G Wagon (feat. Deep Jandu) artwork

Song

G Wagon (feat. Deep Jandu)

Sidhu Moose Wala & Gurlej Akhtar

2017

No ratings yet

G Wagon (feat. Deep Jandu) Lyrics

by Sidhu Moose Wala & Gurlej Akhtar

Sidhu Moose Wala! Deep Jandu! G Wagon ਜਿਹੀ ਲੈ ਕੇ ਫ਼ਿਰੇ ਗੇੜੀ ਮਾਰਦਾ ਵ-ਵ-ਵਿੱਚ ਆ ਮੰਢੀਰ, ਫ਼ਿਰੇ ਮੁੱਛਾਂ ਚਾੜ੍ਹਦਾ ਜਾ-ਜਾ-ਜਾਣਦੀ ਆਂ ਮੈਂ ਤੇਰੇ ਚਿੱਤ ਵਿੱਚ ਕੀ ਕਿਹੜੀ ਗੱਲੋਂ ਫ਼ਿਰਦਾ ਤੂੰ ਮੈਨੂੰ ਤਾੜਦਾ ਚ-ਚੌਬਰਾਂ ਦੇ ਦਿਲ ਕਰ ਦਿੰਦੀ ਫ਼ਾੜੀਆਂ ਓ, laser ਆ ਨਿਗਾਹ ਮੇਰੀ ਜਿੱਠੇ ਠਹਿਰਦੀ ਤੇਰੇ ਤੋਂ afford ਨਹੀਂਓਂ ਹੋਣੀ, ਚੌਬਰਾ ਸਿਰੇ ਦੀ ਰਕਾਨ ਮੈਂ Toronto ਸ਼ਹਿਰ ਦੀ ਤ-ਤ-ਤੇਰੇ ਤੋਂ afford ਨਹੀਂਓਂ ਹੋਣੀ, ਚੌਬਰਾ ਸਿਰੇ ਦੀ ਰਕਾਨ ਮੈਂ Toronto ਸ਼ਹਿਰ ਦੀ ਹੋ, ਜਿੱਥੇ ਖੱਬੀ ਖਾਣ ਨੇ ਘਰਾਣੇ, ਬੱਲੀਏ ਬ-ਬ-ਬੈਲੀਆਂ ਦੇ ਵੱਡ ਖਾਣੇ-ਲਾਣੇ, ਬੱਲੀਏ ਰੱਖ ਕਿਰਪਾਨਾਂ ਉੱਤੇ ਖਾਂਦੇ ਰੋਟੀਆਂ ਓ-ਓ-ਓਥੋਂ ਦੇ ਨਿਆਣੇ ਕੀ ਸਿਆਣੇ, ਬੱਲੀਏ ਓ, ਜਿਹਦੇ ਉੱਤੇ ਅੱਖ ਓਹ achieve ਕਰਦੇ ਅੜੀ ਦੀ ਗਵਾਹੀ ਸਾਰਾ ਜੱਗ ਭਰਦਾ ਓ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਓਸ ਪਿੰਡ ਤੋਂ belong ਕਰਦਾ ਜ-ਜ-ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਓਸ ਪਿੰਡ ਤੋਂ belong ਕਰਦਾ-ਆ (ਆ) That's where I belong! ਹੋ, ਬੜਾ ਮਹਿੰਗਾ, ਜੱਟਾ, ਜੱਟੀ ਕਰੇ ਨੱਖਰਾ ਕਹਿੰਦੇ ਆ ਕਹਾਉਂਦਿਆਂ ਦੀ ਕੱਢੇ ਚੀਕ ਵੇ ਤ-ਤ-ਤੇਰੇ ਜਿਹੇ ਮੈਨੂੰ ਏਥੇ ਬਹੁਤ ਮਿਲਦੇ ਤੇ ਚੰਗੀ ਤਰ੍ਹਾਂ ਆਉਂਦੇ ਕਰਨੇ ਨੇ ਠੀਕ ਵੇ D-Dad ਮੇਰਾ ਰੱਖਦਾ ਦੁਨਾਲ਼ੀ ਭਰ ਕੇ ਸੁਣਦਾ appeal ਨਹੀਂਓਂ ਕਦੇ ਖ਼ੈਰ ਦੀ ਤੇਰੇ ਤੋਂ afford ਨਹੀਂਓਂ ਹੋਣੀ, ਚੌਬਰਾ ਸਿਰੇ ਦੀ ਰਕਾਨ ਮੈਂ Toronto ਸ਼ਹਿਰ ਦੀ ਤੇਰੇ ਤੋਂ afford ਨਹੀਂਓਂ ਹੋਣੀ, ਪੇਂਡੂਆ ਸਿਰੇ ਦੀ ਰਕਾਨ ਮੈਂ Toronto ਸ਼ਹਿਰ ਦੀ ਹੋ, ਮਾਲਵੇ belt ਵਿੱਚ ਪੈਂਦੇ ਜੱਟਾਂ ਦੀ ਦ-ਦ-ਦੇਖ ਤੂੰ, Canada ਤਕ ਪੈਂਦੀ ਧਾਕ ਨੀ ਤੂੰ ਕਿਹੜੀਆਂ ਦੁਨਾਲ਼ੀਆਂ ਦੀ ਗੱਲ ਕਰਦੀ? ਸਾਡੇ ਪਿੰਡ ਚੱਕੀ ਫਿਰਦੇ ਜਵਾਕ ਨੀ ਹੋ, body ਦਾ ਬਣਾ ਦਿੰਦੇ ਰੋਸ਼ਨ ਦਾਣ ਨੀ ਹੋ, ਲੰਢੂ ਬੰਦਾ ਜੇ ਕੋਈ ਵਾਧੂ ਸਿਰ ਚੜ੍ਹਦਾ ਹੋ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਓਸ ਪਿੰਡ ਤੋਂ belong ਕਰਦਾ ਜ-ਜ-ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਓਸ ਪਿੰਡ ਤੋਂ belong ਕਰਦਾ-ਆ (ਆ) ਹਾਏ, ਲੰਘ ਜਾਂਦੇ ਸੀਨੇ ਵਿੱਚੋਂ ਆਰ-ਪਾਰ ਦੀ ਨੈਣਾਂ ਵਿੱਚ ਜਦੋਂ ਵੀ ਮੈਂ ਛੱਡਾਂ ਤੀਰ ਵੇ ਕ-ਕ-ਕਰ ਦਿੰਦੇ ਗਾਇਬ ਜਿਹੜਾ ਸਿਰ ਚੱਕਦਾ ਵੇ ਟੋਪੀ ਵਾਲ਼ੇ kill ਮੇਰੇ ਪੂਰੇ ਵੀਰ ਵੇ H-Hydro ਧਮਾਕਾ ਜੋ ਕਰਨ ਮਾਰ ਵੇ ਕਰਾਂ ਕੀ ਸਿਫ਼ਤ ਜ਼ੁਲਫ਼ਾਂ ਦੇ ਕਹਿਰ ਦੀ (ਹੇ) ਤੇਰੇ ਤੋਂ afford ਨਹੀਂਓਂ ਹੋਣੀ, ਪੇਂਡੂਆ ਸਿਰੇ ਦੀ ਰਕਾਨ ਮੈਂ Toronto ਸ਼ਹਿਰ ਦੀ ਤ-ਤ-ਤੇਰੇ ਤੋਂ afford ਨਹੀਂਓਂ ਹੋਣੀ, ਪੇਂਡੂਆ ਵੇ ਸਿਰੇ ਦੀ ਰਕਾਨ ਮੈਂ Toronto ਸ਼ਹਿਰ ਦੀ ਹੋ, ਪਿੰਡ ਮੇਰਾ ਮੂਸਾ, ਮਾਨਸਾ ਦਾ area ਦ-ਦ-ਦੱਸ ਦੇ ਨੇ ਵੀਰਾਂ ਨੂੰ ਕੋਈ ਜਿੱਥੇ ਰਹਿੰਦੇ ਨੇ ਤੋਪੀ ਵਾਲ਼ੇ kill ਠੋਕਾਂ ਸ਼ੌਂਕ ਨਾਲ਼ ਨੀ ਜ-ਜ-ਜੱਟ ਨੂੰ ਵੀ Sidhu Moose Wala ਕਹਿੰਦੇ ਨੇ (Sidhu) ਓ, ਤਾਨਾਸ਼ਾਹ ਅਸੂਲ 'ਤੇ ਸੁਭਾਅ ਅੱਥਰਾ ਪਾਉਂਦਾ ਐ ਭੜਾਕੇ ਜਿੱਥੇ ਪੈਰ ਧਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਓਸ ਪਿੰਡ ਤੋਂ belong ਕਰਦਾ ਜ-ਜ-ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਓਸ ਪਿੰਡ ਤੋਂ belong ਕਰਦਾ-ਆ (ਆ) Sidhu Moose Wala Deep Jandu ਆ ਗਿਆ ਨੀ ਓਹੀ, ਬਿੱਲੋ, time ਜੱਟ, ਜੱਟ, ਜੱਟ belong, belong ਜੱਟ, ਜੱਟ, ਜੱਟ belong ਕਰਦਾ ਜੱਟ, ਜੱਟ, ਜੱਟ belong, belong ਜੱਟ, ਜੱਟ, ਜੱਟ belong ਕਰਦਾ Belong ਕਰਦਾ, belong ਕਰਦਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about G Wagon (feat. Deep Jandu)
Who sings G Wagon (feat. Deep Jandu) and when was it released?

