Broken artwork

Song

Broken

Shubh

2026

No ratings yet

Broken Lyrics

by Shubh

ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ) ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ) ਆਹ ਜੋ ਕਰ ਗਈ ਏ ਤੂੰ, ਆਹ ਹੋਣਾ ਨਹੀਓਂ ਸਹਿ (ਹੋਣਾ ਨਹੀਓਂ ਸਹਿ) ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ) ਤੂੰ ਇੱਕ ਵਾਰੀ ਪੁੱਛ ਲੈ, ਮੇਰਾ ਕੀ ਹਾਲ ਨੀ ਹਾਏ, ਨੀ ਮੇਰਾ ਜੋ ਵੀ ਸੀ, ਉਹ ਤੇਰੇ ਨਾਲ਼ ਸੀ ਸੱਚੀ ਐਨੀ ਰੀਝ ਨਾਲ਼ ਦਿਲ ਤੋੜਿਆ ਸਾਨੂੰ ਨਾ ਤੇਰਾ ਦਿਸਿਆ ਪਾਇਆ ਇਹ ਜਾਲ ਨੀ ਇਸ਼ਕਾ ਨੂੰ ਪਲਾਂ 'ਚ ਨਬੇੜਿਆ, ਕੁੜੇ ਯਾਦਾਂ ਨੇ ਗਈਆਂ ਰਹਿ (ਯਾਦਾਂ ਨੇ ਗਈਆਂ ਰਹਿ) ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ) ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ) ਜੋ ਕਰ ਗਈ ਏ ਤੂੰ, ਆਹ ਹੋਣਾ ਨਹੀਓਂ ਸਹਿ (ਆਹ ਹੋਣਾ ਨਹੀਓਂ ਸਹਿ) ਤੈਨੂੰ ਨਾ ਆਈ ਕਦਰ ਮੇਰੇ ਪਿਆਰ ਦੀ ਗ਼ੈਰਾਂ ਦੇ ਪਿੱਛੇ ਲੱਗ ਕੇ ਠੋਕਰ ਮਾਰ ਗਈ ਹੁਣ ਪਛਤਾਵੇ ਮੈਨੂੰ ਯਾਦ ਕਰਕੇ ਆਹ ਹੱਸਿਆ ਨੂੰ ਹੱਸਦੀ ਕੁੜੇ ਉਜਾੜ ਗਈ ਲੋਕਾਂ ਦੇ ਅੱਗੇ ਲਿਖਾਂ ਤੇ ਸੁਣਾਵਾਂ ਗੀਤ ਨੀ ਤੇਰੇ ਹੀ ਬਾਰੇ ਕਹਿ (ਤੇਰੇ ਹੀ ਬਾਰੇ ਕਹਿ) ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ) ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ) ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ ਆਹ ਜੋ ਕਰ ਗਈ ਏ ਤੂੰ, ਆਹ ਹੋਣਾ ਨਹੀਓਂ ਸਹਿ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Shubh

  1. Aura

    Shubh · 2025

    0.0

    0 ratings

  2. Offshore

    Shubh · 2021

    0.0

    0 ratings

  3. You and Me

    Shubh · 2024

    0.0

    0 ratings

  4. Cheques

    Shubh · 2023

    0.0

    0 ratings

  5. Routine

    Shubh · 2025

    0.0

    0 ratings

Frequently asked questions about Broken
Who sings Broken and when was it released?

“Broken” is performed by Shubh, released in 2026.

Where can I read the full lyrics to Broken?

You can read the complete, verified lyrics for “Broken” right here on WorldBestSong along with music ratings and community reviews.

What is the listener rating for Broken?

“Broken” has not been rated by listeners yet on WorldBestSong. Be the first to rate and review it!

Where can I stream Broken?

You can stream “Broken” by Shubh directly on Spotify, Apple Music, and YouTube through the streaming links available on this page.

Global search terms for Broken: letra de Broken (Spanish), paroles de Broken (French), testo di Broken (Italian), songtext von Broken (German), lirik lagu Broken (Indonesian), tekst piosenki Broken (Polish), letras de Broken (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Broken by Shubh globally on WorldBestSong.

🎵 Are you a musician?

Use our free Song Mastering Tool or BPM & Key Finder directly in your browser.