Brown Shortie (feat. Sonam Bajwa) artwork

Song

Brown Shortie (feat. Sonam Bajwa)

Sidhu Moose Wala & Sonam Bajwa

2021

No ratings yet

Brown Shortie (feat. Sonam Bajwa) Lyrics

by Sidhu Moose Wala & Sonam Bajwa

Ayo (aye), The Kidd Sidhu Moose Wala (uh) ਓ-ਓ-ਓ-ਓ-ਓ ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ ਸੁਣਿਆ ਤੂੰ ਤੋੜਦੀ ਐ... (ayy) ਸੁਣਿਆ ਤੂੰ ਤੋੜਦੀ ਐ... (uh) ਸੁਣਿਆ ਤੂੰ ਤੋੜਦੀ ਐ... ਸੁਣਿਆ ਤੂੰ ਤੋੜਦੀ ਐ... ਓ, ਕਰੀ ਨਾ ਯਕੀਨ ਅਫਵਾਹਵਾਂ ਉੱਤੇ ਨੀ ਸਾਡੇ ਬੜੇ ਇਲਜ਼ਾਮ ਨੇ ਨਿਗਾਹਵਾਂ ਉੱਤੇ ਨੀ ਜੀਹਦੇ ਨਾਲ ਕੇਰਾਂ ਮੁੰਡਾ ਉਠ-ਬੈਠ ਜਾਏ Tattoo ਬਣ ਛਪ ਜਾਂਦਾ ਬਾਂਹਵਾਂ ਉੱਤੇ ਨੀ ਨੀ ਮੈਂ ਦਿਲ ਤਾਂ ਨਹੀਂ ਹੁੰਦਾ, ਜੜਾਂ ਵਿੱਚ ਬੈਠਦਾ ਗੱਲ ਕਰਲਾ ਦਿਮਾਗ ਵਿੱਚ fill, ਬੱਲੀਏ ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ ਓ, day-night hustle repeat, ਮਿੱਠੀਏ Beat ਕੀਤੇ ਨਹੀਓਂ ਕਿਤੇ cheat, ਮਿੱਠੀਏ ਬਾਕੀ ਸਾਰੀ ਗੱਡੀ ਭਰੀ gun'an ਨਾਲ ਨੀ ਮੂਹਰੇ ਬਹਿ ਜਾ, ਖਾਲੀ ਇੱਕੋ seat, ਮਿੱਠੀਏ ਓ, ਜਿਨ੍ਹਾਂ ਨਾਲ ਚੱਲਦੇ ਆਂ ਵੈਰ ਜੱਟ ਦੇ ਨੀਂਦ ਵਾਲ਼ੀ ਲੈਂਦੇ ਰਾਤੀ pill, ਬੱਲੀਏ ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ ਸੁਣਿਆ ਤੂੰ ਤੋੜਦੀ ਐ... ਸੁਣਿਆ ਤੂੰ ਤੋੜਦੀ ਐ... ਸੁਣਿਆ ਤੂੰ ਤੋੜਦੀ ਐ... ਓ, ਝੱਲਦੇ ਨਹੀਂ ਜਿਹੜੇ ਸਾਨੂੰ ਗਾਉਂਦਿਆਂ ਨੂੰ ਨੀ ਗੱਲੀ-ਬਾਤੀ ਮਾਰਦੇ ਜਿਉਂਦਿਆਂ ਨੂੰ ਨੀ ਖੁਦ ਨੂੰ ਜੋ ਸਾਡੇ ਨਾਲ਼ੋਂ ਵੱਧ ਦੱਸਦੇ, ਮੇਰਾ ਖੁੱਲ੍ਹਾ ਐ challenge ਉਹਨਾਂ ਲਾਉਂਡਿਆਂ ਨੂੰ ਨੀ (ਓ, ਥੋਨੂੰ ਹੀ ਕਿਹੈ) ਕਿਹੜੀ ਦੁਨੀਆ 'ਚ ਰਹਿੰਦੇ? ਟੱਕਰੋ ਤਾਂ ਸਹੀ ਸਾਡੇ ਵੱਲੋਂ ਜਮਾਂ ਵੀ ਨਹੀਂ ਢਿੱਲ, ਬੱਲੀਏ ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ ਮੈਂ ਸੁਣਿਆ ਤੇਰੇ Insta' 'ਤੇ fan ਬੜੇ ਨੇ ਮੇਰੇ tool carry ਕਰਦੇ ਜੋ man ਬੜੇ ਨੇ ਆਹ 307 ਆਲ਼ਾ case ਮੁੱਕ ਜਾਏ ਮੇਰੇ ਵੀ ਤਾਂ future plan ਬੜੇ ਨੇ ਤੂੰ ਜੱਟ ਨਾਲ਼ ਯਾਰੀ ਲਾਕੇ ਯਾਦ ਰੱਖੇਂਗੀ ਚੱਲ ਕਿਤੇ ਕਰਦੇ ਆਂ chill, ਬੱਲੀਏ ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ ਓ, ਏਰੀਏ 'ਚ ਜੋ ਸੀ ਕਹਿੰਦੇ ਰਾਜ ਚੱਲਦਾ ਦੇਖ ਅੱਜ ਬਾਣੋ ਬਾਣੀ ਪਾਤੇ ਜੱਟ ਨੇ ਗੱਲੀ-ਬਾਤੀ ਜਿਹੜੇ ਸੀ star ਉਡਦੇ ਵਿਹਲੇ ਕਰ Tik-Tok ਉੱਤੇ ਲਾਤੇ ਜੱਟ ਨੇ Moose Wala, Moose Wala, ਨਾਮ ਸੁਣੀਦਾ ਫੱਟੀ ਵਿੱਚ ਗੱਡਦਾ ਆ ਕਿੱਲ, ਬੱਲੀਏ ਸੁਣਿਆ ਤੂੰ ਤੋੜਦੀ ਐ... ਓ, ਸੁਣਿਆ ਤੂੰ ਤੋੜਦੀ ਐ... (ਓ-ਓ-ਓ-ਓ) ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ ਸੁਣਿਆ ਤੂੰ ਤੋੜਦੀ ਐ... ਸੁਣਿਆ ਤੂੰ ਤੋੜਦੀ ਐ... ਸੁਣਿਆ ਤੂੰ ਤੋੜਦੀ ਐ...

