Sikander artwork

Song

Sikander

Karan Aujla, Deep Jandu & Manna Music

2019

No ratings yet

Sikander Lyrics

by Karan Aujla, Deep Jandu & Manna Music

(ਓਏ, ਸਿਕੰਦਰ) ਓ, ਜਿੱਥੇ ਪੈਰ ਪਵੇ, ਓਥੇ ਪੈੜ ਪਵੇ ਵੈਰ ਪਵੇ ਜਿਹੜੇ ਸ਼ਹਿਰ ਪਵੇ ਜਿੱਥੇ ਜੱਟ ਜਾਂਦੇ, ਕਹਿਰ ਪਵੇ ਸਾਡੀ ਕੋਠੀ ਪਿੱਛੇ ਨਹਿਰ ਪਵੇ (ਹਾਂ, ਹਾਂ, ਹਾਂ) ਸਾਡੇ ਦਿਲ ਦਾ ਵਿਹੜਾ temple ਐ ਜੱਟ ਜਿਉਂਦੀ ਹੋਈ example ਐ ਹਾਲੇ ਗੱਭਰੂ ਨਮੂਨਾ ਤਿਆਰ ਕਰੇ ਕੁੜੇ, ਇਹ ਤਾਂ ਹਾਲੇ sample ਐ ਓ, ਬਾਬੇ ਨਾਨਕ ਦਾ ਹੱਥ ਸਿਰ 'ਤੇ ਮਸਜਿਦ ਵੀ 'ਤੇ ਜਾਵੇ ਮੰਦਿਰ ਹਾਂ, ਸਿਕੰਦਰ, ਓ ਨੀਂ, ਸਿਕੰਦਰ ਓ ਹਾਂ, ਸਿਕੰਦਰ, ਨੀਂ, ਸਿਕੰਦਰ ਬਾਹਰ ਆਉਂਦਾ ਜਦ ਵੈਰੀ ਅੰਦਰ ਹਾਂ, ਸਿਕੰਦਰ, ਨੀਂ, ਸਿਕੰਦਰ ਬਾਹਰ ਆਉਂਦਾ ਜਦ ਵੈਰੀ ਅੰਦਰ (ਓਏ, ਸਿਕੰਦਰ) ਕੋਈ doubt ਕਰੇ, ਕੋਈ shout ਕਰੇ ਆਕੜ ਵਿੱਚ ਆ, big mouth ਕਰੇ ਕੋਈ doubt ਕਰੇ, ਕੋਈ shout ਕਰੇ ਆਕੜ ਵਿੱਚ ਆ, big mouth ਕਰੇ ਨੀਂ ਮੈਂ north ਵੱਲੋਂ ਹੁਕਮ ਕਰਾਂ ਮੇਰੇ ਯਾਰ ਐਨੇ, ਕੰਮ south ਕਰੇ (ਹਾਂ, ਹਾਂ, ਹਾਂ) ਪੂਰਾ power ਦੇ ਵਿੱਚ name ਕਹਿੰਦੇ ਜੱਟ ਦੀ ਅੱਖ 'ਤੇ ਅਸਲਾ same ਕਹਿੰਦੇ ਪਾਈ jacket bulletproof ਹੁੰਦੀ ਤੁਸੀ ਸਿਰ ਨੂੰ ਕਰ ਲਿਓ aim ਕਹਿੰਦੇ ਓ, ਤਿੰਨ-ਤਿੰਨ pistol ਪੱਕੇ ਰੱਖਦੇ ਡੱਬਾਂ ਦੇ ਵਿੱਚ load ਪਤੰਦਰ ਹਾਂ, ਸਿਕੰਦਰ, ਓ ਨੀਂ, ਸਿਕੰਦਰ ਓ ਹਾਂ, ਸਿਕੰਦਰ, ਨੀਂ, ਸਿਕੰਦਰ ਬਾਹਰ ਆਉਂਦਾ ਜਦ ਵੈਰੀ ਅੰਦਰ ਹਾਂ, ਸਿਕੰਦਰ, ਨੀਂ, ਸਿਕੰਦਰ ਬਾਹਰ ਆਉਂਦਾ ਜਦ ਵੈਰੀ ਅੰਦਰ (ਓਏ, ਸਿਕੰਦਰ) ਮੈਂ ਕਿਹਾ ਯਾਰ ਮੇਰੇ ਥੋੜ੍ਹੇ, more enemy ਚਾਹੀਦੇ ਨੇ ਮੈਨੂੰ ਹੋਰ enemy ਚੰਗੀ ਤਰ੍ਹਾਂ ਕਰਕੇ ਤਸੱਲੀ ਘਰ ਭੇਜਾਂ ਸਾਲੇ ਤਿੰਨ ਦਿਨ ਰਹਿੰਦੇ sour enemy ਪੀਕੇ Hennessy, ਪੀਕੇ Hennessy ਸੋਚਾਂ ਕੀਹਦੇ ਨਾਲ਼ ਲੜਾਈ ਮੁੱਲ ਲੈਣੀ ਸੀ ਜੀਹਨੇ ਸਹਿਣੀ ਸੀ, ਕੁੱਟ ਸਹਿਣੀ ਸੀ ਉਹਨੇ ਬਾਅਦ ਵਿੱਚ ਕਹਿਣਾ "ਮੈਂ ਤਾਂ ਹੈਣੀ ਸੀ" (Hahaha!) (Hahaha!) ਚੱਲ-ਚੱਲ ਹਵਾ ਆਉਣ ਦੇ ਸਹੁਰੀ ਦਿਆ, (ਹਾ) Karan Aujla Deep Jandu Manna Music (ਓਏ, ਸਿਕੰਦਰ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Sikander
Who sings Sikander and when was it released?

“Sikander” is performed by Karan Aujla, Deep Jandu & Manna Music, released in 2019.

Where can I read the full lyrics to Sikander?

You can read the complete, verified lyrics for “Sikander” right here on WorldBestSong along with music ratings and community reviews.

What is the listener rating for Sikander?

“Sikander” has not been rated by listeners yet on WorldBestSong. Be the first to rate and review it!

Where can I stream Sikander?

You can stream “Sikander” by Karan Aujla, Deep Jandu & Manna Music directly on Spotify, Apple Music, and YouTube through the streaming links available on this page.

Global search terms for Sikander: letra de Sikander (Spanish), paroles de Sikander (French), testo di Sikander (Italian), songtext von Sikander (German), lirik lagu Sikander (Indonesian), tekst piosenki Sikander (Polish), letras de Sikander (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Sikander by Karan Aujla, Deep Jandu & Manna Music globally on WorldBestSong.

🎵 Are you a musician?

Use our free Song Mastering Tool or BPM & Key Finder directly in your browser.