Chedkhaniyan (From Shehzada) artwork

Song

Chedkhaniyan (From Shehzada)

Pritam, Arijit Singh, Nikhita Gandhi, IP Singh & Shloke Lal

2023

No ratings yet

Chedkhaniyan (From Shehzada) Lyrics

by Pritam, Arijit Singh, Nikhita Gandhi, IP Singh & Shloke Lal

ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ ਸਾਰੇ ਰੱਜ ਕੇ, ਦੇਖੋ ਆਏ ਸੱਜ ਕੇ ਜਗਮਗ ਜੁਗਨੂੰ ਸਾ ਹਰ ਦਿਲ ਐਥੇ ਧੜਕਾ, ਹਾਂ ਓ, ਛੱਤ ਟੱਪ ਕੇ, ਮੁੰਡੇ ਆਏ ਕਬ ਕੇ ਤੂੰ ਭੀ ਰਾਤ ਨੂੰ ਜਲਾ ਦੇ, ਚੰਨ ਬਨ ਕੇ ਨਿਕਲ ਜਾ बर्बाद है, जो गुज़रा ना पल तेरे साथ है ਓ, ਮਿੱਤਰ ਮੇਰੇ, ਸਭ ਛੋੜ ਕੇ जो पकड़ा यूँ तूने मेरा हाथ है ਮੈਂ ਲੁੱਟਿਆ ਖੜੇ-ਖੜੇ ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ ਹੋ, ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ सच्ची मैं कहा, मैंने माँगी है दुआ मेरे अपनों के सपनों को रब्ब पूरा करवा, हाँ हर साँस में करूँ मैं तेरी ही तरफ़-दारी वे ना कम ये पड़े जब से मिली तेरी मोहब्बतों की ये उधारी वे ਮੈਂ ਲੁੱਟਿਆ ਖੜੇ-ਖੜੇ ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ ਹੋ, ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ ਕਾਲ਼ੇ ਟਿੱਕੇ ਲਗਾ ਮੈਂ ਦੂੰ ਹੋ, ਮੇਰੀ ਅੱਖਾਂ ਦੇ ਤਾਰੇ ਨੂੰ ਲੱਗ ਜਾਵੇਂ ਨਜ਼ਰ ਜੇ ਕਹੀਂ ਤੇ ਮੈਂ ਮਰ ਜਾਣੀਆਂ, ਹਾਏ ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ Hey, ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Chedkhaniyan (From Shehzada)
Who sings Chedkhaniyan (From Shehzada) and when was it released?

“Chedkhaniyan (From Shehzada)” is performed by Pritam, Arijit Singh, Nikhita Gandhi, IP Singh & Shloke Lal, released in 2023.

Where can I read the full lyrics to Chedkhaniyan (From Shehzada)?

You can read the complete, verified lyrics for “Chedkhaniyan (From Shehzada)” right here on WorldBestSong along with music ratings and community reviews.

What is the listener rating for Chedkhaniyan (From Shehzada)?

“Chedkhaniyan (From Shehzada)” has not been rated by listeners yet on WorldBestSong. Be the first to rate and review it!

Where can I stream Chedkhaniyan (From Shehzada)?

You can stream “Chedkhaniyan (From Shehzada)” by Pritam, Arijit Singh, Nikhita Gandhi, IP Singh & Shloke Lal directly on Spotify, Apple Music, and YouTube through the streaming links available on this page.

Global search terms for Chedkhaniyan (From Shehzada): letra de Chedkhaniyan (From Shehzada) (Spanish), paroles de Chedkhaniyan (From Shehzada) (French), testo di Chedkhaniyan (From Shehzada) (Italian), songtext von Chedkhaniyan (From Shehzada) (German), lirik lagu Chedkhaniyan (From Shehzada) (Indonesian), tekst piosenki Chedkhaniyan (From Shehzada) (Polish), letras de Chedkhaniyan (From Shehzada) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Chedkhaniyan (From Shehzada) by Pritam, Arijit Singh, Nikhita Gandhi, IP Singh & Shloke Lal globally on WorldBestSong.

🎵 Are you a musician?

Use our free Song Mastering Tool or BPM & Key Finder directly in your browser.