆ ਪਾਰ ਜਾਂਦੇ ਜਾਂਦੇ ਸਰੇਆਮ ਹਥਿਆਰ ਦਿਖਾ ਗਿਆ Ae yo The Kidd! ਹੋ ਨਾ ਕਿਸੇ ਉਸ੍ਤਾਦ ਦਾ ਏ ਹਥ ਓਸ ਤੇ ਬਸ ਲੇਖਾ ਵਿਚ ਲਿਖੀ ਅੱਤ ਅੱਤ ਓਸ ਦੇ ਓਹਦੇ ਬੋਲਣ ਦਾ ਖੜਾਕਾ ਹਥਿਆਰਾ ਵਾਂਗੂ ਨੀ ਨੀ ਮੁੰਡਾ power ਚ ਨੀ ਮੁੰਡਾ power ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ ਪਵਰ ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ power ਚ ਮੁੰਡਾ power ਚ ਰੌਬ ਮਾਰਦਾ ਏ ਲਾਟਾਂ ਓ ਓਸ ਦੇ ਸ਼ਰੀਰ ਚੋਂ ਨੀ ਉਹ ਫੁੱਟ ਉੱਚਾ ਦਿਖਦਾ ਆਮ ਜਹੀ ਮੰਡੀਰ ਤੋਂ ਗੁੱਸਾ ਗੱਬਰੂ ਦਾ ਜਮਾ ਹੈ ਪਹਾੜਾਂ ਵਾਂਗੂ ਨੀ ਨੀ ਮੁੰਡਾ power ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ ਪਵਰ ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ power ਚ ਕਦੇ ਹੀਰੇਆ ਜਿਹਾ ਹੁੰਦਾ ਕਦੇ rate ਹੁੰਦਾ ਆ ਜਦੋਂ ਕਿੱਥੋਂ ਨਾ ਤਿਯਾਵੇ ਓ ਤੋਂ ਖੇਤ ਹੁੰਦਾ ਆ ਬਾਕੀ ਚਲੇ ਪੋਰਸ਼ੇ ਦੇ ਵਿਚਾਰਂ ਵਾਂਗੂ ਨੀ ਨੀ ਮੁੰਡਾ power ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ power ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ power ਚ ਹੋ ਗੱਲ ਬਾਤ ਦੁਨਿਯਾ ਤੋਂ ਅੱਤ ਓਸ ਦੀ ਕਾਲੇ ਸੀਸ਼ੇਯਾ ਚੋਂ ਝਾਟੀ ਮਾਰੇ ਪਗ ਓਸ ਦੀ ਰੰਗੇ ਰੋਕੇ ਨਾ ਕੋਯੀ ਲੋਕਾਂ ਦਿਆ ਕਾਰਾ ਵਾਂਗੂ ਨੀ ਨੀ ਮੁੰਡਾ power ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ ਪਵਰ ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ power ਚ ਜਿਹਦਾ ਫੀਲ ਚੱਕੀ ਜੌ ਐਵੇਈਂ ਫੀਲਾਂ ਥੋਡੀ ਆ ਜੱਟ ਟਾਹਲੀ ਵਾਂਗੂ ਕੇਡਾ ਬੀਬਾ ਢਿੱਲਾ ਥੋਡੀ ਆ ਹੋ ਤੂੰਬੀ ਤਾਂਬਈ ਛੱਡ ਰਖੇ 3-15 ਹੋ ਸਿਧੂ ਮੂਸੇ ਵਾਲਾ ਚਾਮਬ* ਥੋਡੀ ਆ ਓਹਦਾ ਰਿਹਣ ਸਿਹੰ ਹੋਰ ਕਲਾਕਾਰਾ ਵਾਂਗੂ ਨੀ ਨੀ ਮੁੰਡਾ power ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ ਪਵਰ ਚ ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ ਨੀ ਮੁੰਡਾ power ਚ ਮੁੰਡਾ power ਚ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Power
Who sings Power and when was it released?

“Power” is performed by Sidhu Moose Wala, released in 2021.

Where can I read the full lyrics to Power?

You can read the complete, verified lyrics for “Power” right here on WorldBestSong along with music ratings and community reviews.

What is the listener rating for Power?

“Power” has not been rated by listeners yet on WorldBestSong. Be the first to rate and review it!

Where can I stream Power?

You can stream “Power” by Sidhu Moose Wala directly on Spotify, Apple Music, and YouTube through the streaming links available on this page.

Global search terms for Power: letra de Power (Spanish), paroles de Power (French), testo di Power (Italian), songtext von Power (German), lirik lagu Power (Indonesian), tekst piosenki Power (Polish), letras de Power (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Power by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.