Ve Maahi artwork

Song

Ve Maahi

Arijit Singh & Asees Kaur

2019

No ratings yet

Ve Maahi Lyrics

by Arijit Singh & Asees Kaur

ਓ, ਮਾਹੀ ਵੇ ਓ, ਮਾਹੀ ਵੇ ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਤੂੰ ਜੀ ਸਕਦੀ ਨਹੀਂ, ਮੈਂ ਜੀ ਸਕਦਾ ਨਹੀਂ ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਸੱਚੀਆਂ ਮੋਹੱਬਤਾਂ ਵੇ ਓ, ਮਾਹੀ, ਕਿਤੇ ਹੋਰ ਨਹੀਓਂ ਮਿਲਣਾ (ਹੋਰ ਨਹੀਓਂ ਮਿਲਿਆ) ਜਿੱਥੇ ਵੀ ਤੂੰ ਚੱਲਿਆ ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) ਓ, ਮਾਹੀ ਵੇ ਓ, ਮਾਹੀ ਵੇ ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ ਆਂਖੋਂ ਸੇ ਯੇ ਆਂਖੋਂ ਵਾਲੀ ਗੱਲ ਕਹਿਣ ਦੇ ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ ਆਂਖੋਂ ਸੇ ਯੇ ਆਂਖੋਂ ਵਾਲੀ ਗੱਲ ਕਹਿਣ ਦੇ ਧੜਕਨ ਦਿਲ ਦੀ ਇਹ ਤੈਨੂੰ ਪਹਿਚਾਨੇ तू मेरा है, मैं हूँ तेरी, रब भी ये जाने ਤੂੰ ਰਹਿ ਸਕਦੀ ਨਹੀਂ, ਮੈਂ ਰਹਿ ਸਕਦਾ ਨਹੀਂ ਤੇਰੇ ਬਿਨ, ਯਾਰਾ, ਔਰ ਕਿਤੇ ਤੱਕਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਰੰਗ ਤੇਰਾ ਚੜ੍ਹਿਆ ਏ ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ (ਰੰਗ ਨਹੀਓਂ ਚੜ੍ਹਿਆ) ਜਿੱਥੇ ਵੀ ਤੂੰ ਚੱਲਿਆ ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

More songs by Arijit Singh & Asees Kaur

  1. Bandeya Rey Bandeya

    Arijit Singh & Asees Kaur · 2018

    0.0

    0 ratings

Frequently asked questions about Ve Maahi
Who sings Ve Maahi and when was it released?

“Ve Maahi” is performed by Arijit Singh & Asees Kaur, released in 2019.

Where can I read the full lyrics to Ve Maahi?

You can read the complete, verified lyrics for “Ve Maahi” right here on WorldBestSong along with music ratings and community reviews.

What is the listener rating for Ve Maahi?

“Ve Maahi” has not been rated by listeners yet on WorldBestSong. Be the first to rate and review it!

Where can I stream Ve Maahi?

You can stream “Ve Maahi” by Arijit Singh & Asees Kaur directly on Spotify, Apple Music, and YouTube through the streaming links available on this page.

Global search terms for Ve Maahi: letra de Ve Maahi (Spanish), paroles de Ve Maahi (French), testo di Ve Maahi (Italian), songtext von Ve Maahi (German), lirik lagu Ve Maahi (Indonesian), tekst piosenki Ve Maahi (Polish), letras de Ve Maahi (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Ve Maahi by Arijit Singh & Asees Kaur globally on WorldBestSong.

🎵 Are you a musician?

Use our free Song Mastering Tool or BPM & Key Finder directly in your browser.