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Brown Shortie (feat. Sonam Bajwa)
Who sings Brown Shortie (feat. Sonam Bajwa) and when was it released?

“Brown Shortie (feat. Sonam Bajwa)” is performed by Sidhu Moose Wala & Sonam Bajwa, released in 2021.

Where can I read the full lyrics to Brown Shortie (feat. Sonam Bajwa)?

You can read the complete, verified lyrics for “Brown Shortie (feat. Sonam Bajwa)” right here on WorldBestSong along with music ratings and community reviews.

What is the listener rating for Brown Shortie (feat. Sonam Bajwa)?

“Brown Shortie (feat. Sonam Bajwa)” has not been rated by listeners yet on WorldBestSong. Be the first to rate and review it!

Where can I stream Brown Shortie (feat. Sonam Bajwa)?

You can stream “Brown Shortie (feat. Sonam Bajwa)” by Sidhu Moose Wala & Sonam Bajwa directly on Spotify, Apple Music, and YouTube through the streaming links available on this page.

Global search terms for Brown Shortie (feat. Sonam Bajwa): letra de Brown Shortie (feat. Sonam Bajwa) (Spanish), paroles de Brown Shortie (feat. Sonam Bajwa) (French), testo di Brown Shortie (feat. Sonam Bajwa) (Italian), songtext von Brown Shortie (feat. Sonam Bajwa) (German), lirik lagu Brown Shortie (feat. Sonam Bajwa) (Indonesian), tekst piosenki Brown Shortie (feat. Sonam Bajwa) (Polish), letras de Brown Shortie (feat. Sonam Bajwa) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Brown Shortie (feat. Sonam Bajwa) by Sidhu Moose Wala & Sonam Bajwa globally on WorldBestSong.

🎵 Are you a musician?

Use our free Song Mastering Tool or BPM & Key Finder directly in your browser.