Ziddi Generation (feat. Teji Sandhu) artwork

Song

Ziddi Generation (feat. Teji Sandhu)

Navaan Sandhu

2020

No ratings yet

Ziddi Generation (feat. Teji Sandhu) Lyrics

by Navaan Sandhu

ਸਾਰੀ ਸ਼ੋਂਕਾਂ ਦੀ ਏ ਗੱਲ ਸ਼ੋਂਕ ਪੁਗਣੇ ਜ਼ਰੂਰੀ ਬਾਬੇ ਨਾਨਕ ਦੇ ਘਰ ਹੁੰਦੀ ਡੇਲੀ ਦੀ ਹਜੂਰੀ ਉਹਦੇ ਸਿਰ ਤੇ ਉੱਡਾਂਦੇ ਰੋਜ਼ ਫੱਕਿਆ ਮੁਂਹੋ ਥੋੜਾ ਘੱਟ ਬੋਲਦੇ ਓ ਜਿੱਦੀ Generation ਦਾ ਓ ਜਿੱਦੀ Generation ਦਾ ਪੁੱਠਾ ਏ ਦਿਮਾਗ ਵੱਧ ਸੁਣਦੇ ਖੜਕ ਗੱਲ ਘੱਟ ਗੌਲਦੇ ਹਿੰਦ ਰਿਮ ਏ ਪਵਾਂਦਾ ਟਾਇਰ ਲਓ ਕਰਕੇ ਰੁੰਦੀ ਸ਼ਹਰ ਵਿੱਚ ਵਜੂ ਸੰਦ ਸ਼ੋਅ ਕਰਕੇ ਪੂਰੇ ਜਿਲਲੇ ਡੇਂ ਲੋਕ ਨਾਲ ਬੇਹਣੀ ਉਠਣੀ ਬਾਪੂ ਤੋੜ ਦਾ ਨਾ ਦਿਲ ਕਦੇ ਨੋ ਕਰਕੇ ਉਠ ਦਾਤਾਂ ਤੇ ਪੈਹਲਾ ਦੇ ਬੇਦ ਟੀ ਤੌਂ ਉਠ ਦਾਤਣ ਤੋਂ ਪੈਹਲਾ ਬੇਦ ਟੀ ਤੋਂ ਪਟਕੇਂ ਨਾਲ ਕੰਨ ਖੋਲਦੇ ਓਹ ਜਿੱਦੀ Generation ਦਾ ਪੁੱਠਾ ਏ ਦਿਮਾਗ ਵਦ ਸੁਣਦੇ ਖੜਕ ਗੱਲ ਘੱਟ ਗੌਲਦੇ ਜਿੱਦੀ Generation ਦਾ ਪੁੱਠਾ ਏ ਦਿਮਾਗ ਵੱਧ ਸੁਣਦੇ ਖੜਕ ਗੱਲ ਘੱਟ ਗੌਲਦੇ ਘੁਮੇ Mercedes Slow Road ਦੇ ਉਤੇ ਸ਼ੇਤਿ ਮਿਲਣ ਗੇ ਜੱਟ Billoboard ਦੇ ਉਤੇ ਨੀ Worth ਮੁੰਡੇ ਦੀ Uk ਵਾਲਿਆ ਤੋਂ ਪੋਨਚ ਨਾਇਓ ਬੁੱਕਦਾ ਨਵਾਨ ਕਿਸੇ ਚੋਂੜ ਦੇ ਉਤੇ ਘੁਮੇ Mercedes Slow Road ਦੇ ਉਤੇ ਸ਼ੇਟੀ ਮਿਲਣ ਗੇ ਜੱਟ Billoboard ਦੇ ਉਤੇ ਨੀ Worth ਮੁੰਡੇ ਦੀ Uk Waliyan ਤੌਂ ਪੁੱਛ ਨਾਇਓ ਬੁੱਕਦਾ ਨਵਾਨ ਕਿਸੇ ਛਉੜ ਉਤੇ ਹੋ ਸਾਡੇ ਝਓਟੇਂ ਦੇ ਹੋਣੇ ਨੀ ਮੁਕਾਬਲੇ Anti ਘਉਂਦੇ ਏ ਲੈਕੇ ਨਾਲ ਕਾਫ਼ੀਲੇ ਮਾਰ ਗਏ ਮੈ ਸਾਡੀ ਪਾਤ ਰੋਲਦੇ ਮਾਰ ਗਏ ਮੈ ਸਾਡੀ ਪਾਤ ਰੋਲਦੇ ਓ ਜਿੱਦੀ Generation ਦਾ ਜਿੱਦੀ Generation ਦਾ ਪੁੱਠਾ ਏ ਦਿਮਾਗ ਵੱਧ ਸੁਣਦੇ ਖੜਾਕ ਗੱਲ ਘੱਟ ਗੌਲਦੇ ਜਿੱਦੀ Generation ਦਾ ਪੁੱਠਾ ਏ ਦਿਮਾਗ ਵੱਧ ਸੁਣਦੇ ਖੜਾਕ ਗੱਲ ਘੱਟ ਗੌਲਦੇ ਸਾਡੇ ਕਰਮ ਚ ਲਿਖੀ ਨਾ ਕੋਈ ਕਨੇਆ ਮੋਹ ਮਾਯਾ ਵੱਲੋਂ ਜੱਟ ਭਰਪੂਰ ਨੇ ਲੀੜੇ ਲੇਟ ਵੱਲੋਂ ਕਰੀਦਾ ਨੀ ਕੋਮਪਰੋ ਏਸੇ ਗੱਲੋਂ ਜੱਟ ਮਾਝੇ ਦੇ ਮਸ਼ੂਰ ਨੇ ਹੋ ਕਾਕੇ ਪੱਟਿਆ ਸ਼ਹਰ ਦੀਆ ਸ਼ੋਰੀਆ ਹੋ ਲੱਗਾ ਡੱਬ ਨਾਲ ਹਿੱਕ ਚ ਕਰੇ ਮੋਰੀਆਂ ਹੋ ਕਾਕੇ ਪੱਟਿਆ ਸ਼ਹਰ ਦੀਆ ਸ਼ੋਰੀਆ ਹੋ ਲੱਗਾ ਡੱਬ ਨਾਲ ਹਿੱਕ ਚ ਕਰੇ ਮੋਰੀਆਂ ਪਰ ਸ਼ੇਟੀ ਨਹੀਂ ਖੂਨ ਖੌਲਦੇ ਜਿੱਦੀ Generation ਦਾ ਪੁੱਠਾ ਏ ਦਿਮਾਗ ਵੱਧ ਸੁਣਦੇ ਖੜਾਕ ਕਿੱਦਾਂ ਮੁੰਡਾ ਏ ਤੂ ਜਿੱਦੀ Generation ਦਾ ਪੁੱਠਾ ਏ ਦਿਮਾਗ ਵੱਧ ਸੁਣਦੇ ਖੜਾਕ ਗੱਲ ਘੱਟ ਗੌਲਦੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Ziddi Generation (feat. Teji Sandhu)
Who sings Ziddi Generation (feat. Teji Sandhu) and when was it released?

