Tibeyan Da Putt artwork

Song

Tibeyan Da Putt

Sidhu Moose Wala

2020

No ratings yet

Tibeyan Da Putt Lyrics

by Sidhu Moose Wala

ਸੋ ਕਹਿਦੈ ਗੀਤਾਂ ਏਹਦਿਆਂ 'ਚ ਕਿੰਨੀ ਆ ਤੂੰ ਜਾਨ ਵੇਖ ਲੈ ਹੋ ਬੱਚਾ ਬੱਚਾ ਕਰੇ ਜਿਹਤੇ ਮਾਨ ਦੇਖ ਲੈ ਕਹਿੰਦਾ ਉੱਡ ਦੇ ਲਿਫ਼ਾਫੇ ਅਸਮਾਨ ਵੇਖ ਕੇ ਤੇ ਫਿਰ ਮੂਸੇ ਪਿੰਡੋਂ ਚੜਿਆ ਤੂਫ਼ਾਨ ਵੇਖ ਲੈ ਤੇ ਫਿਰ ਮੂਸੇ ਪਿੰਡੋਂ ਚੜਿਆ ਤੂਫ਼ਾਨ ਵੇਖ ਲੈ E Yo, The Kidd Thinking 'ਚੋਂ ਮੂਸਾ ਬੋਲਦਾ ਆ Outlook 'ਚੋਂ ਬੋਲੇ Canada ਨੀ ਅਸੀਂ ਮੌਤ ਦੀ wait 'ਚ ਜਿਊਨੇ ਆਂ ਸਾਡਾ living style ਆ ਟੇਡਾ ਨੀ ਬੇਸਟਾਂ ਨਾਲ ਬੌਡੀ ਕੱਜਦੇ ਨਈ ਸਿੱਧਾ ਹਿੱਕਾਂ ਦੇ ਵੱਜਦੇ ਨੀ ਅਸੀਂ ਬੁੱਕਦੇ ਨਈ ਸਿਰ ਗੈਰਾਂ ਦੇ ਗੈਰਾਂ ਦੇ,ਗੈਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਆ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ, ਸ਼ਹਿਰਾਂ ਦੇ ਮਾੜੇ ਕੰਮ ਕਰਾਂ, ਮਾੜੇ ਗੀਤ ਲਿਖਾਂ ਨਾਲ ਹਿਲ ਆ ਮਾੜੇ ਯਾਰਾਂ ਦੀ ਤਾਂ ਵੀ ਮੂਸੇ ਆਲਾ ਬਣਨੇ ਨੂੰ ਏਹ ਭੀੜ ਫਿਰੇ ਕਲਾਕਾਰਾਂ ਦੀ ਤੇਰੇ favorite ਜਿਹੇ ਕਲਾਕਾਰ ਕੁੜੇ ਆਹ Bolliwood star ਕੁੜੇ ਪੈਰ ਧਰਦੇ ਮੇਰੀਆਂ ਪੈੜਾਂ 'ਤੇ ਪੈੜਾਂ 'ਤੇ.,ਪੈੜਾਂ 'ਤੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ Nature to down to earth ਕੁੜੇ ਵਾ ਕੱਬਿਆਂ ਉੱਚਿਆਂ ਪੀਕਾਂ ਤੋਂ ਨੀ ਤੇਰੇ ਗੋਰੇ ਕਾਲੇ Hollywood ਵਾਲੇ ਨਿਗ੍ਹਾ ਰੱਖਣ ਮੇਰੇ 'ਤੇ Amirca ਤੋ ਸੱਚ ਏਹ ਵੀ ਮੰਨਦੇ fact ਕੁੜੇ ਗੀਤਾਂ 'ਤੇ ਕਰਨ react ਕੁੜੇ ਨੀ ਜੱਟ ਲੋਹੜੇ ਪਾਉਂਦੇ ਕੈਹਰਾਂ ਦੇ ਕੈਹਰਾਂ ਦੇ,ਕੈਹਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਕੋਈ ਵੱਡੇ ਖ਼ਾਸ ਘਰਾਣੇ ਨਈ ਨਿੱਕਲੇ ਆਂ ਪਿੰਡਾਂ ਬਸਤੀਆਂ 'ਚੋਂ ਨੀ ਮੇਰੀ ਆਪਣੀ ਤਾਂ ਕੋਈ ਹਸਤੀ ਨਈ ਮੇਰਾ ਖ਼ੌਫ਼ ਦਿਖੇਂਦਾ ਹਸਤੀਆਂ 'ਚੋਂ ਮਿੱਟੀ ਵਿੱਚ ਦਿੰਦੇ ਰੋਲ ਕੁੜੇ ਮੇਰੀ ਕਲ਼ਮ 'ਚੋਂ ਨਿੱਕਲੇ ਬੋਲ਼ ਕੁੜੇ ਨੀ ਜਿਵੇਂ ਡੰਗ ਹੁੰਦੇ ਨੇ ਜ਼ਹਿਰਾਂ ਦੇ ਜ਼ਹਿਰਾਂ ਦੇ,ਜ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਹੋ ਜਿਹਤੀ ਕੱਲੀ ਕੱਲੀ ਤੁੱਕ ਤਿੱਖੀ ਸੂਲ ਵਰਗੀ ਵੇਖ ਹੇਟਰਾਂ ਦੇ ਦਿਲਾਂ 'ਤੇ ਚਬੋਈ ਪਈ ਐ ਓ ਦੇਖ ਜ਼ਰਾ ਮੂਸੇ ਤੋਂ Toronto ਤੱਕ ਨੀ ਇੱਕ ਮੂਸੇ ਆਲਾ, ਮੂਸੇ ਆਲਾ ਹੋਈ ਪਈ ਐ ਕਈ ਨਾਸਤਿਕ ਮੈਨੂੰ ਦੱਸਦੇ ਨੇ ਨੀ ਕਈ ਧਰਮਾਂ ਦੇ ਵਿੱਚ ਬਾੜਦੇ ਨੇ ਨੀ ਕਿਤੇ ਪੂਜਾ ਮੇਰੀ ਕਰਦੇ ਨੇ ਨੀ ਕਿਤੇ ਪੁਤਲੇ ਮੇਰੇ ਸੜਦੇ ਨੇ ਨਾ ਸਮਝ ਸਕੇ ਮੇਰੇ ਰਾਹਾਂ ਨੂੰ ਨੀ ਕੌਣ ਰੋਕ ਲਊ ਦਰਿਆਵਾਂ ਨੂੰ ਨੀ ਬੰਨ੍ਹ ਲੱਗਦੇ ਹੁੰਦੇ ਨਹਿਰਾਂ ਦੇ ਨਹਿਰਾਂ ਦੇ,ਨਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ fanਨੇ ਥੋਡੇ ਸ਼ਹਿਰਾਂ ਦੇ ਸ਼ਹਿਰਾਂ ਦੇ,ਸ਼ਹਿਰਾਂ ਦੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Tibeyan Da Putt
Who sings Tibeyan Da Putt and when was it released?

“Tibeyan Da Putt” is performed by Sidhu Moose Wala, released in 2020.

Where can I read the full lyrics to Tibeyan Da Putt?

You can read the complete, verified lyrics for “Tibeyan Da Putt” right here on WorldBestSong along with music ratings and community reviews.

What is the listener rating for Tibeyan Da Putt?

“Tibeyan Da Putt” has not been rated by listeners yet on WorldBestSong. Be the first to rate and review it!

Where can I stream Tibeyan Da Putt?

You can stream “Tibeyan Da Putt” by Sidhu Moose Wala directly on Spotify, Apple Music, and YouTube through the streaming links available on this page.

Global search terms for Tibeyan Da Putt: letra de Tibeyan Da Putt (Spanish), paroles de Tibeyan Da Putt (French), testo di Tibeyan Da Putt (Italian), songtext von Tibeyan Da Putt (German), lirik lagu Tibeyan Da Putt (Indonesian), tekst piosenki Tibeyan Da Putt (Polish), letras de Tibeyan Da Putt (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Tibeyan Da Putt by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.