Death Route artwork

Song

Death Route

Sidhu Moose Wala

2018

No ratings yet

Death Route Lyrics

by Sidhu Moose Wala

ਹਾ ਆ ਹਾ ਆ ਹਾ ਆ...ਹੋ ਕਾਲੀਆਂ ਨੇ ਰਾਤਾਂ ਰਾਤਾਂ ਚ ਹਨੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ Death ਵਾਲਾ route ਐ ਵੱਜਦੇ salute ਐ ਕਲ ਕੀਹਨੇ ਦੇਖੀ ਕਿ ਕਰਨਾ ਸਵੇਰਾ ਕਾਲਿਯਨ ਨੇ ਰਾਤਾਂ ਰਾਤਾਂ ਚ ਹਨੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ, ਬਿੱਲੋ! ਗੱਡੀ ਚ ਯਾਰ ਤੇਰਾ, ਬਿੱਲੋ! ਗੱਡੀ ਚ ਯਾਰ ਤੇਰਾ, ਬਿੱਲੋ! ਬੋਲ ਬਾਨੀ ਬਹੁਤ rude ਨੀ Too much attitude ਨੀ ਕਿ ਲਿਖਣਾ ਕਿ ਗੌਂਅ ਹੁੰਦਾ ਏ depend ਓਂ ਤੇ mood ਨੀ ਅੱਤ life ਭਾਵੇ ਈਂ long ਨੀ Hit ਕੱਲਾ ਕੱਲਾ song ਨਿ ਓ ਕਲਮ ਬੰਦੂਕ ਆ ਤੇ ਸ਼ੇਰਾ ਆਲਾ ਜੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ Death ਵਾਲਾ route ਐ, ਵੱਜਦੇ salute ਐ ਕਲ ਕੀਹਨੇ ਦੇਖੀ ਕਿ ਕਰਨਾ ਸਵੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਗੱਡੀ ਚ ਯਾਰ ਤੇਰਾ, ਬਿੱਲੋ! ਜਾਂਦਾ ਸ਼ੁਕ ਦਾ Windows ਨੇ tint ਬਿੱਲੋ ਮੁੰਡਾ success blue pint ਬਿੱਲੋ ਲੋਕ ਮੇਰੀ ਰੀਸ ਕਰ hit ਹੁੰਦੇ ਮੈਂ ਚੀਜ਼ ਕਿ ਆ ਇੰਨਾ ਦਿੱਤਾ hint ਬਿੱਲੋ ਰੰਗ ਮੇਰੀ hustle ਦਾ fade ਨੀ ਹੋ ਕੱਲੀ ਕੱਲੀ veins self made ਨੀ ਓ ਗੁੱਸਾ ਆ style ਉਂਝ ਪ੍ਯਾਰ ਵੀ ਬਥੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ Death ਵਾਲਾ route ਐ ਵੱਜਦੇ salute ਐ ਕੱਲ ਕੀਹਨੇ ਦੇਖੀ ਕਿ ਕਰਨਾ ਸਵੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਬਿੱਲੋ! ਗੱਡੀ ਚ ਯਾਰ ਤੇਰਾ, ਬਿੱਲੋ! ਜਾਂਦਾ ਸ਼ੁਕ ਦਾ ਓ ਧਾਕਡ਼ stand ਨੀ Toronto home land ਨੀ ਲੋਡ ਨਹੀ ਓ Gucci ਯਜ਼ਯ'ਆਂ ਦੀ SIdhu Moose Wala ਆ brand ਨਿ ਖ਼ੁਲ੍ਲੇ ਆਮ ਘੁਮਦਾ ਆ hood ਵਿਚ ਹੋ. ਗੱਲਾਂ ਹੋਣ bollywood ਵਿਚ ਓ ਚਾਰੇ ਪੈਸੇ ਘੁੱਮਮਦਾ ਏ ਇੱਕੋ ਹੀ ਚਿਹਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ Death ਵਾਲਾ route ਆ ਵੱਜਦੇ salute ਆ ਕੱਲ ਕੀਹਨੇ ਦੇਖੀ ਕਿ ਕਰਨਾ ਸਵੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਬਿੱਲੋ! ਗੱਡੀ ਚ ਯਾਰ ਤੇਰਾ, ਬਿੱਲੋ! ਜਾਂਦਾ ਸ਼ੁਕ ਦਾ ਦਿਲ ਦਾ ਨੀ ਮਾੜਾ ਤੇਰਾ Sidhu Moose Wala ਤੇਰਾ Sidhu Moose Wala ਦਿਲ ਦਾ ਨੀ ਮਾੜਾ ਤੇਰਾ Sidhu Moose Wala ਤੇਰਾ Sidhu Moose Wala ਤੇਰਾ Sidhu Moose Wala

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Death Route
Who sings Death Route and when was it released?

“Death Route” is performed by Sidhu Moose Wala, released in 2018.

Where can I read the full lyrics to Death Route?

You can read the complete, verified lyrics for “Death Route” right here on WorldBestSong along with music ratings and community reviews.

What is the listener rating for Death Route?

“Death Route” has not been rated by listeners yet on WorldBestSong. Be the first to rate and review it!

Where can I stream Death Route?

You can stream “Death Route” by Sidhu Moose Wala directly on Spotify, Apple Music, and YouTube through the streaming links available on this page.

Global search terms for Death Route: letra de Death Route (Spanish), paroles de Death Route (French), testo di Death Route (Italian), songtext von Death Route (German), lirik lagu Death Route (Indonesian), tekst piosenki Death Route (Polish), letras de Death Route (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Death Route by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.