Moh artwork

Song

Moh

Sidhu Moose Wala & Barbie Maan

2021

No ratings yet

Moh Lyrics

by Sidhu Moose Wala & Barbie Maan

Ayo, The Kidd ਓ, ਰਾਸ ਨਹੀਓਂ ਆਉਂਦੀ ਤੇਰੀ rifle'an ਨਾ' ਆਸ਼ਕੀ ਵੇ ਤੀਜੇ ਦਿਨ ਨਵੀਂ ਲੈਨੈ, ਦੱਸ ਐਸਾ ਖਾਸ ਕੀ ਵੇ ਪਿਆਰ ਬਸ ਮੰਗਾਂ ਤੈਥੋਂ, ਰੱਖੀ ਹੋਰ ਆਸ ਨਈਂ ਵੇ ਹੱਸ ਕੇ ਬੁਲਾਵੇ ਬਸ, ਹੋਰ ਕੋਈ ਤਲਾਸ਼ ਨਈਂ ਵੇ ਅੜ੍ਹਬ ਤੂੰ ਬਾਹਲ਼ਾ, ਰਹਾਂ ਤੇਰੇ ਕੋਲ਼ੋਂ ਡਰਦੀ ਮੈਂ ਡਰਦੀ ਜਿਹੀ ਗੱਲ ਬਸ ਭਾਬੀ ਕੋਲ਼ੇ ਕਰਦੀ ਮੈਂ ਕਿੰਜ ਦੱਸਾਂ ਜੱਟਾ ਤੈਨੂੰ ਕਿੰਨਾ ਤੇਰਾ ਕਰਦੀ ਮੈਂ? ਜੈਸੇ ਤੇਰੇ ਕੰਮ, ਬਸ ਖੋਣੋਂ ਤੈਨੂੰ ਡਰਦੀ ਮੈਂ ਛੱਡ ਦੇ ਤੂੰ ਸਿੱਧੂਆ, ਵੇ ਵੈਲਪੁਣੇ ਨੂੰ ਇਹੀ ਬਸ ਰਹਿਨੀਆਂ ਦੁਆਵਾਂ ਮੰਗਦੀ ਸੋਚਦੀਆਂ ਕਦੇ-ਕਦੇ ਦੱਸਾਂ ਤੈਨੂੰ ਵੇ ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ ਖੌਰੇ ਕਿਹੜੀ ਗੱਲੋਂ ਰਹਾਂ ਤੈਥੋਂ ਸੰਗਦੀ ਚਾਹੀਦੇ ਨਈਂ ਹਾਰ, ਨਾ ਹੀ ਛਾਪਾਂ-ਛੱਲੇ ਵੇ ਹੱਥ ਫ਼ੜ ਬਸ ਨਾਲ਼-ਨਾਲ਼ ਚੱਲੇ ਵੇ ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ ਵੇ ਤੂੰ ਕਰਦਾ ਹਵਾਈ, ਜਾਨ ਮੇਰੀ ਸੁਣ ਡਰਦੀ ਹਾਂ, fire ਸੁਣ ਤੇਰਿਆਂ ਬਨੇਰੇ ਉੱਤੇ ਖੜ੍ਹਦੀ ਨਾ ਕਾਰਾ ਕੋਈ ਕਰ ਆਇਆ news ਰਹਾਂ ਪੜ੍ਹਦੀ ਵੇ ਕਿੰਨੇ ਤੇਰੇ ਵੈਰੀ, ਗੱਲ ਇਹੋ ਤੰਗ ਕਰਦੀ ਵੇ ਚਾਹੀਦਾ ਐ ਤੂੰ, ਮੈਨੂੰ ਚਾਹੀਦਾ ਨਾ fame ਐ ਤੀਜੇ ਦਿਨ ਪਰਚੇ 'ਚ ਆਉਂਦਾ ਤੇਰਾ name ਐ ਸਮਝ ਨਾ ਆਵੇ ਕਿਹੜੀ ਪਾਉਨਾ ਰਹਿਨਾ game ਐ ਮੇਰੇ ਲਈ ਤਾਂ Shubhdeep, ਅੱਜ ਵੀ ਤੂੰ same ਐ ਅੜੀਆਂ ਪੁਗਾਉਣ ਦੀ ਗਰਾਰੀ ਤੇਰੀ ਵੇ ਸੂਲ਼ੀ ਉੱਤੇ ਜਿੰਦ-ਜਾਨ ਮੇਰੀ ਟੰਗਦੀ ਸੋਚਦੀਆਂ ਕਦੇ-ਕਦੇ ਦੱਸਾਂ ਤੈਨੂੰ ਵੇ ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ ਖੌਰੇ ਕਿਹੜੀ ਗੱਲੋਂ ਰਹਾਂ ਤੈਥੋਂ ਸੰਗਦੀ? ਚਾਹੀਦੇ ਨਈਂ ਹਾਰ, ਨਾ ਹੀ ਛਾਪਾਂ-ਛੱਲੇ ਵੇ ਹੱਥ ਫ਼ੜ ਬਸ ਨਾਲ਼-ਨਾਲ਼ ਚੱਲੇ ਵੇ ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ ਓ, ਖੌਰੇ ਕਦੋਂ ਪੜ੍ਹੇਂਗਾ ਵੇ ਅੱਖਾਂ ਵਿੱਚ ਪਿਆਰ ਮੇਰੇ? ਤੈਨੂੰ ਤਾਂ ਜ਼ਰੂਰੀ ਚੌਵੀ ਘੰਟੇ ਅੱਗੇ ਯਾਰ ਤੇਰੇ ਮੈਨੂੰ ਨਾ ਪਸੰਦ ਬੰਦੇ ਹੁੰਦੇ ਆਂ ਜੋ ਨਾਲ਼ ਤੇਰੇ ਮੁੱਕਦੇ ਨਾ ਜੱਭ ੧੨ ਮਹੀਨੇ, ਪੂਰਾ ਸਾਲ ਤੇਰੇ ਵਿਆਹ ਜਿੰਨਾ ਕੱਠ ਲੈ ਹਵੇਲੀ ਵਿੱਚੋਂ ਤੁਰਦਾ ਵੇ ਕਿਹੜੇ ਤੇਰੇ ਕੰਮ? ਨਾ ਤੂੰ ਘਰੇ ਛੇਤੀ ਮੁੜਦਾ ਨਾ ਅਸਲਾ-ਬਰੂਦ ਕਦੇ ਤੇਰੇ ਕੋਲ਼ੇ ਥੁੜਦਾ ਵੇ ਮੇਰੇ ਜੋਗਾ time ਪਰ ਕਦੇ ਵੀ ਨਾ ਜੁੜਦਾ ਵੇ ਦਿੰਦਾ ਨਾ ਧਿਆਨ, Rangrez, ਕਾਹਤੋਂ ਤੂੰ? ਆਨੇ ਆਂ ਬਹਾਨੇ, ਰਹਾਂ ਮੈਂ ਤਾਂ ਖੰਗਦੀ ਸੋਚਦੀਆਂ ਕਦੇ-ਕਦੇ ਦੱਸਾਂ ਤੈਨੂੰ ਵੇ ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ ਖੌਰੇ ਕਿਹੜੀ ਗੱਲੋਂ ਰਹਾਂ ਤੈਥੋਂ ਸੰਗਦੀ? ਚਾਹੀਦੇ ਨਈਂ ਹਾਰ, ਨਾ ਹੀ ਛਾਪਾਂ-ਛੱਲੇ ਵੇ ਹੱਥ ਫ਼ੜ ਬਸ ਨਾਲ਼-ਨਾਲ਼ ਚੱਲੇ ਵੇ ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ ਸੋਚ-ਸੋਚ ਮੇਰੀ ਜੱਟਾ ਰਾਤ ਲੰਘਦੀ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Moh
Who sings Moh and when was it released?

“Moh” is performed by Sidhu Moose Wala & Barbie Maan, released in 2021.

Where can I read the full lyrics to Moh?

You can read the complete, verified lyrics for “Moh” right here on WorldBestSong along with music ratings and community reviews.

What is the listener rating for Moh?

“Moh” has not been rated by listeners yet on WorldBestSong. Be the first to rate and review it!

Where can I stream Moh?

You can stream “Moh” by Sidhu Moose Wala & Barbie Maan directly on Spotify, Apple Music, and YouTube through the streaming links available on this page.

Global search terms for Moh: letra de Moh (Spanish), paroles de Moh (French), testo di Moh (Italian), songtext von Moh (German), lirik lagu Moh (Indonesian), tekst piosenki Moh (Polish), letras de Moh (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Moh by Sidhu Moose Wala & Barbie Maan globally on WorldBestSong.

🎵 Are you a musician?

Use our free Song Mastering Tool or BPM & Key Finder directly in your browser.