“G Wagon (feat. Deep Jandu)” is performed by Sidhu Moose Wala & Gurlej Akhtar, released in 2017.

Where can I read the full lyrics to G Wagon (feat. Deep Jandu)?

You can read the complete, verified lyrics for “G Wagon (feat. Deep Jandu)” right here on WorldBestSong along with music ratings and community reviews.

What is the listener rating for G Wagon (feat. Deep Jandu)?

“G Wagon (feat. Deep Jandu)” has not been rated by listeners yet on WorldBestSong. Be the first to rate and review it!

Where can I stream G Wagon (feat. Deep Jandu)?

You can stream “G Wagon (feat. Deep Jandu)” by Sidhu Moose Wala & Gurlej Akhtar directly on Spotify, Apple Music, and YouTube through the streaming links available on this page.

Global search terms for G Wagon (feat. Deep Jandu): letra de G Wagon (feat. Deep Jandu) (Spanish), paroles de G Wagon (feat. Deep Jandu) (French), testo di G Wagon (feat. Deep Jandu) (Italian), songtext von G Wagon (feat. Deep Jandu) (German), lirik lagu G Wagon (feat. Deep Jandu) (Indonesian), tekst piosenki G Wagon (feat. Deep Jandu) (Polish), letras de G Wagon (feat. Deep Jandu) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review G Wagon (feat. Deep Jandu) by Sidhu Moose Wala & Gurlej Akhtar globally on WorldBestSong.

🎵 Are you a musician?

Use our free Song Mastering Tool or BPM & Key Finder directly in your browser.