Majhe Aale Lyrics

by AP Dhillon, Shinda Kahlon, Gurinder Gill & Gminxr

ਓ ਭਾਉ ਭਾਉ ਕਹਿੰਦੇ ਨਾ ਕੋਈ ਹੇਰਾ ਫੇਰੀਆਂ ਰਾਵੀ ਆਲੇ ਪਾਣੀਆਂ ਦਾ ਵੱਜੇ ਏਰੀਆ ਪਹਿਰੇਦਾਰ ਬੜੇ ਮੂੰਹੋਂ ਕਹਿ ਗੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਝੋਟੇ ਦੇ ਸਿਰ ਮਿੱਟੀ ਵਾਹਨਾਂ ਦੀ ਕੰਮ ਦਿੰਦੀ ਜੋ ਸੋਨੇ ਆਲਿਆਂ ਜੋ ਖਾਣਾ ਦੀ ਬੂਰੀਆਂ ਦੇ ਮੱਖਣ ਤੇ ਰਹੇ ਪਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਓ ਸੱਪਾਂ ਦੀਆਂ ਸਿਰਿਆਂ ਨੂੰ ਰਹਿਣ ਨੱਪ ਦੇ ਪੱਟੀ ਦੇ ਆ ਜੇਤੂ ਬੱਬੇ ਹਾਲੀ ਕੱਪ ਦੇ ਲਾਉਂਦੇ ਦੰਡ ਬੈਠਕੇ ਆ ਕਿੱਥੇ ਟਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਬੌਲਦ ਕਬੂਤਰ ਨੇ ਕਈ ਜੋੜਿਆਂ 65-65 ਇੰਚ ਰੱਖੀਆਂ ਨੇ ਘੋੜਿਆਂ ਕੁੱਤੇ ਕਰਦੇ ਸ਼ਿਕਾਰ ਬੋਟੀ ਬੋਟੀ ਖੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਓ ਭਾਉ ਭਾਉ ਕਹਿੰਦੇ ਨਾ ਕੋਈ ਹੇਰਾ ਫੇਰੀਆਂ ਰਾਵੀ ਆਲੇ ਪਾਣੀਆਂ ਦਾ ਵੱਜੇ ਏਰੀਆ ਪਹਿਰੇਦਾਰ ਬੜੇ ਮੂੰਹੋਂ ਕਹਿ ਗੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਝੋਟੇ ਦੇ ਸਿਰ ਮਿੱਟੀ ਵਾਹਨਾਂ ਦੀ ਕੰਮ ਦਿੰਦੀ ਜੋ ਸੋਨੇ ਆਲਿਆਂ ਜੋ ਖਾਣਾ ਦੀ ਬੂਰੀਆਂ ਦੇ ਮੱਖਣ ਤੇ ਰਹੇ ਪਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਓ ਸੱਪਾਂ ਦੀਆਂ ਸਿਰਿਆਂ ਨੂੰ ਰਹਿਣ ਨੱਪ ਦੇ ਪੱਟੀ ਦੇ ਆ ਜੇਤੂ ਬੱਬੇ ਹਾਲੀ ਕੱਪ ਦੇ ਲਾਉਂਦੇ ਦੰਡ ਬੈਠਕੇ ਆ ਕਿੱਥੇ ਟਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਬੌਲਦ ਕਬੂਤਰ ਨੇ ਕਈ ਜੋੜਿਆਂ 65-65 ਇੰਚ ਰੱਖੀਆਂ ਨੇ ਘੋੜਿਆਂ ਕੁੱਤੇ ਕਰਦੇ ਸ਼ਿਕਾਰ ਬੋਟੀ ਬੋਟੀ ਖੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਅੱਖ ਵਾਲੀ ਘੂਰ ਨਾ ਕਿਸੇ ਦੀ ਝੱਲਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵੱਲ ਦੇ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਮਿੱਟੀ ਮਾਝੇ ਦੀ ਸਿਖਾਇਆ ਏ ਬੜਾ ਇਥੋਂ ਪੈਸਾ ਵੀ ਬਣਾਇਆ ਏ ਬੜਾ ਬਹਿਕੇ ਵੱਟਾਂ ਉੱਤੇ ਗਯਾ ਏ ਬੜਾ ਜ਼ੋਰ ਮੇਹਨਤ ਤੇ ਲਾਇਆ ਏ ਬੜਾ ਆਦਿਤਿਆ ਨੈਨ x Music tube

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by AP Dhillon, Shinda Kahlon, Gurinder Gill & Gminxr

  1. Insane

    AP Dhillon, Shinda Kahlon, Gurinder Gill & Gminxr · 2021

    0.0

    0 ratings

Frequently asked questions about Majhe Aale
Who sings Majhe Aale and when was it released?

“Majhe Aale” is performed by AP Dhillon, Shinda Kahlon, Gurinder Gill & Gminxr, released in 2021.

Where can I read the full lyrics to Majhe Aale?

You can read the complete, verified lyrics for “Majhe Aale” right here on WorldBestSong along with music ratings and community reviews.

What is the listener rating for Majhe Aale?

“Majhe Aale” has not been rated by listeners yet on WorldBestSong. Be the first to rate and review it!

Where can I stream Majhe Aale?

You can stream “Majhe Aale” by AP Dhillon, Shinda Kahlon, Gurinder Gill & Gminxr directly on Spotify, Apple Music, and YouTube through the streaming links available on this page.

Global search terms for Majhe Aale: letra de Majhe Aale (Spanish), paroles de Majhe Aale (French), testo di Majhe Aale (Italian), songtext von Majhe Aale (German), lirik lagu Majhe Aale (Indonesian), tekst piosenki Majhe Aale (Polish), letras de Majhe Aale (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Majhe Aale by AP Dhillon, Shinda Kahlon, Gurinder Gill & Gminxr globally on WorldBestSong.

🎵 Are you a musician?

Use our free Song Mastering Tool or BPM & Key Finder directly in your browser.