Built Different artwork

Song

Built Different

Sidhu Moose Wala

2021

No ratings yet

Built Different Lyrics

by Sidhu Moose Wala

Ae Yo The Kidd ਉਹ ਸਾਦਾ ਜੇਹਾ swag ਮੇਰਾ ਭੋਰਾ ਵੀ ਸਵਾਦੀ ਨਹੀਂ ਲੋਕਾਂ ਦੀਆਂ fake ਏ ਐੱਸ ਮਹਿਫ਼ਿਲਾਂ ਦਾ ਆਦੀ ਨਹੀਂ ਉਹ ਤਾਂ ਹੀ ਮੈਨੂੰ rude ਤੇ ਕਈ ਹੰਕਾਰਿਆਂ ਕਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਉਂਝ ਤਾਂ ਮਿਲਾਪ ਇਥੇ ਬੜੇ ਨਿੱਤ ਹੁੰਦੇ ਨੇ ਸਾਡੀ ਯਾਰੀ ਦਾ ਅਸੂਲ ਸਾਡੇ ਵੈਰੀ ਏਕ ਹੁੰਦੇ ਨੇ ਦੱਲੇ beep land ਬੜੇ ਦੱਲੇ beep land ਬੜੇ ਤਾਈਓਂ ਯਾਰ ਪਿੰਡ ਰਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਸੁਣਦਾ ਵੀ ਓਹਨਾ ਦੀ ਮੈਂ ਜਿੰਨਾ ਨੂੰ ਬੁਲਾਉਂਦਾ ਨੀ ਜਿਥੇ ਮੱਤ ਮਿਲਦੀ ਨੀ ਹੱਥ ਵੀ ਮਿਲਾਉਂਦਾ ਨੀ ਵਸੋਂ ਬਾਂਹਰ ਆ ਲੋਕਾਂ ਦੇ ਵਸੋਂ ਬਾਂਹਰ ਆ ਲੋਕਾਂ ਦੇ ਤਾਈਓਂ ਮੇਰੇ ਨਾਲ ਖੈਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਲੱਗਨੀ ਨੀ ਬੋਲੀ ਮੇਰੀ ਲੋਕਾਂ ਦਿਆ ਬਾਜ਼ਾਰਾਂ ਤੋਂ ਇਹੋ ਕਲਾਕਾਰੀ ਮੇਰੀ ਮੈਂ ਵੱਖ ਕਲਾਕਾਰਾਂ ਤੇ ਉਹ ਗੀਤ ਸ਼ੇਰ ਵਾਸਤੇ ਗੀਤ ਸ਼ੇਰ ਵਾਸਤੇ ਜੋ ਯਾਰ ਯਾਰ ਕਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਮੱਥੇ ਪੜ ਲੈਣਾ ਨੀ ਮੈਂ Chaser Iklautan ਦੇ ਚਿੱਟੇ ਪੱਪਾ ਘੁੱਮਦੇ ਜੋ Police ਦਿਆ ਤੌਟਾਂ ਦੇ ਹੋ ਚੱਲਦੇ ਮੇਰੇ ਤੋਂ , ਚੱਲਦੇ ਮੇਰੇ ਤੋਂ ਸਾਲੇ ਕੋ ਕੋ ਦੁੱਰ ਰਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਵਫਾ ਵਟੇ ਜਾਨ ਬਾਹਵੇਂ ਲੇ ਲਈ ਦੀਵਾਨੇ ਤੋਂ ਆਪਣੇ ਚ ਦੁਨੀਆਂ ਮੈਂ ਲੈਣਾ ਕੀ ਜ਼ਮਾਣੇ ਤੋਂ ਕਿੱਲੇ ਅੱਖਰਾਂ ਦੇ ਸਿੱਧੂ ਕਿੱਲੇ ਅੱਖਰਾਂ ਦੇ ਸਿੱਧੂ ਕਦੋ ਬੁੱਲਿਆ ਨਾਂ ਢਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Built Different
Who sings Built Different and when was it released?

“Built Different” is performed by Sidhu Moose Wala, released in 2021.

Where can I read the full lyrics to Built Different?

You can read the complete, verified lyrics for “Built Different” right here on WorldBestSong along with music ratings and community reviews.

What is the listener rating for Built Different?

“Built Different” has not been rated by listeners yet on WorldBestSong. Be the first to rate and review it!

Where can I stream Built Different?

You can stream “Built Different” by Sidhu Moose Wala directly on Spotify, Apple Music, and YouTube through the streaming links available on this page.

Global search terms for Built Different: letra de Built Different (Spanish), paroles de Built Different (French), testo di Built Different (Italian), songtext von Built Different (German), lirik lagu Built Different (Indonesian), tekst piosenki Built Different (Polish), letras de Built Different (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Built Different by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.