Regret artwork

Song

Regret

Sidhu Moose Wala

2021

No ratings yet

Regret Lyrics

by Sidhu Moose Wala

ਜੇ ਰੱਬ ਨੇ ਰੂਪ ਮਿਜਾਜ ਦਿੱਤੇ ਹੋਏ ਐਟੇ ਬਹੁਤਿਆ ਗੁਮਾਨ ਵੀ ਚਾਹੀਦਾ ਨਈ ਓ ਜਿੰਨੇ ਕਦਮਾਂ ਵਿਚ ਹੀ ਜਾਂ ਧਰਦੀ ਹੋ ਓਹਨੂ ਧੌਣ ਤੋਂ ਫੜ ਝੁਕਾਇਦਾ ਨੀ ਹੋ ਜਿਹਦਾ ਇਸ਼੍ਕ਼ ਦੇ ਵਿਚੋ ਐਤਬਾਰ ਉਠ ਜਾਏ ਐੱਨਾ ਆਸ਼ਿਕ਼ ਨੂ ਜ਼ਮਾਈ ਦਾ ਨੀ ਓ ਜਿਹਡਾ ਹੌਂਕੀਆ ਵਿਚ ਹੀ ਸੱਜਣ ਮੁੱਕ ਜਾਏ ਓ ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ ਅੱਸੀ ਸਿਧੇ ਸਾਢੇ ਵਿਂਗ'ਵਲ ਨਈ ਔਂਦੇ ਬਸ ਸਬਰ ਹੀ ਏ ਸਦਾ ਰੌਲਾ ਨਈ ਪੌਂਦੇ ਏ ਕਰਮਾਂ ਦੇ ਰੋਣੇ ਹੋ ਤੈਨੂ ਸਮਝ ਨੀ ਔਣੇ ਜੋ ਬੀਜੇਯਾ ਹੈ ਤੂ ਓ ਪਾਵੇਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਓ ਕਹਾਣੀ ਖੁੱਲੀ ਇਹਦੀ ਹਾਏ ਜਿੰਨਾ ਚੋ-ਹੋ ਮੈਨੂ ਨਾ ਨਿਕਲੀ ਕਿ ਕਰਾਂ ਸਿਫਤ ਮੈਂ ਬੁੱਲੀਆ ਦੀ ਤੇਰੇ ਚੱਮ ਸੁਨੇਯਾ ਮੈਂ ਗਾਹਕ ਬੜੇ ਨੇ ਸਾਡੇ ਸਚੇ ਰੱਬ ਨਾਲ ਰਿਸਤੇ ਪਾਕ ਬੜੇ ਨੇ ਓ ਜਦੋਂ ਰੂਪ ਤੇਰੇ ਦਾ ਆ ਸੂਰਜ ਡੂਬੇਯਾ ਮੈਨੂ ਦੱਸ ਦੇ ਕੀਤੇ ਜਾਵੇਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਇਹ ਵਰਜ਼ ਅਨੋਖੇ ਨੇ ਸੱਜਣ ਹਨ ਜਿੰਨੇ ਵਧ ਸੋਹਣੇ ਓਹਨੇ ਵੱਡੇ ਦਿੰਦੇ ਧੋਖੇ ਨੇ ਜਦੋਂ ਮਾਨ ਹੀ ਖਾਵੇ ਓ ਰਾਖੀ ਕਾਹਦੀ ਜਿਹਦੀ ਚਲ ਜੇ ਸਿਧੇ ਤੇ ਓ ਚਲਾਕੀ ਕਾਹਦੀ ਓ ਜਦੋਂ ਕਿੱਤੀਯਾਂ ਵਾਲਾ ਹਿਸਾਬ ਓ ਮੰਗੂ ਮੈਂ ਦੱਸ ਕਿ ਚਲਾਕੀ ਲਾਵੇਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜਗ ਜ਼ਹਿਰ ਬਣਾ ਦਿੱਤਾ ਹੋ ਜਗ ਜ਼ਹਿਰ ਬਣਾ ਦਿੱਤਾ ਹੋ ਤੇਰੇਯਾ ਗਮਾ ਨੇ ਅੱਲੜੇ ਨੀ ਸਿਧੂ ਸ਼ਾਯਰ ਬਣਾ ਦਿੱਤਾ ਮੁੰਡਾ ਸ਼ਾਯਰ ਬਣਾ ਦਿੱਤਾ ਹੋ ਜੱਟ ਸ਼ਾਯਰ ਬਣਾ ਦਿੱਤਾ ਜਿਸ੍ਮਫਰੋਸ਼ੀ ਕਿ ਇਸ਼੍ਸ ਦੁਨਿਯਾ ਮੇਂ ਨਾ ਜਾਣੇ ਤੇਰਾ ਕ੍ਯਾ ਕ੍ਯਾ ਬਿਕਾ ਹੂਆ ਹੈ ਮੈਂ ਤੋਹ ਭੂਲ ਜੌਂਗਾ ਜੇਯਥਤੀਯਾਂ ਤੇਰੀ ਪਰ ਉਸਨੇ ਸਬ ਲਿਖਾ ਹੂਆ ਹੈ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Regret
Who sings Regret and when was it released?

“Regret” is performed by Sidhu Moose Wala, released in 2021.

Where can I read the full lyrics to Regret?

You can read the complete, verified lyrics for “Regret” right here on WorldBestSong along with music ratings and community reviews.

What is the listener rating for Regret?

“Regret” has not been rated by listeners yet on WorldBestSong. Be the first to rate and review it!

Where can I stream Regret?

You can stream “Regret” by Sidhu Moose Wala directly on Spotify, Apple Music, and YouTube through the streaming links available on this page.

Global search terms for Regret: letra de Regret (Spanish), paroles de Regret (French), testo di Regret (Italian), songtext von Regret (German), lirik lagu Regret (Indonesian), tekst piosenki Regret (Polish), letras de Regret (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Regret by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.