Bad (DJ Rink Remix) artwork

Song

Bad (DJ Rink Remix)

Sidhu Moose Wala

2021

No ratings yet

Bad (DJ Rink Remix) Lyrics

by Sidhu Moose Wala

Sidhu Moose Wala ਓ lowkey ਰਹਿਣਾ ਸੀ ਸੁਬਾਹ ਮੁੱਢ ਤੋਂ ਕਈਆਂ ਨੂ ਸੀ bend ਨੀ ਮੈਂ ਗੋੱਡੇ ਕਰ ਲੇ ਮਾੜੇ time 'ਚ ਸੀ ਜੇਹੜੇ ਅੱਖਾਂ ਕੱਢ ਦੇ ਨੀ ਮੇਰਾ ਚੰਗਾ time ਆਯਾ ਓ ਮੈਂ ਕੋੱਡੇ ਕਰ ਲੇ ਹੱਥ ਬੰਨੇਯਾ ਨਾ ਦਿੱਤੇ ਹੱਕ ਹਥਾਂ ਵਿਚ ਨੀ ਕਰਦੇ ਨੇ ਪੈਰੀ ਹੁੰਨ mad ਹੋ ਗਯਾ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਓ ਮੁੱਢ ਤੋਂ ਹੀ ride or die, solo ਚੱਲੇਯਾ ਮੰਗੀ ਨਹੀਓ ਆਸ, ਨਾਹੀ ਤੱਕੀ ਕਿਸੇ ਦੀ ਬਾਪੂ ਮੇਰਾ ਹਥ gun ਦੇਕੇ ਆਖਦਾ 'ਪੁੱਤ ਜਰਦੇ ਨੀ ਲੋਕ ਏ ਤਰੱਕੀ ਕਿਸੇ ਦੀ' ਥੋਡਾ ਜਿਹਾ ਸੀ ਮੁੱਢ ਤੋਂ ਹੀ ਤੱਤਾ ਚਲਦਾ ਉੱਤੋਂ ਥੋਡਾ negative guide ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ Sidhu Moose Wala ਓ ਫਿਫਾ ਵਾਲਾ ਆ ਕੀ ਜਮਾਨਾ ਮਿੱਠੀਏ ਬਣਦੇ ਸੀ ਅੱਗ ਜੇਹੜੇ, ਦਿੱਤੇ ਠਾਰ ਨੇ ਦੁਨਿਯਾ ਏ ਪਰਚੇ ਕਰੌਂਦੀ ਰਹਿ ਗਯੀ ਨੀ ਦੇਖ ਕਿਵੇ ਚਰਚੇ ਕਰਾਤੇ ਯਾਰ ਨੇ ਓ 16 ਜ਼ਿਲੇ'ਆ ਦੇ ਵਿਚ case ਚਲਦੇ Criminal'ਆਂ ਵਿਚ ਨਾਮ add ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਓ ਗੱਬਰੂ ਦਾ ਚਲਦਾ ਏ ਦੌਰ ਦੇਖ ਲੈ ਛੋਣ ਵਾਲੇ ਸਿਗੇ ਜਿਹੜੇ ਪਿਹਲਾ ਛਾ ਲਏ ਓ, ਲਫ਼ਜ਼ਾਂ ਨਾਲ ਕੀਤੀ ਬਦਮਸ਼ੀ ਮਿੱਠੀਏ ਚਕ ਲੀ ਕਲਮ ਸਾਰੇ ਮੂਰੇ ਲਾ ਲਏ ਓ, Moose Waala ਲਉ ਗਿੰਣ-ਗਿੰਣ ਬਦਲੇ ਓ, ਨੀ ਜੋ ਦਬਕੇ ਜੇ side ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ ਚੰਗੇਆਂ ਦਾ ਕਰੇ ਸਾਲੀ use ਦੁਨੀਆਂ ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ Aye Sidhu Moose Wala

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Bad (DJ Rink Remix)
Who sings Bad (DJ Rink Remix) and when was it released?

“Bad (DJ Rink Remix)” is performed by Sidhu Moose Wala, released in 2021.

Where can I read the full lyrics to Bad (DJ Rink Remix)?

You can read the complete, verified lyrics for “Bad (DJ Rink Remix)” right here on WorldBestSong along with music ratings and community reviews.

What is the listener rating for Bad (DJ Rink Remix)?

“Bad (DJ Rink Remix)” has not been rated by listeners yet on WorldBestSong. Be the first to rate and review it!

Where can I stream Bad (DJ Rink Remix)?

You can stream “Bad (DJ Rink Remix)” by Sidhu Moose Wala directly on Spotify, Apple Music, and YouTube through the streaming links available on this page.

Global search terms for Bad (DJ Rink Remix): letra de Bad (DJ Rink Remix) (Spanish), paroles de Bad (DJ Rink Remix) (French), testo di Bad (DJ Rink Remix) (Italian), songtext von Bad (DJ Rink Remix) (German), lirik lagu Bad (DJ Rink Remix) (Indonesian), tekst piosenki Bad (DJ Rink Remix) (Polish), letras de Bad (DJ Rink Remix) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Bad (DJ Rink Remix) by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.