I'm Better Now artwork

Song

I'm Better Now

Sidhu Moose Wala

2018

No ratings yet

I'm Better Now Lyrics

by Sidhu Moose Wala

ਹਾਂ ਹਾਂ ਹਾਂ ਹਾਂ Snappy ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਚੰਗਾ ਕਿੱਤਾ ਤੂ ਮੈਨੂ ਛੱਡ ਗਯਾ ਦਿਲੋਂ ਕੱਢ ਗਯਾ ਬਣ ਗਯੀ ਹਾਂ ਮੈਂ ਤੇਰੇ ਹੱਥਾਂ ਚੋਂ ਚੂਰ ਹੋਕੇ ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਵੇ ਮੈਂ ਚੰਗੀ ਆਂ ਹਾਂ ਹਾਂ ਹਾਂ ਹਾਂ ਹੋਯੀਆਂ ਧੱਕੇ ਛਾਈਆਂ ਭਰੀਆਂ ਵੇ, ਕਿ ਅਖਾਂ ਲੜੀਆਂ ਵੇ ਜਿੰਦ ਮਰਿਆਂ ਵੇ ਮੈਂ ਹਾਰੀ ਨਈ, ਅੱਜ ਖਡ਼ੀ ਆਂ ਵੇ ਡੋਰਾਂ ਕੱਟੀਯਾਂ ਤੂ, ਗੁੱਡੀ ਚੜੀਆਂ ਵੇ ਭਾਂਵੇਂ ਹਿਜਰਾਂ ਦੀ ਸੂਲੀ ਟੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਵੇ ਮੈਂ ਚੰਗੀ ਆਂ ਹਾਂ ਵੇ ਮੈਂ ਸਿਖ ਗਯੀ ਤੇਰੇ ਲਾਰੇਆਂ ਤੋਂ (ਹਾਂ ਹਾਂ ਹਾਂ ਹਾਂ) ਕਿੰਜ ਚਾਵਾਂ ਨੂ ਹਥੀ ਘੁੱਟੀ ਦਾ (ਹਾਂ ਹਾਂ ਹਾਂ ਹਾਂ) ਜਦੋਂ ਆਪਣਾ ਕੋਯੀ ਤੋਡ਼ ਸੁੱਟਦਾ ਏ (ਹਾਂ ਹਾਂ ਹਾਂ ਹਾਂ) ਕਿੰਜ ਉਠੀ ਦਾ, ਕਿੰਜ ਉਠੀ ਦਾ ਚੰਨਾ ਮੌਤ ਵਾਲਾ ਪਾਰ ਲੰਗੀ ਆ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਵੇ ਮੈਂ ਚੰਗੀ ਆਂ ਹਾਂ ਹਾਂ ਹਾਂ ਹਾਂ ਥੋਡਾ ਹਰਖ਼ ਗਯੀ, ਸਿਖ ਪਰਖ਼ ਗਯੀ ਦਿਲੋਂ ਕਾਲੇਯਾ ਵੇ, ਦਿਲੋਂ ਕਾਲੇਯਾ ਵੇ ਤੇਰੇ ਜਿਹੀ ਪੱਥਰ ਮੈਂ ਵੀ ਹੋ ਗਯੀ Moose ਆਲੇਯਾ ਵੇ, Moose ਆਲੇਯਾ ਵੇ ਤੇਰੇ ਹੀ ਰੰਗਾਂ ਵਿਚ ਰੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ ਹਾਂ ਅੱਸੀ ਦਿਲ ਜਾਣੀ ਦਿਲ ਮੰਗ੍ਦੇ ਸੀ ਤੂ ਸ਼ੱਕ ਕਿੱਤਾ, ਅੱਸੀ ਕੋਯੀ ਹੋਰ ਨਈ ਸੀ ਦੇਖ ਤੇਰੇ ਬਿਨਾ ਵੀ ਹੁੰਨ ਜਯੋਂ ਰਹੇ ਆਂ ਅੱਸੀ ਐਨੇ ਵੀ ਕਮਜ਼ੋਰ ਨਈ ਸੀ ਅੱਸੀ ਐਨੇ ਵੀ ਕਮਜ਼ੋਰ ਨਈ ਸੀ ਅੱਸੀ ਐਨੇ ਵੀ ਕਮਜ਼ੋਰ ਨਈ ਸੀ ਹਾਂ ਹਾਂ ਹਾਂ ਹਾਂ ਹਾਂ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about I'm Better Now
Who sings I'm Better Now and when was it released?

“I'm Better Now” is performed by Sidhu Moose Wala, released in 2018.

Where can I read the full lyrics to I'm Better Now?

You can read the complete, verified lyrics for “I'm Better Now” right here on WorldBestSong along with music ratings and community reviews.

What is the listener rating for I'm Better Now?

“I'm Better Now” has not been rated by listeners yet on WorldBestSong. Be the first to rate and review it!

Where can I stream I'm Better Now?

You can stream “I'm Better Now” by Sidhu Moose Wala directly on Spotify, Apple Music, and YouTube through the streaming links available on this page.

Global search terms for I'm Better Now: letra de I'm Better Now (Spanish), paroles de I'm Better Now (French), testo di I'm Better Now (Italian), songtext von I'm Better Now (German), lirik lagu I'm Better Now (Indonesian), tekst piosenki I'm Better Now (Polish), letras de I'm Better Now (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review I'm Better Now by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.