Signed to God artwork

Song

Signed to God

Sidhu Moose Wala

2021

No ratings yet

Signed to God Lyrics

by Sidhu Moose Wala

JB on the beat ਹਾਂ, Sidhu Moose Wala MooseTape Banglez on the rhythm Yeah, fuck ਓ, Sidhu Moose Wala ਦੇਖ ਅੱਗ ਕਿੰਨੀ name 'ਚ ਜਦੋਂ ਦਾ ਮੈਂ ਆਇਆ, ਸਾਰੇ ਬਾਹਰ ਹੋਏ game 'ਚੋਂ Money on my mind, ਕੋਈ ਹੋਰ ਨਹੀਓਂ aim 'ਚ ਵੈਰੀ ਟੰਗੇ ਕੰਧਾਂ ਉੱਤੇ ਜੜ ਕੇ frame 'ਚ ਕੋਈ ਇੱਥੇ army ਨਹੀਂ, ਕੱਲਾ ਈ one man ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ East 'ਚੋਂ rise ਆਂ, West 'ਚ ban ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ ਮੈਕਸਿਕੇ ਕਹਿੰਦੇ loco, ਕਾਲ਼ੇ ਕਹਿੰਦੇ Big Drip ਆ ਮੁੱਕਦਾ ਨਹੀਂ ਛੇਤੀ ਜਿਹੜਾ AK ਦਾ clip ਆ ਮੁੱਕਣੇ ਦੇ ਬਾਅਦ ਵੀ ਮੈਂ rest in power ਆਂ ਨੀ ਆਮ ਨਹੀਓਂ ਜੁੱਸੇ ਜਿਹੜੇ ਹੁੰਦੇ ਸਾਲ਼ੇ RIP ਆ ਯਾਰਾਂ ਦੀ ਤੂੰ ਗੱਲ ਛੱਡ, anti ਸਾਡੇ fan ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ ਓ, record ਹੀ ਬਣੇ, ਕੰਮ ਹੁਣ ਤਾਂਈ ਜੋ ਕਰੇ ਨੇ Motive ਜੋ ਮੇਰੇ, ਤੇਰੀ ਸੋਚ ਤੋਂ ਵੀ ਪਰ੍ਹੇ ਨੇ ਤੁਰਾਂ ਕਿਹੜੇ path 'ਤੇ ਮੈਂ ਇੱਥੋਂ judge ਕਰ ਲੈ Role model ਸਾਰੇ ਮੇਰੇ ਗੋਲ਼ੀ ਨਾਲ਼ ਮਰੇ ਨੇ ਵੈਰੀ 'ਤੇ cross ਬਣੇ, ਜਿਹੜੀ ਮੇਰੀ line ਆ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ East 'ਚੋਂ rise ਆਂ, West 'ਚ ban ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ ਓ, ਕੱਢਣੇ ਭੁਲੇਖੇ ਸੀਗੇ, ਚਸਕਾ ਨਹੀਂ ਗਾਉਣ ਦਾ ਟੁੱਟ ਜਾਊਗਾ, ਝੁਕਦਾ ਨਹੀਂ, ਮਣਕਾ ਜੋ ਧੌਣ ਦਾ ਗਾਣੇ-ਗੂਣੇ ਛੱਡ, ਸਾਡੀ ਗੋਲ਼ੀ ਵੀ ਐ ਚੱਲਦੀ ਲੋਕਾਂ ਲਈ threat, ਮੇਰਾ style ਜੋ ਜਿਊਣ ਦਾ Art ਨੂੰ crime ਨਾਲ਼ ਜੋੜੇ ਜੋ ਮੈਂ chain ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ East 'ਚੋਂ rise ਆਂ, West 'ਚ ban ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ MooseTape ਹਾਂ Ki-Ki-Ki-Ki-Kidd

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Signed to God
Who sings Signed to God and when was it released?

“Signed to God” is performed by Sidhu Moose Wala, released in 2021.

Where can I read the full lyrics to Signed to God?

You can read the complete, verified lyrics for “Signed to God” right here on WorldBestSong along with music ratings and community reviews.

What is the listener rating for Signed to God?

“Signed to God” has not been rated by listeners yet on WorldBestSong. Be the first to rate and review it!

Where can I stream Signed to God?

You can stream “Signed to God” by Sidhu Moose Wala directly on Spotify, Apple Music, and YouTube through the streaming links available on this page.

Global search terms for Signed to God: letra de Signed to God (Spanish), paroles de Signed to God (French), testo di Signed to God (Italian), songtext von Signed to God (German), lirik lagu Signed to God (Indonesian), tekst piosenki Signed to God (Polish), letras de Signed to God (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Signed to God by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.