MF Gabhru! artwork

Song

MF Gabhru!

Karan Aujla & Ikky

2025

No ratings yet

MF Gabhru! Lyrics

by Karan Aujla & Ikky

Go I'm MF Yeah I'm MMMM MF Yeah I'm MF ਗੱਭਰੂ, ਪੁੱਤ ਪੰਜਾਬ ਦਾ ਜਦੋਂ ਤੁਰ ਦਾ ਤਾਂ ਸ਼ੇਰ ਵਾਂਗੂ ਜਾਪ ਦਾ ਪਾਵੇ Paris'ਚ ਲੀੜਾ ਲੱਖ-ਲੱਖ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ I'm MF ਗੱਭਰੂ, ਪੁੱਤ ਪੰਜਾਬ ਦਾ ਸਿੱਕਾ ਖੋਟਾ ਸੀ ਡਾਲਰ ਅੱਜ ਛਾਪ ਦਾ ਬਾਹਰ ਖੜ੍ਹਕੇ ਜਮਾਨਾ ਸਾਰਾ ਤੱਕ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ Time ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆ ਦਾ ਜੱਟ ਸੋਹਣੀਏ dream ਇੱਥੇ ਬੜੀਆਂ ਦਾ ਦੇਖ ਕੁੜਤੇ ਦਾ look ਨਾਰਾਂ ਫੈਨ ਹੋਗੀਆਂ ਨੀ ਮੈਂ ਦਵਾਂ ਨਾ ਜਵਾਬ ਮੁਰ੍ਹੇ ਖੜੀਆਂ ਦਾ ਹੋ ਜੱਟ ਅਣਖੀ ਰਕਾਨੇ ਸ਼ੌਂਕੀ ਅੜੀਆਂ ਦਾ ਤੇ ਠੇਕਾ ਅਸੀਂ ਓ ਲਿਆ ਹੈ ਹਿੱਕਾਂ ਸੜਿਆ ਦਾ ਅਸੀਂ ਰਹਿੰਦੇ ਉਸ ਰਬ ਦੇ ਸਰੂਰ ਵਿੱਚ ਨੀ ਇਹ ਤੈਨੂੰ ਨਹੀਂ ਪੱਤਾ ਅੱਖਾਂ ਚੜਿਆਂ ਦਾ ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦਾ ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ I'm MF ਗੱਭਰੂ, ਪੁੱਤ ਪੰਜਾਬ ਦਾ ਗੱਡੀ ਰੱਬ ਵੱਲ ਸਿਧਿ gear top ਦਾ ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ I'm MF Yeah I'm MF gabhru I'm a, I'm a, MF Yeah ਬੀਬਾ ਰੱਖਿਆ ਨੀ ਪੈਸੇ ਜੋੜ-ਜੋੜ ਜੱਟ ਦਾ ਕੱਲ ਲਿੜੇਆਂ ਤੇ ਲੱਗਿਆ crore ਜੱਟ ਦਾ ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਬੈਠਣਾ ਕੁੜੇ ਮੈ ਕਿਹਾ minute ਵੀ ਹੋਣਾ ਨੀ afford ਜੱਟ ਦਾ ਨੀ ਮਾਰੇ ਵੈਰੀ ਨੂੰ ਫ਼ਰ੍ਰਾਟੇ ਬੀਬਾ Ford ਜੱਟ ਦਾ ਜਦੋਂ ਰੋਡ ਉੱਤੋਂ ਲੰਗੇ, ਸਾਰਾ road ਜੱਟ ਦਾ ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਨਾ ਇਹਨੂੰ ਪਰ ਲੱਭਿਆ ਹੱਲੇ ਨੀ ਕਿਹਤੇ ਤੋੜ ਜੱਟ ਦਾ ਚੱਲਦਾ ਹੈ ਬੱਲੀਏ, ਨਾਮ ਨਵਾਬ ਦਾ ਮੈ ਕਿਹਾ ਜੰਮਿਆ ਨੀ ਕੋਈ, ਮੇਰੇ ਹਿਸਾਬ ਦਾ ਬਾਹਰ ਖੜ੍ਹਕੇ ਜਮਨਾ ਸਾਰਾ ਤੱਕ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ I'm MF ਗੱਭਰੂ, ਪੁੱਤ ਪੰਜਾਬ ਦਾ ਗੱਡੀ ਰੱਬ ਵੱਲ ਸਿਧਿ gear top ਦਾ ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ I'm MF Yeah I'm MF gabhru I'm a, I'm a, MF Yeah ਅਸੀਂ ਮੰਗਦੇ ਨੀ ਬਾਬਾ ਆਪੇ ਕਰੇ ਪੂਰੀਆਂ ਸਾਥੋਂ ਜਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆਂ ਸਾਨੂ ਕੰਗਣੇ ਪਰਾਂਦੇ ਕਿੱਥੇ ਪੱਟ ਲੈਣਗੇ ਅਸੀਂ ਉਹ ਆਂ ਜੋ ਵੈਰੀ ਦੇ ਪਵੋਂਦੇ ਚੂੜੀਆਂ ਸਾਨੂ ਬੇਬੇ'ਆਂ ਖਵਾਉਣ ਕੁਟ-ਕੁਟ ਚੂਰੀਆਂ ਡੰਡ ਮਾਰਾ ਸਵੇਰੇ ਸ਼ਾਮੀ ਚੁੰਗੇ ਬੂਰੀਆਂ ਮੈਂ ਕਿਹਾ ਦੇਖਲਾ ਸਰੀਰ ਬੀਬਾ ਚਨਯਾ ਪੀਯਾ ਨੀ ਪਾਈ ਪੱਟ ਤੇ ਗਿਲਹੇਰੀ ਅੱਖ ਵੱਟੇ ਘੂਰੀਆਂ ਲੱਗਦੀ ਤੂੰ ਬੱਲੀਏ, ਪੈਗ ਸ਼ਰਾਬ ਦਾ ਚੱਲ ਚੱਲੀਏ ਕੀਤੇ ਨੂੰ ਕਰੀਏ ਰਾਬਤਾ ਪਾਵੇ Paris'ਚ ਲੀੜਾ ਲੱਖ-ਲੱਖ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ I'm MF ਗੱਭਰੂ, ਪੁੱਤ ਪੰਜਾਬ ਦਾ ਜਦੋਂ ਤੁਰ ਦਾ ਤਾਂ ਸ਼ੇਰ ਵਾਂਗੂ ਜਾਪ ਦਾ ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ I'm a MF Yeah I'm MF gabhru I'm a, I'm a MF Yeah I'm MF gabhru I'm a, I'm a, I'm a, I'm a, MF Yeah I'm MF gabhru I'm a, I'm a, I'm a, I'm a, MF Yeah

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about MF Gabhru!
Who sings MF Gabhru! and when was it released?

“MF Gabhru!” is performed by Karan Aujla & Ikky, released in 2025.

Where can I read the full lyrics to MF Gabhru!?

You can read the complete, verified lyrics for “MF Gabhru!” right here on WorldBestSong along with music ratings and community reviews.

What is the listener rating for MF Gabhru!?

“MF Gabhru!” has not been rated by listeners yet on WorldBestSong. Be the first to rate and review it!

Where can I stream MF Gabhru!?

You can stream “MF Gabhru!” by Karan Aujla & Ikky directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.