Jaiye Sajana Lyrics
by Shashwat Sachdev, Jasmine Sandlas & Satinder Sartaaj
ਬੱਦਲ਼ਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫ਼ਿਰ ਵੀ ਰੋਈ ਨਾ
ਬੱਦਲ਼ਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫ਼ਿਰ ਵੀ ਰੋਈ ਨਾ
ਐਸੀ ਪ੍ਰੀਤ ਲਾ ਲਈ, ਰੱਬਾ, ਜੈਸੀ ਹੋਰ ਕਦੇ ਹੋਈ ਨਾ
ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ
ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ
ਫ਼ਿਰ ਪ੍ਰੀਤ ਕਿਸੇ ਦੇ ਨਾਲ਼ ਕਦੇ ਹੋਈ ਨਾ
ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਈਂ
ਜਿਉਂਦੀ ਰਹੂੰ ਆਸ਼ਕੀ, ਇਹ ਕਦੇ ਨਾ ਮਰਨੀ
ਚਾਹੇ ਤੁਰਦੀ ਰਵਾਂ, ਮਿਲਣਾ ਵੇ ਧਰ ਨਈਂ
ਕੋਈ ਨਾ ਐਥੇ ਦਿਲ ਦੀਆਂ ਦੱਸਦਾ
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...)
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...)
ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ
ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ
ਫ਼ਿਰ ਪ੍ਰੀਤ ਕਿਸੇ ਦੇ ਨਾਲ਼ ਕਦੇ ਹੋਈ ਨਾ
ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਈਂ
ਜਿਉਂਦੀ ਰਹੂੰ ਆਸ਼ਕੀ, ਇਹ ਕਦੇ ਨਾ ਮਰਨੀ
ਚਾਹੇ ਤੁਰਦੀ ਰਵਾਂ, ਮਿਲਣਾ ਵੇ ਧਰ ਨਈਂ
ਕੋਈ ਨਾ ਐਥੇ ਦਿਲ ਦੀਆਂ ਦੱਸਦਾ
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...)
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ, ਸੱਜਣਾ?
Rate this song
Log in to rate and review this song.
Reviews (0)
No written reviews yet.
Frequently asked questions about Jaiye Sajana
Who sings Jaiye Sajana and when was it released?
“Jaiye Sajana” is performed by Shashwat Sachdev, Jasmine Sandlas & Satinder Sartaaj, released in 2026.
Where can I read the full lyrics to Jaiye Sajana?
You can read the complete, verified lyrics for “Jaiye Sajana” right here on WorldBestSong along with music ratings and community reviews.
What is the listener rating for Jaiye Sajana?
“Jaiye Sajana” has not been rated by listeners yet on WorldBestSong. Be the first to rate and review it!
Where can I stream Jaiye Sajana?
You can stream “Jaiye Sajana” by Shashwat Sachdev, Jasmine Sandlas & Satinder Sartaaj directly on Spotify, Apple Music, and YouTube through the streaming links available on this page.
🎵 Are you a musician?
Use our free Song Mastering Tool or BPM & Key Finder directly in your browser.