Calaboose artwork

Song

Calaboose

Sidhu Moose Wala

2021

No ratings yet

Calaboose Lyrics

by Sidhu Moose Wala

Sidhu Moose Wala! Snappy! ਓ Gang Sign ਹੱਥਾਂ ਨਾਲ throw ਕਰਦਾ ਅੱਖਾਂ ਨਾਲ ਦਿਲਾ ਉੱਤੇ ਕਰੇ ਕਬਜ਼ੇ ਓ Militant ਆਂ ਜਿਹੀ Identity ਹੋਯੀ ਪਯੀ ਏ ਪਤਾ ਨੀ ਤਲਾਸ਼ੀ ਵਿਚੋਂ ਕਿ ਲਭ ਜੇ ਮਾਮੇ ਕਿਹੰਦੇ ਕਿਹੜਾ ਜੇ ਤੂ ਹਥ ਆ ਗਯਾ ਓ ਮੁੱਡ ਕੇ ਨੀ ਤੈਨੂ ਕਦੇ ਜੈਲ ਭੇਜਣਾ ਜੈਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਆ ਕਿਹੰਦੇ ਮਾੜੇ ਬੰਦਿਆ ਨਾਲ ਤੇਰਾ ਸਾਥ ਸੁਣੀਦਾ ਏਂਨਾ ਨਾਲ ਚੰਗੀ ਹੁੰਦੀ ਯਾਰੀ ਕੋਯੀ ਨੀ ਤੇਰੇ ਗੀਤਾਂ ਵਿਚ ਬੋਲ ਹੁੰਦੇ ਗਾਲਾਂ ਵਰਗੇ ਕਾਕਾ ਏਹੀ ਤੇਰੀ ਕਲਾਕੜੀ ਕੋਯੀ ਨਹੀ ਮੈਂ ਕਿਹਾ ਮੇਰਾ ਏ ਅਸੂਲ ਜੇ ਕੋਯੀ ਪੰਗਾ ਲੌਂਗਾ ਸੋਂਹ ਰੱਬ ਦੀ ਬਣਾਕੇ ਮੈਂ ਤਾਂ ਰੇਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਓ ਓ ਦਿਲ ਦੇ ਕਰੀਬ ਜੋ ਕ੍ਰਾਉਨ ਸਿਰ ਦੇ ਜੁੱਤੀ ਦੀ ਪੈਰਾਂ ਦੀ ਬਣਾਲੇ ਜਿਹਡੇ ਬਣੇ ਵੈਰੀ ਨੀ ਓ ਪਿਹਲੇਆ ਦੇ ਲਯੀ I phone ਰਖੇਯਾ ਦੁਜੇਆ ਲਯੀ ਰਖੇਯਾ Blackberry ਨੀ Unknown ਦਿੰਦਾ ਆ Identity ਸੋਹਣੀਏ ਜਦੋਂ ਜਿਹਿਨੂ ਹੁੰਦਾ ਕਿੱਤੇ ਤੇਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਹੋ Board ਵਾਂਗੂ ਜਾਦਾਂ ਬਹੁਤ ਡੂਂਗੀ ਆ ਕੁੜੇ ਲੋਕਾਂ ਪਾਡੀ ਐਵੇਈਂ ਵਿੰਗੇ ਬੌਲੇ ਘੁੱਮਮਦੇ ਹੋ ਤੇਰੇ ਪਾ ਦਾ ਸਿਧੂ ਘੁੱਮੇ ਕੱਲਾ ਗੱਡੀ ਚ ਹੋ ਖੱਬੀ ਸੀਟ ਉੱਤੇ ਬੇਹਿਕੇ ਰੌਲੇ ਘੁੱਮਮਦੇ ਮਾਪੇ ਮੈਨੂ ਦੇਖ ਪੁੱਤ ਤਾਲੇ ਮਾਰਦੇ ਓ ਮਾਰ ਦੂਗਾ ਇਹਦੇ ਨਈ ਕੋਯੀ ਜੇਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਆ ਨਾਮ ਹੈ ਸਿਧੂ ਮੂਸ ਵਾਲਾ ਤੋਹ ਕ੍ਯਾ ਕਨੂਨ ਤੋਡ਼ਨੇ ਕਾ ਹੱਕ ਹੈ ਓ ਹਜੀ ਜੱਟ ਓ ਹਜੀ ਜੱਟ Hollywood ਕਰਦਾ Worldwide ਪੈਂਦੀਆਂ ਨੇ ਚੀਕਾਂ ਸੋਹਣੀਏ ਉਂਝ ਤਾਂ ਚਢਾਯੀ ਬੜੀ ਤੇਰੇ ਯਾਰ ਦੀ 8 ਜ਼ਿਲੇਆ ਚ ਪੈਂਦੀ ਆ ਤਰੀਕਾ ਸੋਹਣੀਏ Talent ਤਬਾਹੀ ਦੋਨੋ ਕੱਠੇ ਕਰਤੇ ਸੀ ਰੱਬ ਨੇ ਬਣਾਕੇ ਕੈਸਾ ਮੇਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇ ਕਿਹੰਦੇ ਤੈਨੂ Snappy! ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ ਕੱਮ ਮੇਰੇਆ ਕਿਹੰਦੇ ਤੈਨੂ ਜੈਲ ਭੇਜਣਾ ਆ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Calaboose
Who sings Calaboose and when was it released?

“Calaboose” is performed by Sidhu Moose Wala, released in 2021.

Where can I read the full lyrics to Calaboose?

You can read the complete, verified lyrics for “Calaboose” right here on WorldBestSong along with music ratings and community reviews.

What is the listener rating for Calaboose?

“Calaboose” has not been rated by listeners yet on WorldBestSong. Be the first to rate and review it!

Where can I stream Calaboose?

You can stream “Calaboose” by Sidhu Moose Wala directly on Spotify, Apple Music, and YouTube through the streaming links available on this page.

Global search terms for Calaboose: letra de Calaboose (Spanish), paroles de Calaboose (French), testo di Calaboose (Italian), songtext von Calaboose (German), lirik lagu Calaboose (Indonesian), tekst piosenki Calaboose (Polish), letras de Calaboose (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Calaboose by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.