“Ziddi Generation (feat. Teji Sandhu)” is performed by Navaan Sandhu, released in 2020.

Where can I read the full lyrics to Ziddi Generation (feat. Teji Sandhu)?

You can read the complete, verified lyrics for “Ziddi Generation (feat. Teji Sandhu)” right here on WorldBestSong along with music ratings and community reviews.

What is the listener rating for Ziddi Generation (feat. Teji Sandhu)?

“Ziddi Generation (feat. Teji Sandhu)” has not been rated by listeners yet on WorldBestSong. Be the first to rate and review it!

Where can I stream Ziddi Generation (feat. Teji Sandhu)?

You can stream “Ziddi Generation (feat. Teji Sandhu)” by Navaan Sandhu directly on Spotify, Apple Music, and YouTube through the streaming links available on this page.

Global search terms for Ziddi Generation (feat. Teji Sandhu): letra de Ziddi Generation (feat. Teji Sandhu) (Spanish), paroles de Ziddi Generation (feat. Teji Sandhu) (French), testo di Ziddi Generation (feat. Teji Sandhu) (Italian), songtext von Ziddi Generation (feat. Teji Sandhu) (German), lirik lagu Ziddi Generation (feat. Teji Sandhu) (Indonesian), tekst piosenki Ziddi Generation (feat. Teji Sandhu) (Polish), letras de Ziddi Generation (feat. Teji Sandhu) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Ziddi Generation (feat. Teji Sandhu) by Navaan Sandhu globally on WorldBestSong.

🎵 Are you a musician?

Use our free Song Mastering Tool or BPM & Key Finder directly in your browser.