My Block artwork

Song

My Block

Sidhu Moose Wala

2020

No ratings yet

My Block Lyrics

by Sidhu Moose Wala

Byg Byrd on the beat ,Byg Byrd on the beat Hoooooooooooo Brown Boys baby ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ reporter ਆਂ ਦਾ ਰਿਹੰਦਾ ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ 22 inch ਚਾਡੇ ਨੇ Alloy ਤੁਰਦੇ ਮੇਰੀ ਗਾਡੀ ਤੌਰ ਨੀ ਮੇਰੀ ਗਾਡੀ ਤੌਰ ਨੀ ਹੋ ਐਥੇ ਗੱਲੀਆਂ ਚ range ਨਾਲ ਘੁੰਮੇ Lc 4x4 ਨੀ ਹੋ ਹੋ ਹੋ ਚੜ੍ਹ ਦੇ ਸਿਆਲ ਲੇ ਔਣੀ AMG ਮੇਰੀ ਹਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ reporter ਆਂ ਦਾ ਰਿਹੰਦਾ ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ Bollywood ਦੇ star ਆਂ ਵਾਂਗੂ ਹੋਣ photo ਆਂ As A Sign Board ਦਾ ਇੰਨੇ industry ਨੂ star ਜਿਹੜਾ ਗੁੰਡਾ ਦਿੱਤਾ ਆ ਨੀ ਜਿਹਦਾ ਕੋਯੀ ਤੋੜ ਨਾ (ਕੋਯੀ ਤੋੜ ਨਾ) ਹੋ ਕਿਹੰਦੇ ਤੇ ਕਹੌਂਦੇ Sidhu moose Wale ਮੂਹਰੇ ਜਾਂਦੇ ਖਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ reporter ਆਂ ਦਾ ਰਿਹੰਦਾ ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ ਚੁੱਲੇਆਂ ਤੇ ਭਾਵੇਂ ਨਹੀ ਓ ਰੋਟੀ ਪਕਦੀ ਪੁਗਦੇ ਆ ਵੈਰ ਨੀ ਪੁਗਦੇ ਆ ਵੈਰ ਨੀ Imported ਆ ਸਾਰੇ ਹਿੱਕਾਂ ਵਿਚ ਮਾਰਦੇ ਨਾ ਦੇਸੀ ਵਾਲੇ fire ਨੀ ਹੋ ਹੋ ਹੋ ਬੰਦਾ ਛੱਡ ਪੰਛੀ ਏ ਤਾਰ ਲੈਂਦੇ ਆ ਵਿਚੋਂ ਪਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ reporter ਆਂ ਦਾ ਰਿਹੰਦਾ ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ ਜਿੰਨਾ ਚਿਰ ਜੱਟ ਗਾਉਗਾ 20 ਦੇ ਬਰਾਬਰ ਏਕ ਆਉਗਾ ਹੋ Sidhu ਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਓਹਦੇ ਡੁਂਗੇ ਮਸਲੇ ਹੋ ਗੱਡੀ ਵਿਚ ਬੰਦੇ ਓਹਦੇ 6 ਬਹਿੰਦੇ ਆ 12 ਹੁੰਦੇ ਅਸਲੇ ਹੋ ਹੋ ਹੋ ਹੋ Sidhu ਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਓਹਦੇ ਡੁਂਗੇ ਮਸਲੇ ਡੁਂਗੇ ਮਸਲੇ ਹੋ ਗੱਡੀ ਵਿਚ ਬੰਦੇ ਓਹਦੇ 6 ਬਹਿੰਦੇ ਆ 12 ਹੁੰਦੇ ਅਸਲੇ 12 ਹੁੰਦੇ ਅਸਲੇ ਹੋ ਓਹਦੇ ਨਾਲੋ ਦੂਣੇ ਓਹਦੇ ਜਾਲ ਆ ਕਲੇਸੀ ਲੌਣ ਪਿੰਡ ਬਲੀਏ ਹਾਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ reporter ਆਂ ਦਾ ਰਿਹੰਦਾ ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about My Block
Who sings My Block and when was it released?

“My Block” is performed by Sidhu Moose Wala, released in 2020.

Where can I read the full lyrics to My Block?

You can read the complete, verified lyrics for “My Block” right here on WorldBestSong along with music ratings and community reviews.

What is the listener rating for My Block?

“My Block” has not been rated by listeners yet on WorldBestSong. Be the first to rate and review it!

Where can I stream My Block?

You can stream “My Block” by Sidhu Moose Wala directly on Spotify, Apple Music, and YouTube through the streaming links available on this page.

Global search terms for My Block: letra de My Block (Spanish), paroles de My Block (French), testo di My Block (Italian), songtext von My Block (German), lirik lagu My Block (Indonesian), tekst piosenki My Block (Polish), letras de My Block (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review My Block by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.