Dear Mama artwork

Song

Dear Mama

Sidhu Moose Wala

2020

No ratings yet

Dear Mama Lyrics

by Sidhu Moose Wala

ਕਦੇ ਸੂਰਜ ਵਾਂਗੂੰ ਤੱਪਦਾ ਹਾਂ ਸੂਰਜ ਵਾਂਗੂੰ ਤੱਪਦਾ ਕਦੇ ਸ਼ਾਂਤ ਸੇਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮ੍ਹਾਂ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮ੍ਹਾਂ ਤੇਰੇ ਵਰਗਾ ਆ ਕਈ ਵਾਰੀ ਬਾਪੂ ਵਾਂਗੂੰ ਦੁਨੀਆਂ ਤੇ ਹੱਖ ਜਇਆ ਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂੰ ਤਰਸ ਜਿਹਾ ਆ ਜਾਂਦਾ ਕਈ ਕਹਿੰਦੇ ਆ ਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਮ੍ਹਾਂ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮ੍ਹਾਂ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤੱਪਦਾ ਹਾਂ ਕੋਈ ਕਰਦਾ ਦੇਖ ਤਰੱਕੀ ਮੈਥੋਂ ਸਾੜਾ ਨਹੀਂ ਹੁੰਦਾ ਮਾਂ ਤੇਰੇ ਵਾਂਗੂੰ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਤਾਂਹੀਓਂ ਤੇਰਾ ਕੱਲਾ ਸਿੱਧੂ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮ੍ਹਾਂ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤੱਪਦਾ ਹਾਂ ਤੇਰੇ ਵਾਂਗੂੰ ਛੇਤੀ ਖੁਸ਼ ਤੇ ਛੇਤੀ ਉਦਾਸ ਜਿਹਾ ਹੋ ਜਾਂਦਾ ਜੇ ਕੋਈ ਹੱਸ ਕੇ ਮਿਲ ਜਾਏ ਓਹਦੇ ਤੇ ਵਿਸ਼ਵਾਸ ਜਾ ਹੋ ਜਾਂਦਾ ਦੁਨਿਆਦਾਰੀ ਦੇਖੇ ਤਾਂ ਮੈਂ ਆਮ ਜਿਹਾ ਲੱਗਦਾ ਆ ਪਰ ਜਦ ਤੂੰ ਮੈਨੂੰ ਵੇਖੇ ਨੀ ਮੈਂ ਖਾਸ ਜਿਹਾ ਹੋ ਜਾਂਦਾ ਸਭ ਨੂੰ ਮਾਫੀ ਦਿੰਦਾ ਹਾਂ ਸਭ ਨੂੰ ਮਾਫ਼ੀ ਦਿੰਦਾ ਜਿਹੜਾ ਤੇਰੇ ਚਿਹਰੇ ਵਰਗਾ ਆਂ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮ੍ਹਾਂ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤੱਪਦਾ ਹਾਂ ( ਆ ਆ ਆ ਆ ) ਚੁੱਕ ਮੱਥੇ ਲਾ ਲਾ ਪੈਰ ਧਰੇ ਤੂੰ ਜਿਹੜੀ ਮਾਟੀ ਤੇ ਮੇਰਾ ਜੀਅ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ ਤੇ ਮੇਰਾ ਜੀਅ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ ਤੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Dear Mama
Who sings Dear Mama and when was it released?

“Dear Mama” is performed by Sidhu Moose Wala, released in 2020.

Where can I read the full lyrics to Dear Mama?

You can read the complete, verified lyrics for “Dear Mama” right here on WorldBestSong along with music ratings and community reviews.

What is the listener rating for Dear Mama?

“Dear Mama” has not been rated by listeners yet on WorldBestSong. Be the first to rate and review it!

Where can I stream Dear Mama?

You can stream “Dear Mama” by Sidhu Moose Wala directly on Spotify, Apple Music, and YouTube through the streaming links available on this page.

Global search terms for Dear Mama: letra de Dear Mama (Spanish), paroles de Dear Mama (French), testo di Dear Mama (Italian), songtext von Dear Mama (German), lirik lagu Dear Mama (Indonesian), tekst piosenki Dear Mama (Polish), letras de Dear Mama (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Dear Mama by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.