Rhyme Ain't Done artwork

Song

Rhyme Ain't Done

Navaan Sandhu, Saabi Bhinder & Bajwa

2024

No ratings yet

Rhyme Ain't Done Lyrics

by Navaan Sandhu, Saabi Bhinder & Bajwa

JayB on the track bitch ਹੋ ਕਰਾਂ opium delivery ਮਾਝੇ ਤੋਂ Touch ਕਰਾਂ ਨਾ ਸਮੈਕ ਤੇ cocaine ਨੀ (ਤੇ cocaine ਨੀ) ਬੰਦਿਆਂ ਨਾਲ ਦੇ ਰਕਾਨੇ ਹੰਡ ਵਰਤੇ ਤਾਂ ਹੀ ਮੇਲ ਕਰੇ ਜੱਟਾਂ ਦਾ brain ਨੀ ਹੋ ਚਾਢੀ 45 ਤੇ colt ਦੀ kit ਸਾਨੂੰ ਫਰਕ ਨਹੀਂ ਪੈਂਦਾ ਕੀ flop ਤੇ ਕੀ hit ? ਜੱਟ ਲਿਖਣ ਦੇ ਫਿਰਦਾ record ਬੰਨਦਾ ਇੱਕ ਬਰਫ ਜਿਹੀ ਦੀ ਫਿਰੇ ਠਾਰ ਭੰਨਦਾ ਬਹੁਤੀ ਹਿੰਡ ਵਾਲਿਆਂ ਦੀ ਛਾਲ ਚੁਕਵਾਉਣ ਤੋਂ ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ ਮਲ ਚੋਟੀ ਦੇ ਬੁੱਲਾ ਕੇ ਕੌਡੀਆਂ ਕਰਾਉਣ ਦਾ ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ ਘੋੜੀ ਨੁੱਕਰੀ ਦੇ ਉੱਤੇ ਬਿੱਲੋ ਕਾਠੀ ਪਾਉਣ ਦਾ ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ ਨਿੱਕੇ ਹੁੰਦੇ ਤੋਂ ਰੱਟ ਬੰਬੇ ਜਾਨ ਦੀ ਤਾਂ ਹੀ ਫਿਲਮਾਂ ਲਈ ਖਿਚਦਾ ਤਿਆਰੀਆਂ ਵੇਖ ਡੌਲਿਆਂ ‘ਚ ਬਣਦੀਆਂ ਮੱਛੀਆਂ ਹਦੋ ਬਾਹਰ ਹੋ ਕੇ ਮਾਰਦਾ ਉਡਾਰੀਆਂ ਝੋਟਾ ਜਿਗਰੇ ਤੋਂ ਲੱਥ ਰੱਖੇ ਹੱਥ ਸਮਰਥ ਜਿਹਨੂੰ ਮਾਰਦਾ ਆ ਕੈਂਚੀ ਓਹਦੀ ਮਾਰ ਦਿੰਦਾ ਮੱਤ ਅੱਖਾਂ ਚੜੀਆਂ ਨਤੀਜਾ ਪਾਈ ਤੇਰ ਕੁੜੇ ਤੇ ਕਦੇ ਇਲਾਕੇ ਦੀਆਂ ਗੁੱਡੀਆਂ ਨਹੀਂ ਟੇਰ ਦਾ ਕੁੜੇ ਤੇ Bollywood ਵਾਲੀਆਂ ਨੂੰ ਪੱਟ ਤੇ ਬਿਠਾਉਣ ਦਾ ਬਿਠਾਉਣ ਦਾ ਸ਼ੌਂਕ ਜੱਟ ਦਾ ਸੋਹਣੀਏ (ਸ਼ੌਂਕ ਜੱਟ ਦਾ ਸੋਹਣੀਏ) ਗੱਡੀ ਅੱਗੇ ਪੁਲਿਸ ਦੀ ਗੱਡੀ ਲਾਉਣ ਦਾ ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ ਮਹਿੰਗੀਆਂ ਚੀਜ਼ਾਂ ਨੂੰ ਬਿੱਲੋ ਹੱਥ ਪਾਉਣ ਦਾ ਪਾਉਣ ਦਾ ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ) ਸ਼ੌਂਕ ਜੱਟ ਦਾ ਸੋਹਣੀਏ ਹੋ ਪਾ ਕੇ ਕੁਰਤੇ-ਪਜਾਮੇ ਕਰਨ ਮੋਹਤਾਬਰੀਆਂ ਤੇ ਫੀਮ ਨਾਲ ਬੰਦੇ ਰਖਾਂ ਤੁਨ ਕੇ ਬਿੱਲੋ Weapon ਨਾ touch ਕਰਾ ਮਾੜਾ ਡੱਬ ਨਾ’ ਤੇ ਕਦੇ ਦੇਵਾਂ ਨਾ ਧਿਆਨ ਪਾਪ-ਪੁਨ੍ਹ ਤੇ ਬਿੱਲੋ ਹੋ ਲੋ-ਫਾਈ ਚਾਲ ਆ ਤੇ ਹਾਰਡਕੋਰ ਦੌਰ ਹੋ ਚੜਤ ਭੰਨ ਦੇ ਆ ਕੜ੍ਹਿਆਂ ਦਾ ਮੋਰ ਜਿੱਦਬਾਜੀਆਂ ‘ਚ ਆਉਂਦੇ ਤਾਂ ਨਿਸ਼ਚਲ ਕਰਾਂਗੇ ਜਿਹੜੇ ਸਾਡੀ ਗੈਰ-ਹਾਜ਼ਰੀ ‘ਚ ਤੱਪਦੇ ਨੇ ਸ਼ੋਰ ਕਈ ਮਾਂ-ਜਾਵੇਯਾ ਨੂੰ ਚਾਅ ਤੇਵਾ ਖਲਵਾਉਂਦਾ ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ) ਨਵੇਂ ਉੱਠੇਆ ਨੂੰ ਕੁੱਛੜ ਖਿਡਾਉਣ ਦਾ ਸ਼ੌਂਕ ਜੱਟ ਦਾ ਸੋਹਣੀਏ ਹੋ ਸ਼ੌਂਕ ਜੱਟ ਦਾ ਸੋਹਣੀਏ ਨੀ ਲੈਵਲ ਦੇ ਬੰਦਿਆਂ ਨੂੰ ਵਾਹ ਪੌਣ ਦਾ ਸ਼ੌਂਕ ਜੱਟ ਦਾ ਸੋਹਣੀਏ ਹੋ ਸ਼ੌਂਕ ਜੱਟ ਦਾ ਸੋਹਣੀਏ ਢੇਡ ਕੇ ਕੱਪਤ ਬੁੱਚੀਆਂ ਪੌਣ ਦਾ ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Rhyme Ain't Done
Who sings Rhyme Ain't Done and when was it released?

“Rhyme Ain't Done” is performed by Navaan Sandhu, Saabi Bhinder & Bajwa, released in 2024.

Where can I read the full lyrics to Rhyme Ain't Done?

You can read the complete, verified lyrics for “Rhyme Ain't Done” right here on WorldBestSong along with music ratings and community reviews.

What is the listener rating for Rhyme Ain't Done?

“Rhyme Ain't Done” has not been rated by listeners yet on WorldBestSong. Be the first to rate and review it!

Where can I stream Rhyme Ain't Done?

You can stream “Rhyme Ain't Done” by Navaan Sandhu, Saabi Bhinder & Bajwa directly on Spotify, Apple Music, and YouTube through the streaming links available on this page.

Global search terms for Rhyme Ain't Done: letra de Rhyme Ain't Done (Spanish), paroles de Rhyme Ain't Done (French), testo di Rhyme Ain't Done (Italian), songtext von Rhyme Ain't Done (German), lirik lagu Rhyme Ain't Done (Indonesian), tekst piosenki Rhyme Ain't Done (Polish), letras de Rhyme Ain't Done (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Rhyme Ain't Done by Navaan Sandhu, Saabi Bhinder & Bajwa globally on WorldBestSong.

🎵 Are you a musician?

Use our free Song Mastering Tool or BPM & Key Finder directly in your browser.