Majhail artwork

Song

Majhail

AP Dhillon, Gurinder Gill & Manni Sandhu

2020

No ratings yet

Majhail Lyrics

by AP Dhillon, Gurinder Gill & Manni Sandhu

ਹੋ ਗੁੱਜਰਾਂ ਦੇ ਵਾਂਗੂ ਦੇਖੀ ਤੁਹਫੇ ਵੱਜਦੇ ਪ੍ਰੋਟੀਨ ਖਾ ਖਾ ਸਾਡੀਆਂ ਨਾ ਦੇਹਾਂ ਬਣਿਆ ਸਾਡੇ ਨਾਲ ਅੱਡੇ ਘਰਾਂ ਚੋਂ ਨੀ ਲਭਣੇ ਤਰੀਕਾਂ ਵਿਚੋਂ ਲਬਦਿਆਂ ਲਾਸ਼ਾਂ ਗੱਡਿਆਂ ਪਹਿਲਾ ਕਰੀ ਦੀ ਸਲਾਮ ਏ ਪੱਕੇ ਆ ਅਸੂਲ ਜੇ ਅੱਡ ਜੇ ਗਰਾਰੀ ਬੋਲਦੀ ਆਂ ਗੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਹੋ ਟੇਡਾ ਟੇਡਾ ਤੱਕ ਸਾਨੂ ਲੌਣੇ ਆਂ ਅੰਦਾਜੇ ਧੁੰਦਲੇ ਜੇ ਪਾਣੀਆਂ ਚ ਫਿਰੇ ਚਾਕਦਾ ਕੁੰਡੀਆਂ ਨੇ ਮੁੱਛਾ ਸਿਰ ਟੇਡੀਆਂ ਨੇ ਪੱਗਾਂ ਸਾਡਾ ਵੈਰੀ ਨਾਲ ਜੋਡ਼ ਜਿਹਦਾ ਆਂ ਕਰਾਰ ਦਾ ਲੋਕਿ ਸਾਨੂੰ ਸਿਰ ਤੋਂ ਕਰੈਕ ਦੱਸ ਦੇ ਬੰਦੇ WRONG ਬਾਵੇ ਅੱਤ ਸ਼ਕਲਾਂ ਨੇ ਭੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਹੋ ਵਰਤੋ ਜ਼ੁਬਾਨ ਦੀ ਆ ਘੱਟ ਕਰਦੇ ਬਾਵਾਂ ਵੇਲ ਜ਼ੋਰ ਨਾਲ ਪਹਾੜ ਤੋਲੀ ਦਾ ਮਾਝੇ ਦੇ ਆਂ ਮੁੰਡੇ ਮਿਹਨਤਾਂ ਦੇ ਹਾਣੀ ਮਹਿਦੇ ਇਲਾਕੇ ਵਾਲਾ ਪਾੜਾ ਅੱਸੀ ਪੈਰੀ ਰੋਲੀ ਦਾ ਜਿਹੜੇ ਬੋਲਦੇ ਆ ਜਿਆਦਾ ਸਬ ਚੁਪ ਹੋ ਜਾਣੇ ਜਦੋਂ ਤਿਨ ਫੁਟ ਦੀਆ ਤਾੜ ਤਾੜ ਬੋਲਿਆ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਹੋ ਜਨਤਾ ਗੈਰੇਜ ਸ਼ਿਕਰਨ ਦੇ ਵੱਲ ਨੂੰ ਵੇਖ ਵੇਖ ਦੁਨਿਯਾ ਨਾਲ ਆਯਾ ਨੀ ਕੱਡਣ ਗੇ ਗਾਲਾ ਕੋਈ ਲਾਉਣ ਗੇ ਸਕੀਮਾਂ ਪਰ ਸਾਡੀ ਆਲੀ ਵੇਵ ਤੇਤੋਂ ਰਾਇਡ ਨੀ ਹੋਣੀ ਸਾਨੂੰ ਕਿਸੇ ਦਾ ਭਾ ਸਾਡਾ ਆਪਣਾ ਆਏ ਰਾਹ ਮਚੇ ਲੋਗ ਕਾਮਯਾਬੀ ਦਿਯਨ ਔਣ ਡੋਲਿਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ(ਮਾਝੇ ਆਲੇ ਮਾਝੇ ਆਲੇ ) ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Majhail
Who sings Majhail and when was it released?

“Majhail” is performed by AP Dhillon, Gurinder Gill & Manni Sandhu, released in 2020.

Where can I read the full lyrics to Majhail?

You can read the complete, verified lyrics for “Majhail” right here on WorldBestSong along with music ratings and community reviews.

What is the listener rating for Majhail?

“Majhail” has not been rated by listeners yet on WorldBestSong. Be the first to rate and review it!

Where can I stream Majhail?

You can stream “Majhail” by AP Dhillon, Gurinder Gill & Manni Sandhu directly on Spotify, Apple Music, and YouTube through the streaming links available on this page.

Global search terms for Majhail: letra de Majhail (Spanish), paroles de Majhail (French), testo di Majhail (Italian), songtext von Majhail (German), lirik lagu Majhail (Indonesian), tekst piosenki Majhail (Polish), letras de Majhail (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Majhail by AP Dhillon, Gurinder Gill & Manni Sandhu globally on WorldBestSong.

🎵 Are you a musician?

Use our free Song Mastering Tool or BPM & Key Finder directly in your browser.